By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਮ.ਜੀ.ਐਸ ਐਮ. ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਮ.ਜੀ.ਐਸ ਐਮ. ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ
Jalandhar

ਐਮ.ਜੀ.ਐਸ ਐਮ. ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

Talk Hindustan
Last updated: 2026/08/12 at 8:00 PM
Talk Hindustan
Share
1 Min Read
ਐਮ.ਜੀ.ਐਸ ਐਮ. ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ
Oplus_131072
SHARE

ਕਰਤਾਰਪੁਰ 12 ਅਗਸਤ (ਜਸਵੰਤ ਵਰਮਾ )ਐਮ. ਜੀ ਐਸ.ਐਮ ਜਨਤਾ ਕਾਲਜ ਕਰਤਾਰਪੁਰ  ਵਿਖੇ ਆਜ਼ਾਦੀ ਦਿਹਾੜਾ ਬੜੇ ਹਰਸੋ਼ ਹੁਲਾਸ ਨਾਲ ਹਰ ਸਾਲ ਦੀ  ਤਰ੍ਹਾਂ ਮਨਾਇਆ ਜਾਵੇਗਾ । ਪ੍ਰਿੰਸੀਪਲ ਸਰਦਾਰ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ ਦਿਨ ਸ਼ਨੀਵਾਰ ਨੂੰ ਚੌਧਰੀ  ਸੁਰਿੰਦਰ ਸਿੰਘ (ਕਰਤਾਰਪੁਰ ਹਲਕੇ ਦੇ ਸਾਬਕਾ ਐਮ.ਐਲ. ਏ ਅਤੇ ਕਾਲਜ ਦੀ  ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।

ਜਨਤਾ ਕਾਲਜ  ਤੇ ਸਕੂਲ ਦੇ ਵਿਦਿਆਰਥੀਆਂ ਵੱਲੋ ਸਭਿਆਚਾਰਕ  ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਕਾਲਜ ਦੇ ਸਕੱਤਰ ਹਰੀ ਪਾਲ ਨੇ ਪ੍ਰੋਗਰਾਮ ਦੀਆਂ ਤਿਆਰੀਆਂ ਕਰ ਰਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਕਰਤਾਰਪੁਰ ਹਲਕੇ ਦੇ ਪੰਚ ਸਰਪੰਚ, ਬਲਾਕ ਅਤੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ, ਪੱਤਵੰਤੇ ਸੱਜਣ ਤੇ ਹੋਰ ਨਾਮਵਰ ਸ਼ਖਸੀਅਤਾਂ ਵੀ  ਪ੍ਰੋਗਰਾਮ ਵਿੱਚ   ਪਹੁੰਚ ਰਹੀਆਂ ਹਨ।

Share This Article
Facebook Twitter Whatsapp Whatsapp Telegram Copy Link
Share
Previous Article ਫਰਨੀਚਰ ਐਸੋਸੀਏਸ਼ਨ ਨੇ ਗਗਨ ਛਾਬੜਾ ਜਿਲਾ ਵਾਈਸ ਚੇਅਰਮੈਨ ਖਤਰੀ ਅਰੋੜਾ ਵੈਲਫੇਅਰ ਬੋਰਡ ਨੂੰ ਕੀਤਾ ਸਨਮਾਨਿਤ ਫਰਨੀਚਰ ਐਸੋਸੀਏਸ਼ਨ ਨੇ ਗਗਨ ਛਾਬੜਾ ਜਿਲਾ ਵਾਈਸ ਚੇਅਰਮੈਨ ਖਤਰੀ ਅਰੋੜਾ ਵੈਲਫੇਅਰ ਬੋਰਡ ਨੂੰ ਕੀਤਾ ਸਨਮਾਨਿਤ
Next Article ਆਪੀ ਚੈਰੀਟੇਬਲ ਹੋਸਪਿਟਲ ਕਰਤਾਰਪੁਰ ਵਿਖੇ ਯੋਗਾ ਗਰੁੱਪ ਦੀਆਂ ਔਰਤਾਂ ਨੇ ਮਨਾਈ ਤੀਜ ਆਪੀ ਚੈਰੀਟੇਬਲ ਹੋਸਪਿਟਲ ਕਰਤਾਰਪੁਰ ਵਿਖੇ ਯੋਗਾ ਗਰੁੱਪ ਦੀਆਂ ਔਰਤਾਂ ਨੇ ਮਨਾਈ ਤੀਜ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?