ਵਿਸ਼ੇਸ਼ ਤੋਰ ਤੇ ਪੁੱਜੇ ਜਸਬੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ ,ਤਰੁਨਪ੍ਰੀਤ ਸਿੰਘ ਸੌਂਧ ਵਿਧਾਇਕ ਖੰਨਾ, ਹਲਕਾ ਇੰਚਾਰਜ਼ ਫਗਵਾੜਾ ਜੋਗਿੰਦਰ ਸਿੰਘ ਮਾਨ ਨੇ ਦਿੱਤੀ ਵਧਾਈ
ਕਪੂਰਥਲਾ ( ਗੌਰਵ ਮੜੀਆ )ਆਪ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਚੋਣਾ ਦੇ ਉਮੀਦਵਾਰ ਰਹਿ ਚੁੱਕੇ ਰਣਜੀਤ ਸਿੰਘ ਰਾਣਾ ਦੇ ਸਪੁੱਤਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਹਲਕਾ ਇੰਚਾਰਜ਼ ਨਿਯੁਕਤ ਕੀਤੇ ਜਾਣ ਤੇ ਅੱਜ ਪ੍ਰਿੰਸ ਰਿਜ਼ੋਰਟ ਨਡਾਲਾ ਵਿਖੇ ਹਾਈ ਕਮਾਂਡ ਦਾ ਧੰਨਵਾਦ ਅਤੇ ਹਲਕਾ ਪੱਧਰੀ ਮਿਲਣੀ ਸਮਾਰੋਹ ਰੱਖਿਆ ਸੀ ਜਿਸ ਨੇ ਵੇਖਦੇ ਹੀ ਵੇਖਦੇ ਰੈਲੀ ਦਾ ਰੂਪ ਧਾਰ ਲਿਆ। ਆਪ ਦੇ ਸੀਨੀਅਰ ਆਗੂ ਤੇ ਨੰਬਰਦਾਰ ਲਖਵਿੰਦਰ ਸਿੰਘ ਬਾਉਲੀ, ਨੰਬਰਦਾਰ ਨਿਸ਼ਾਨ ਸਿੰਘ ਹੁੰਦਲ ਬੇਗੋਵਾਲ, ਗੁਰਪ੍ਰੀਤ ਸਿੰਘ ਵੜੈਚ ਬੱਲੋਚੱਕ, ਪ੍ਰਧਾਨ ਲਖਵਿੰਦਰ ਸਿੰਘ ਮਿੱਠਾ ਅਕਬਰਪੁਰ ਦੀ ਦੇਖ ਰੇਖ ਕਰਵਾਏ ਇਸ ਸਮਾਗਮ ਵਿੱਚ ਜਿੱਥੇ ਬਲਾਕ ਪ੍ਰਧਾਨਾ ,ਚੇਅਰਮੈਨ, ਪੰਚਾਂ ਸਰਪੰਚਾਂ , ਨੰਬਰਦਾਰਾ ਨੇ ਸ਼ਿਰਕਤ ਕੀਤੀ ਉੱਥੇ ਨੋਜਵਾਨਾ ਵਿੱਚ ਇਸ ਸਮਾਰੋਹ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਜਸਬੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ , ਤਰੁਨਪ੍ਰੀਤ ਸਿੰਘ ਸੌਂਧ ਵਿਧਾਇਕ ਖੰਨਾ, ਹਲਕਾ ਇੰਚਾਰਜ਼ ਫਗਵਾੜਾ ਜੋਗਿੰਦਰ ਸਿੰਘ ਮਾਨ , ਯੂਥ ਆਗੂ ਹਰਨੂਰ ਸਿੰਘ ਮਾਨ ਨੇ ਆਪਣੇ ਸੰਬੋਧਨ ਚ ਜਿੱਥੇ ਐਡਵੋਕੇਟ ਹਰਸਿਮਰਨ ਨੂੰ ਇਸ ਨਿਯੁਕਤੀ ਤੇ ਵਧਾਈ ਦਿੱਤੀ ਉੱਥੇ ਉਹਨਾ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੋਰਾਨ ਕਈ ਇਤਿਹਾਸਿਕ ਫੈਸਲੇ ਲਏ ਹਨ ਤੇ ਚੋਣਾਂ ਦੋਰਾਨ ਕੀਤੇ ਵਾਅਦਿਆ ਤੇ ਖਰੵੀ ਉਤਰੀ ਹੈ ਰਿਵਾਇਤੀ ਪਾਰਟੀ ਤੋ ਤੰਗ ਆ ਚੁੱਕੇ ਲੋਕਾ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਵੱਡੇ ਵੱਡੇ ਭ੍ਰਿਸ਼ਟਚਾਰੀਆ, ਨਸ਼ੇ ਤਸਕਰਾਂ ਨੂੰ ਫੜ ਕੇ ਜੇਲੵਾ ਵਿੱਚ ਡੱਕਿਆ ਹੈ ਅਤੇ 2027 ਵਿਧਾਨ ਸਭਾ ਚੋਣਾ ਦੋਰਾਨ ਆਪ ਪਾਰਟੀ 92 ਨਹੀ ਸਗੋਂ 117 ਸੀਟਾਂ ਤੇ ਕਬਜ਼ਾ ਕਰੇਗੀ ।
ਇਸ ਦੋਰਾਨ ਹਲਕਾ ਇੰਚਾਰਜ਼ ਭੁਲੱਥ ਐਡਵੋਕੇਟ ਹਰਸਿਮਰਨ ਘੁੰਮਣ ਨੇ ਜਿੱਥੇ ਉਹਨਾ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਮਿਲਣੀ ਸਮਾਗਮ ਦੋਰਾਨ ਪੁੱਜੇ ਆਪ ਵਰਕਰਾਂ ਦਾ ਵੀ ਧੰਨਵਾਦ ਕੀਤਾ । ਐਡਵੋਕੇਟ ਘੁੰਮਣ ਨੇ ਵਿਸ਼ਵਾਸ਼ ਦਿਵਾਇਆ ਕਿ ਆਪਣੇ ਪਿਤਾ ਰਣਜੀਤ ਸਿੰਘ ਰਾਣਾ ਦੀ ਪ੍ਰੇਰਣਾ ਸਦਕਾ ਹਲਕੇ ਦੇ ਲੋਕਾਂ ਦੀ ਦਿਲੋ ਸੇਵਾ ਕਰਨਗੇ। ਇਸ ਦੋਰਾਨ ਐਡਵੋਕੇ ਹਰਸਿਮਰਨ ਘੁੰਮਣ ਦਾ ਯਾਦਗਰੀ ਚਿੰਨੵ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਨੰਬਰਦਾਰ ਲਖਵਿੰਦਰ ਸਿੰਘ ਬਾਉਲੀ, ਜਥੇਦਾਰ ਜੀਤ ਸਿੰਘ ਰਾਮਗੜੵ ਤੇ ਜਗਤਾਰ ਸਿੰਘ ਧਾਲੀਵਾਲ ਹੈਪੀ ਖੱਦਰ ਨੇ ਬਾਖੂਬੀ ਨਿਭਾਇਆ ।
ਇਸ ਮੌਕੇ ਚੇਅਰਮੈਨ ਕੁਲਦੀਪ ਪਾਠਕ, ਰਛਪਾਲ ਸ਼ਰਮਾ, ਰਘਬੀਰ ਸਿੰਘ ਸਾਬਾ ਮੰਡਾ, ਧੀਰਜ ਸਿੰਘ ਫੁੱਲ ਬਾਉਲੀ, ਸੁਖਵਿੰਦਰ ਸਿੰਘ ਬਾਉਲੀ, ਬੂਟਾ ਸਿੰਘ ਬੇਗੋਵਾਲ, ਗੁਰਮੇਲ ਸਿੰਘ ਮੁਲਤਾਨੀ, ਸਰਪੰਚ ਮੋਹਨ ਸਿੰਘ ਡਾਲਾ , ਨਰਿੰਦਰ ਸਿੰਘ ਗੁਲੂ, ਡਾ ਸਰਬਜੀਤ ਸਿੰਘ ਮਾਨ, ਨੰਬਰਦਾਰ ਸਤਪਾਲ ਸਿੰਘ, ਨੰਬਰਦਾਰ ਵਿਲੀਅਮ,ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ ਸਾਜਨ, ਯੂਥ ਪ੍ਰਧਾਨ ਬਾਦਲ ਕੁਮਾਰ, ਦਲਜੀਤ ਕੋਰ ਐਮ ਸੀ , ਦਵਿੰਦਰ ਸਿੰਘ ਜਰਮਨੀ, ਲੱਕੀ ਭਰਦਵਾਜ, ਮਾਸਟਰ ਬਲਦੇਵ ਰਾਜ, ਆਵਿਨਾਸ਼ ਕੁਮਾਰ ਬਿੱਟਾ , ਡਕਟਰ ਸੰਦੀਪ ਕੁਮਾਰ ਟੋਨੀ, ਦਲੇਰ ਸਿੱਘ, ਲੱਖਾ ਲਹੌਰੀਆ, ਹਰਪ੍ਰੀਤ ਸਿੰਘ ਖੱਖ, ਵੀਰੂ ਬਿਲਪੁਰ ,ਸੰਦੀਪ ਕੁਮਾਰ ਲੈਬ ਵਾਲੇ, ਕੁਲਦੀਪ ਸਿੰਘ, ਸੋਨੂੰ ਸਵਾਲੀ, ਜਗਜੀਤ ਸਿੰਘ ਮਾਨ, ਸਤਵਿੰਦਰ ਸਿੰਘ ਘੋਤੜਾ, ਕੁੰਦਨ ਲਾਲ, ਸੱਤਾ ਟੇਲਰ, ਪਰਮਜੀਤ ਸਿੰਘ, ਕਸ਼ਮੀਰ ਮਾਨ ,ਹਰਪਾਲ ਸਿੰਘ, ਮੰਗੀ ਢੀਂਗਰਾਂ, ਮੋਤੀ ਲਾਲ ,ਰਜੇਸ਼ ਕੁਮਾਰ ਜੋਸ਼ੀ, ਸਨੀ ਤਲਵਾੜਾ ,ਸਵਰਨ ਸਿੰਘ ਲੱਕੀ, ਗੋਲਡੀ ਰਾਜਾ ਇਬਰਾਹੀਮਵਾਲ, ਬਲਵਿੰਦਰ ਸਿੰਘ ਟਾਂਡੀ, ਮੋਨਾ ਨਡਾਲਾ,
ਸ਼ਵੀ ਨਡਾਲਾ, ਵੰਸ਼ ਅਰੋੜਾ, ਬਲਵੰਤ ਸਿੰਘ ਰੋਹਿਤ ਸ਼ਰਮਾ, ਬਲਜਿੰਦਰ ਸਿੰਘ ਰੋਬਿਨ, ਸਰਪੰਚ ਜੋਗਾ ਸਿੰਘ, ਬਲਾਕ ਪ੍ਰਧਾਨ ਦਰਸ਼ਨ ਸਿੰਘ, ਨੰਬਰਦਾਰ ਸੁਰਿੰਦਰ ਕੌਰ, ਬਲਜਿੰਦਰ ਕੌਰ ਮੁਰਾਰ, ਰਕੇਸ਼ ਕੁਮਾਰ ਮੁਰਾਰ, ਸੰਤੋਖ ਸਿੰਘ ਹਮੀਰਾ, ਸਵਰਨ ਸਿੰਘ ਡੋਗਰਾਵਾਲ, ਵਿੱਕੀ ਭੰਮਰਾ, ਬਲਜੀਤ ਸਿੰਘ ਢਿਲੋਂ, ਰੁਪਿੰਦਰ ਸਿੰਘ ਧਾਲੀਵਾਲ, ਗੁਰਸ਼ਰਨ ਕਪੂਰ, ਸੁਖਦੇਵ ਸਿਨਘ ਗੁਰਾਇਆ, ਮਲਕੀਤ ਸਿੰਘ ਟਾਂਡੀ, ਕੁਲਦੀਪ ਸਿੰਘ ਸਿਧਵਾਂ, ਸਰਬਜੀਤ ਸਿੰਘ, ਹਰਜਿੰਦਰ ਸਿੰਘ ਤਲਵੰਡੀ, ਸਰਪੰਚ ਮਨਜੀਤ ਕੌਰ, ਜਸਵਿੰਦਰ ਸਿਨਘ ਚਾਣਚੱਕ, ਸੰਤੋਖ ਸਿੰਘ ਭੁਲੱਥ, ਪਰਮਜੀਤ ਗੋਗਨਾ, ਨਵਦੀਪ ਸਿੰਘ ਮੁਲਤਾਨੀ, ਜੋਰਜ ਜੌਲੀ, ਨੰਬਰਦਾਰ ਕੁਲਜੀਤ ਸਿੰਘ, ਗੁਰਚਰਨ ਸਿੰਘ ਔਜਲਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਭਲਵਾਨ, ਸੁਖਵਿੰਦਰ ਸਿੰਘ, ਸੁਖਜਿੰਦਰ ਸੌਂਧੀ, ਵਜ਼ੀਰ ਸਿੰਘ , ਪਰਮਜੀਤ ਸਿੰਘ ਡਾਲਾ, ਜਥੇਦਾਰ ਜੋਰਾਵਾਰ ਸਿੰਘ, ਲੱਕੀ ਢਿਲਵਾਂ ਹਰਜੀਤ ਸਿੰਘ ਗੁਡਾਣਾ, ਜਤਿੰਦਰ ਕੌਰ ਭੱਕੂਵਾਲ ਅਤੇ ਹੋਰ ਵਰਕਾਰ ਹਾਜ਼ਰ ਸਨ

