ਅੱਜ ਨਬਰਦਾਰ ਯੁਨੀਅਰ ਪੰਜਾਬ ਰਜਿ ਨਬਰ 643 ਸਮਰਾ ਗਰੂਪ ਦੇ ਜ਼ਿਲ੍ਹਾ ਪਟਿਆਲਾ ਦੇ ਨਬਰਦਾਰਾ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨੈਹੜਾ ਜੀ ਨੇ ਜਿੰਲਾ ਪ੍ਰਧਾਨ ਤੇ ਚੀਫ਼ ਪੈਟਰਨ ਪੰਜਾਬ ਗੁਰਦਰਸ਼ਨ ਸਿੰਘ ਗਲੋਲੀ ਨੇ ਕੀਤੀ
ਇਸ ਮੀਟਿੰਗ ਵਿਚ ਪਟਿਆਲਾ ਜ਼ਿਲ੍ਹੇ ਦੇ ਤਹਿਸੀਲ ਪ੍ਰਧਾਨ ਤੇ ਹਰ ਤਹਿਸੀਲ ਪ੍ਰਧਾਨਾ ਨਾਲ ਚੁਣਿਆ ਹੋਈਆਂ ਕਮੇਟੀਆਂ ਦੇ ਨਾਲ ਹਰ ਤਹਿਸੀਲ ਦੇ ਨਬਰਦਾਰਾ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਿੰਲਾ ਸਂਗਰੂਰ ਦੇ ਪ੍ਰਧਾਨ ਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੇਲੇਵਾਲ ਪਹੁੰਚੇ ਜਿੰਲਾ ਪਟਿਆਲਾ ਦੇ ਕਾਰਜਕਾਰਣੀ ਪ੍ਰਧਾਨ ਤੇ ਕਮੇਟੀ ਮੈਂਬਰ ਪੰਜਾਬ ਗੁਰਦੇਵ ਸਿੰਘ ਆਲਮਪੁਰ ਗੁੱਜਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੀਟਿੰਗ ਦੀ ਦੇਖ ਰੇਖ ਤਹਿਸੀਲ ਪ੍ਰਧਾਨ ਸਮਾਣਾ ਹਰਮਿੰਦਰ ਸਿੰਘ ਗਾਜੇਵਾਸ ਦੀ ਨਿਗਰਾਨੀ ਹੇਠ ਹੋਈ
ਇਸ ਮੀਟਿੰਗ ਵਿੱਚ ਪੰਜਾਬ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨਨੈਹੜਾ ਜੀ ਤੇ ਪੰਜਾਬ ਦੇ ਚੀਫ ਪੈਟਰਨ ਗੁਰਦਰਸ਼ਨ ਸਿੰਘ ਗਲੋਲੀ ਨੇ ਜਿੰਲੇ ਦੇ ਨਬਰਦਾਰਾ ਨੂੰ ਨਬਰਦਾਰ ਯੁਨੀਅਰ ਦੀ ਕਾਰਗੁਜ਼ਾਰੀ ਵਾਰੇ ਚਾਨਣਾ ਪਾਇਆ ਪੰਜਾਬ ਸਰਕਾਰ ਤੋਂ ਨਬਰਦਾਰ ਯੁਨੀਅਰ ਨੇ ਮੰਗ ਕੀਤੀ ਕਿ ਜਾਂ ਤਾਂ ਇੱਕ।1 ਤਰੀਖ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਨੇ ਨਬਰਦਾਰਾ ਦੀਆਂ ਮੰਗਾਂ ਮੰਨੀਆਂ ਹਨ ਉਨ੍ਹਾਂ ਮੰਗਾਂ ਲਾਗੂ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਇਹ ਕਿਹਾ ਹੋਈਆਂ ਹੈ
ਕਿ ਜੇਕਰ ਨਬਰਦਾਰਾ ਦੀਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਫੇਰ ਪੰਜਾਬ ਦੇ ਨਬਰਦਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਅੱਗੇ ਭੁੱਖ ਹੜਤਾਲ ਤੇ ਬੈਠਣਗੇ ਜੇਕਰ ਸਰਕਾਰ ਫੇਰ ਵੀ ਨਹੀਂ ਮੰਨਦੀ ਤਾਂ ਫੇਰ ਪੰਜਾਬ ਦੇ ਨਬਰਦਾਰਾ ਦੀ ਮੀਟਿੰਗ ਸੱਦ ਕੇ ਸੁਲਾਹ ਕੀਤੀ ਜਾਵੇਗੀ ਕਿ ਹੁਣ ਅੱਗੇ ਕੀ ਹੋਣਾ ਚਾਹੀਦਾ ਹੈ ਇਸ ਮੀਟਿੰਗ ਵਿੱਚ ਤਹਿਸੀਲ ਸਮਾਣਾ ਦੇ ਨਬਰਦਾਰ ਤੇ ਪਾਤੜਾਂ ਤਹਿਸੀਲ ਦੇ ਨਬਰਦਾਰ ਤੇ ਹੋਰ ਤਹਿਸੀਲਾਂ ਦੇ ਨਬਰਦਾਰਾ ਨੇ ਹਿੱਸਾ ਲਿਆ ਇਸ ਮੀਟਿੰਗ ਮੈਂ ਕਿਸੇ ਵੀ ਨਬਰਦਾਰ ਜੀ ਦਾ ਨਾਮ ਨਹੀਂ ਲਿਖਿਆ ਗਿਆ ਸੋਂ ਨਬਰਦਾਰ ਤੋਂ ਮਾਫੀ ਮੰਗਦਾ ਹਾਂ
ਕਿ ਮੈਂ ਇੱਨਾ ਯਾਦਾਂ ਪੜੀਆਂ ਹੋਈਆਂ ਨਹੀਂ ਹਾਂ ਇਹ ਬਹੁਤ ਸੋਚ ਕੇ ਲਿਖਿਆ ਗਿਆ ਹੈ ਨਾਲੇ ਇੱਨੇ ਨਬਰਦਾਰਾ ਦੇ ਨਾਮ ਲਿਖਣੇ ਬਹੁਤ ਔਖਾਂ ਸੀ ਹੁਣ ਮੈਂ ਕਿਸ ਕਿਸ ਦਾ ਨਾਮ ਲਿਖਦਾ ਤੇ ਕਿਸ ਕਿਸ ਨਬਰਦਾਰ ਦਾ ਛੱਡਦਾ ਇਸ ਕਰਕੇ ਮੈਂ ਸਾਰੇ ਨਬਰਦਾਰਾ ਤੋਂ ਮਾਫੀ ਮੰਗੀ ਹੈ। ਵੱਲੋਂ ਜ਼ਿਲ੍ਹਾ ਪਟਿਆਲਾ ਦੇ ਕਾਰਜਕਾਰਣੀ ਪ੍ਰਧਾਨ ਤੇ ਕਮੇਟੀ ਮੈਂਬਰ ਪੰਜਾਬ ਗੁਰਦੇਵ ਸਿੰਘ ਆਲਮਪੁਰ

