ਕਪੂਰਥਲਾ (ਗੌਰਵ ਮੜੀਆ ) ਅੱਜ ਸ਼ਿਵਰਾਤਰੀ ਦੇ ਪਵਿੱਤਰ ਦਿਨ ਤੇ ਅਵੀ ਰਾਜਪੂਤ ਆਪਣੀ ਪਤਨੀ ਨੇਹਾ ਰਾਜਪੂਤ ਨਾਲ ਪਰਚੀਨ ਸ਼ਿਵ ਮੰਦਿਰ ਵਿੱਚ ਨਤਮਸਤਕ ਹੋਏ ਅਤੇ ਪੂਜਾ ਅਰਚਨਾ ਕੀਤੀ ਇਸ ਮੌਕੇ ਸੰਗਤ ਵਿੱਚ ਬੈਠ ਕੇ ਭਗਵਾਨ ਸ਼ਿਵ ਦੀ ਮਾਹਿਮਾ ਦਾ ਗੁਣਗਾਣ ਕੀਤਾ ਅਤੇ ਆਪਣੇ ਹਲਕੇ ਦੇ ਹਰ ਇਕ ਇਨਸਾਨ ਲਈ ਭੋਲੇਨਾਥ ਜ਼ੀ ਤੋ ਖੁਸ਼ੀਆ ਅਤੇ ਤੰਦਰੁਸਤੀ ਦਾ ਆਸ਼ਿਰਵਾਦ ਮੰਗਿਆ ਅੱਜ ਪੂਰੇ ਹਲਕੇ ਵਿੱਚ ਵੱਖ ਵੱਖ ਜਗਾਹ ਵਿੱਚ ਲੋਕਾਂ ਨੇ ਲੰਗਰ ਲਗਾ ਕੇ ਆਪਣੀ ਖੁਸ਼ੀਆਂ ਮਨਾਈਆਂ
ਅਤੇ ਅਵੀ ਰਾਜਪੂਤ ਨੇ ਵੀ ਕਈ ਜਗਾਹ ਤੇ ਜਾਂ ਕੇ ਲੰਗਰ ਸ਼ੁਰਵਾਤ ਕਰਵਾਏ , ਮੌਕੇ ਮੰਦਿਰ ਕਮੇਟੀ ਵੱਲੋ ਅਵੀ ਰਾਜਪੂਤ ਤੇ ਉਨ੍ਹਾਂ ਦੀ ਪਤਨੀ ਨੂੰ ਚੁਨਰੀ ਭੇਟ ਕਰ ਕੇ ਬਹੁਤ ਸਾਰਾ ਮਾਨ ਸਨਮਾਨ ਦਿਤਾ ਮੰਦਿਰ ਕਮੇਟੀ ਵੱਲੋ ਸੈਕਟਰੀ ਅਸ਼ੋਕ ਪੂਰੀ, ਰਮਨ ਪੂਰੀ, ਰਾਜੇਸ਼ ਮਲਹੋਤਰਾ, ਕ੍ਰਿਸ਼ਨ ਕੁਮਾਰ, ਸ਼ਿਵ ਕੁਮਾਰ, ਜਗਜੀਤ ਚੋਪੜਾ, ਮਿੰਚੂ ਹਾਜ਼ਰ ਰਹੇ ਅਤੇ ਸੁਮੀਤ ਕਪੂਰ ਮੇਰੇ ਨਾਲ ਹਾਜ਼ਰ ਰਹੇ

