ਕਪੂਰਥਲਾ( ਗੌਰਵ ਮੜੀਆ ) ਅਵੀ ਰਾਜਪੂਤ ਵੱਲੋ ਹਲਕੇ ਕਪੂਰਥਲਾ ਦਾ ਸੇਵਾਦਾਰ ਹੋਣ ਦੇ ਨਾਤੇ ( ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ,) ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਅੱਜ ਵੀ ਪਿੰਡਾਂ ਵਿੱਚ ਕਿਵੇਂ ਬੁਨਿਆਦੀ ਸਹੂਲਤਾਂ ਤੋ ਵਾਂਜੇ ਰੱਖਿਆ ਜਾਂ ਰਿਹਾ ਉਸ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੀ ਮੁਸ਼ਕਲਾਂ ਨੂੰ ਹੱਲ ਕਰਵਾਨ ਲਈ ਸੰਬੰਧਤ ਅਧਿਕਾਰੀਆਂ ਨਾਲ ਮੌਕੇ ਤੇ ਗੱਲ ਕਰ ਕੇ ਹੱਲ ਕਰਵਾਇਆ ਅਤੇ ਜੋ ਪਿੰਡਾਂ ਵਿੱਚ ਸ਼ਹਿਰਾਂ ਵਾਂਗ ਸਹੂਲਤਾਂ ਮਿਲਣੀਆਂ ਚਾਹੀ ਦੀਆਂ ਉਸ ਬਾਰੇ ਵੀ ਆਨ ਵਾਲੇ ਦਿਨਾਂ ਵਿੱਚ, DC, ਕਪੂਰਥਲਾ ਨਾਲ ਮਿਲਿਆ ਜਾਵੇਗਾ,
ਖੁਖਰੇਨ ਪਿੰਡ ਵਿੱਚ ਛੱਪਰ ਦੀ ਸਫਾਈ ਦੀ ਪ੍ਰੇਸ਼ਾਨੀ, ਪਿੰਡ ਵਿੱਚ ਪਾਣੀ ਦੇ ਟਿਊਬਵੇਲ ਨਾ ਚੱਲਣ ਦੀ ਪ੍ਰੇਸ਼ਾਨੀ, ਖਾਣਗਾਹ ਪਿੰਡ ਵਿੱਚ ਪੰਚਾਇਤੀ ਜ਼ਮੀਨ ਦੇ ਕਬਜ਼ੇ ਦੀ ਪ੍ਰੇਸ਼ਾਨੀ, ਸਰਕਾਰੀ ਪਾਣੀ ਦੇ ਟਿਊਬ ਵੈੱਲ ਖਰਾਬ ਹੋਣ ਕਰ ਕੇ ਪਾਣੀ ਨਾ ਮਿਲਣ ਦੀ ਪ੍ਰੇਸ਼ਾਨੀ, ਮੇਜਰਵਾਲ ਪਿੰਡ ਦੇ ਲੋਕਾਂ ਨੂੰ ਪੈਨਸ਼ਨਾਂ ਅਤੇ ਹੋਰ ਸਕੀਮਾ ਨਾ ਮਿਲਣ ਦੀ ਪ੍ਰੇਸ਼ਾਨੀ ਅਤੇ ਇਨਾ ਤੋ ਇਲਾਵਾਂ ਹਰ ਪਿੰਡ ਵਿੱਚ ਗਰੀਬ ਪਰਿਵਾਰ ਜਿਨ੍ਹਾਂ ਦੇ ਬਿਜਲੀ ਦੇ ਮੀਟਰ ਕੱਟ ਦਿੱਤੇ ਗਏ ਅਤੇ ਉਨ੍ਹਾਂ ਨੂੰ ਕੋਈ ਰਿਯਾਇਤ ਨਾ ਮਿਲਣੀ ਇਕ ਪਾਸੇ ਸਰਕਾਰ ਕੇਂਦੀ ਗਰੀਬਾਂ ਨੂੰ ਫ੍ਰੀ ਬਿਜਲੀ ਦੂਜੇ ਪਾਸੇ ਗਰੀਬਾਂ ਕੋਲ ਪੈਸੇ ਨਾ ਹੋਣ ਕਰ ਕੇ ਉਨ੍ਹਾਂ ਦੇ ਧੱਕੇ ਨਾਲ ਬਿਜਲੀ ਮੀਟਰ ਕੱਟ ਦੇਣੇ ਜਿਸ ਬਾਰੇ ਜਲਦੀ ਹੀ ਸੰਬੰਧਤ ਵੱਡੇ ਅਧਿਕਾਰੀਆਂ ਨੂੰ ਮਿਲ ਕੇ ਇਸ ਪ੍ਰੇਸ਼ਾਨੀ ਤੋ ਨਿਜ਼ਹਾਤ ਦਵਾਈ ਜਾਵੇਗੀ
ਆਨ ਵਾਲੇ ਦਿਨਾਂ ਵਿੱਚ ਪਿੰਡਾਂ ਦੇ ਲੋਕਾਂ ਨੂੰ ਅਤੇ ਸ਼ਹਿਰ ਦੇ ਮੁੱਦਿਆਂ ਨੂੰ ਹੋਰ ਬੁਲੰਦੀ ਨਾਲ ਜੱਥਾਇਆ ਜਾਵੇਗਾ ਅਤੇ ਹੱਲ ਕਰਵਾਇਆ ਜਾਵੇਗਾ ਇਸ ਮੌਕੇ ਮੇਰੇ ਨਾਲ ਲੱਖਬੀਰ ਸਿੰਘ,ਮਲਕੀਤ ਸਿੰਘ, ਗੋਲੂ, ਜਸਵੰਤ, ਨਿੱਮਾ,ਨਵਦੀਪ, ਸਤੀਸ਼, ਸੁਨੀਲ, ਵਰਿੰਦਰ, ਸੁਰਜੀਤ ਸਿੰਘ, ਸੁਖਦੇਵ, ਨਿਰਮਲ ਕੌਰ, ਨਾਜ਼ੀਰ ਚੰਦ, ਕਮਲਜੀਤ, ਗੋਰਾ, ਜੋਯਤੀ, ਪਰਮਜੀਤ, ਸ਼ਿੰਦਰ ਸਿੰਘ,ਸੁਮਿਤਰੀ, ਸਰਬਜੀਤ, ਪ੍ਰਕਾਸ਼ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ, ਪੂਜਾ, ਰਾਜਵਿੰਦਰ ਕੌਰ, ਸੰਦੀਪ ਕੌਰ, ਤਾਜੇਦਰ ਕੌਰ, ਰਣਜੀਤ ਕੌਰ, ਕੁਸ਼ਲਯਾ ਰਾਣੀ, ਮਿੰਦੋ, ਰਾਜਕੁਮਾਰੀ, ਰੀਟਾ, ਰਾਣੋ, ਗੁਰੋਂ, ਰਾਜਵਿੰਦਰ ਕੌਰ, ਮੋਨਿਕਾ, ਜਸਵੀਰ ਕੌਰ, ਰੇਖਾ, ਪੂਨਮ, ਸਰਬਜੀਤ ਕੌਰ, ਨਰਿੰਦਰ ਕੌਰ, ਸੁਮਨਪ੍ਰੀਤ, ਸ਼ੀਲੂ, ਕਮਲੇਸ਼ ਕੌਰ, ਹਾਜਰ ਸਨ

