ਕਪੂਰਥਲਾ (ਗੌਰਵ ਮੜੀਆ ) ਲੋਕਸਭਾ ਹਲਕਾ ਹੁਸ਼ਿਆਰਪੁਰ ਵਿਖੇ ਭਾਰਤੀਯ ਜਨਤਾ ਪਾਰਟੀ ਵਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਹੋਸ਼ਿਆਰਪੁਰ ਤੌ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦਾ ਜ਼ਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ (ਕਪੂਰਥਲਾ), ਜ਼ਿਲਾ ਪ੍ਰਧਾਨ (ਹੋਸ਼ਿਆਰਪੁਰ) ਨਿਪੁੰਨ ਸ਼ਰਮਾ, ਜ਼ਿਲਾ ਪ੍ਰਧਾਨ (ਬਟਾਲਾ), ਹੀਰਾ ਵਾਲੀਆਂ, ਜ਼ਿਲਾ ਪ੍ਰਧਾਨ ਦਿਹਾਤੀ (ਹੋਸ਼ਿਆਰਪੁਰ) ਅਜੈ ਕੌਸ਼ਲ ਵਲੋਂ ਫੁੱਲਾ ਦਾ ਗੁਲਦਸਤਾ ਦੇ ਕੇ ਨਿੱਘਾ ਸੁਆਗਤ ਕੀਤਾ ਗਿਆ,
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਬੂਥ ਪੱਧਰ ਤੇ ਕਮਰ ਕਸ ਲੈਣ,ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਐਡਵੋਕੇਟ ਪੀਯੂਸ਼ ਮਨਚੰਦਾ,ਜਿਲ੍ਹਾ ਜਨਰਲ ਸਕੱਤਰ ਦੇਵ ਸ਼ਰਮਾ,ਜਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਜਿਲ੍ਹਾ ਸਕਤੱਰ ਵਿੱਕੀ ਗੁਜਰਾਲ,ਸ਼ਾਮ ਸੁੰਦਰ ਅਗਰਵਾਲ,ਉਮੇਸ਼ ਸ਼ਾਰਧਾ , ਰਾਜੇਸ਼ ਪਾਸੀ, ਬਲਬੱਦਰ ਸੈਨ ਦੂਗਲ ਪ੍ਰਦੇਸ਼ ਕਾਰਜ਼ਕਾਰਨੀ ਮੈਂਬਰ, ਨਿਰਮਲ ਨਾਹਰ, ਰਵੀ ਕੁਮਾਰ ਜਿਲ੍ਹਾ ਉਪ ਪ੍ਰਧਾਨ ਰਾਜੀਵ ਪਾਹਵਾ,ਜਿਲ੍ਹਾ ਉਪ ਪ੍ਰਧਾਨ ਅਨੁਰਾਗ ਮਾਣਖੰਡ,ਜਿਲ੍ਹਾ ਉਪ ਪ੍ਰਧਾਨ ਕਪੂਰ ਚੰਦ ਥਾਪਰ,ਜਿਲ੍ਹਾ ਸਕਤੱਰ ਨਿਤਿਨ ਚੱਢਾ, ਜਗਦੀਸ ਸ਼ਰਮਾ,ਜਿਲ੍ਹਾ ਉਪ ਪ੍ਰਧਾਨ ਓਮ ਪਰਕਾਸ਼ ਬਿੱਟੂ,
ਸਤਪਾਲ ਲਾਹੌਰੀਆ,ਓਮ ਪ੍ਰਕਾਸ਼ ਮਿਸ਼ਰਾ, ਜਿਲ੍ਹਾ ਸਕੱਤਰ ਬਲਵਿੰਦਰ ਠਾਕੁਰ, ਧਰਮਪਾਲ ਸ਼ਾਰਧਾ, ਬਲਵਿੰਦਰ ਸਿੰਘ, ਚੰਡਰੇਸ਼ ਕੌਲ, ਆਸ਼ੂ ਪੂਰੀ, ਸੰਨੀ ਬੈਂਸ ਜਿਲ੍ਹਾ ਪ੍ਰਧਾਨ ਯੂਵਾ ਮੋਰਚਾ, ਭਾਰਤੀ ਸ਼ਰਮਾ ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ, ਰੌਸ਼ਨ ਸੱਭਰਵਾਲ ਜਿਲ੍ਹਾ ਪ੍ਰਧਾਨ ਐਸ ਸੀ ਮੋਰਚਾ, ਭਜਨ ਬਾਤੀ ਜਿਲ੍ਹਾ ਪ੍ਰਧਾਨ ਓਬੀਸੀ ਮੋਰਚਾ, ਮੰਡਲ ਪ੍ਰਧਾਨ ਫਗਵਾੜਾ ਵਿੱਕੀ ਸੂਦ, ਮੰਡਲ ਪ੍ਰਧਾਨ ਭੂਲੱਥ ਹੀਰਕ ਜੋਸ਼ੀ, ਲਖਵਿੰਦਰ ਸਿੰਘ ਮੰਡਲ ਨਡਾਲਾ ਪ੍ਰਧਾਨ, ਰਾਮੇਸ਼ ਕੁਮਾਰ ਸਰਪੰਚ ਮੰਡਲ ਦਿਹਾਤੀ 2 ਫਗਵਾੜਾ, ਨਰੇਸ਼ ਕੋਟਰਾਣੀ, ਅਸ਼ਵਨੀ ਤੁਲੀ,ਦਿਲਬਾਗ ਸਿੰਘ ਦੇਸਲ,ਮੰਡਲ 2ਫਗਵਾੜਾ ਸਿਟੀ, ਸਾਹਿਲ ਚੋਪੜਾ, ਸੰਨੀ ਬੱਤਾ, ਸੁਨੀਲ ਮਦਾਨ,ਆਦੀ ਹਾਜ਼ਿਰ ਸਨ।

