ਕਪੂਰਥਲਾ ( ਗੌਰਵ ਮੜੀਆ )ਸ ਬਲਜਿੰਦਰ ਸਿੰਘ ਨਵਨਿਯੁਕਤ ਤਹਿਸੀਲਦਾਰ ਕਪੂਰਥਲਾ ਨੇ ਅਹੁਦਾ ਸੰਭਾਲਣ ਤੇ ਜਿਲੇ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਓਹਨਾ ਨੂੰ ਗੁਲਦਸਤਾ ਭੇਂਟ ਕੀਤਾ ਇਸ ਮੌਕੇ ਸ ਬਲਜਿੰਦਰ ਸਿੰਘ ਤਹਿਸੀਲਦਾਰ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਓਹਨਾ ਵਲੋਂ ਪੁਰੀ ਤਨਦੇਹੀ ਨਾਲ ਡਿਊਟੀ ਕਰਕੇ ਪਬਲਿਕ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਜਾਵੇਗੀ

