ਸੀਨੀਅਰ ਪੱਤਰਕਾਰ ਗੌਰਵ ਮੜ੍ਹੀਆ ਨੇ ਆਪਣਾ ਬਲੱਡ ਡੋਨੇਟ ਕਰਕੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ
ਕਪੂਰਥਲਾ (ਗੌਰਵ ਮੜੀਆ ) ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਵੱਲੋ ਪਹਿਲਾ ਵਿਸ਼ਾਲ ਕੈੰਪ ਅਵੀ ਰਾਜਪੂਤ ਦੇ ਰਹਿਨੁਮਾਈ ਹੇਠ ਸਿਟੀ ਹਾਲ ਦੇ ਬਾਹਰ ਲਗਾਇਆ ਗਿਆ ਜਿਸ ਵਿੱਚ 53 ਬਲੱਡ ਡੋਨੋਰਸ ਨੇ ਬਲੱਡ ਡੋਨੇਟ ਕਿੱਤਾ ਜਿਸ ਦਾ ਉਦਘਾਟਣ SSP ਰਾਜਪਾਲ ਸਿੰਘ ਸੰਧੂ ਨੇ ਕਿੱਤਾ ਅਤੇ ਕਪੂਰਥਲਾ ਹਲਕੇ ਦੇ ਲੋਕਾਂ ਨੂੰ ਇਸ ਤਰਾਹ ਦੇ ਸਮਾਜ ਭਲਾਈ ਦੇ ਉਪਰਾਲੇ ਕਾਰਨ ਲਈ ਪ੍ਰੇਰਿਤ ਹੋਣ ਲਈ ਕਿਹਾ ਇਸ ਮੌਕੇ SSP ਰਾਜਪਾਲ ਸਿੰਘ IPS ਨੇ ਅਵੀ ਰਾਜਪੂਤ ਨੂੰ ਸਮਾਜ ਭਲਾਈ ਲਈ ਕੰਮ ਕਰਦੇ ਰਹਿਣ ਲਈ ਮੁਬਾਰਕਬਾਦ ਦਿੱਤੀਐਸ ਐਸ ਪੀ ਨੇ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਨਾਲ ਕਿਸੇ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਸਾਨੂ ਸਾਰੀਆਂ ਨੂੰ ਇਹੋ ਜਿਹੇ ਕੈੰਪਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ
ਮੁਖ ਮਹਿਮਾਨ ਵੱਜੋਂ ਮਾਤਾ ਵੀਨਾ ਦੇਵਾ ਜ਼ੀ ਨੇ ਸ਼ਿਰਕਤ ਕਿੱਤੀ ਅਟਵਾਲ ਆਸ਼ਿਰਵਾਦ ਦਿੱਤਾ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨੇ ਇਸ ਵਿਸ਼ਾਲ ਬਲੱਡ ਕੈੰਪ ਵਿੱਚ ਹਿੱਸਾ ਲੈ ਕੇ ਇਸ ਕੈੰਪ ਨੂੰ ਸਫਲ ਬਣਾਇਆ ਅਵੀ ਰਾਜਪੂਤ ਨੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਖੁਦ ਬਲੱਡ ਦੇ ਕ ਬਲੱਡ ਕੈੰਪ ਦੀ ਸ਼ੁਰੂਆਤ ਕਿੱਤੀ ਤਾਂ ਕੀ ਲੋਕਾਂ ਖੂਨ ਦਾਨ ਕਾਰਨ ਤੋ ਡਰਨ ਨਾ ਅਤੇ ਉਨ੍ਹਾਂ ਦਾ ਦਿੱਤਾ ਖੂਨ ਕਿਸੇ ਲੋੜਵੰਦ ਦੇ ਕੰਮ ਆ ਸਕੇ
ਇਸ ਮੌਕੇ SGPC ਦੇ ਮੇਂਬਰ ਜਰਨੈਲ ਸਿੰਘ ਡੋਗਰਾਵਾਲਾ, ਦਵਿੰਦਰ ਸਿੰਘ ਢਪਈ, ਅਸ਼ੋਕ ਭਗਤ MC, ਅਜੈ ਬਬਲਾ, ਜਥੇਦਾਰ ਜਗਜੀਤ ਸਿੰਘ ਸ਼ੰਮੀ, ਸ਼੍ਰੋਮਣੀ ਅਕਾਲੀ ਦਲ ਵਲੋਂ ਕੈੰਪ ਵਿੱਚ ਆਪਣਾ ਸਾਥ ਦੇਣ ਲਈ ਮਹਿਮਾਨ ਵੱਜੋਂ ਪਹੁੰਚੇ ਜਿਸ ਨਾਲ ਬਹੁਤ ਹੋਂਸਲਾ ਅਫ਼ਜ਼ਾਈ ਮਿਲੀ , ਜਿਸ ਵਿੱਚ ਉਨ੍ਹਾਂ ਨਾਲ ਪਿੰਕਾ , ਪੰਮ ਖੁਸ਼, ਐਂਟੀ ਕੁਰੁਪਸ਼ਨ ਵਲੋਂ ਡਾਇਰੈਕਟਰ ਮਨਦੀਪ ਗਿੱਲ ਵੀ ਆਪਣੀ ਟੀਮ ਨਾਲ ਖੂਨ ਦੇਣ ਪਹੁੰਚੇ,
ਇਸ ਤਰਾਹ ਹੀ ਰੋਟਰੀ ਕਲੱਬ ਵੱਲੋ ਅਮਰਜੀਤ ਸਿਡਾਨਾ, ਰਾਹੁਲ ਆਨੰਦ, ਪਹੁੰਚੇ, ਇਸ ਤਰਾਹ ਬਲੱਡ ਸੰਸਥਾ ਤੋ ਸਚਿਨ ਵੀਰ ਪਹੁੰਚੇ ਸ਼ਿਵ ਸੈਨਾ ਸ਼ਿੰਦੇ ਵਲੋਂ ਮੁਕੇਸ਼ ਕਸ਼੍ਯਪ ਆਪਣੇ ਸਾਥੀਆਂ ਨਾਲ ਪਹੁੰਚੇ,ਮੀਡਿਆ ਅਧਾਰੇ ਵਲੋਂ ਸੌਰਵ ਮੜ੍ਹੀਆ ਨੇ ਅਤੇ ਗੌਰਵ ਮੜ੍ਹੀਆ ਨੇ ਆਪਣਾ ਬਲੱਡ ਡੋਨੇਟ ਕਰਕੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਕਪੂਰਥਲਾ ਸਿਟੀ ਪਲੈਸਸ ਪੈਜ ਤੋ ਅਕਾਸ਼ ਕਪੂਰ,ਮੀਡਿਆ ਵੱਲੋ ਹੋਰ ਸਾਥੀ ਬਰਿੰਦਰ ਚਾਣਾ, ਇੰਦਰਜੀਤ ਸਿੰਘ, ਸਾਜਨ ਖੋਸਲਾ, ਗੁਰਦੇਵ ਭੱਟੀ, ਮੁਨੀਸ਼ ਚੋਪੜਾ, ਆਦਿ ਵੀ ਪਹੁੰਚੇ ਇਸ ਮੌਕੇ ਟੀਮ ਅਸ਼ੋਕ ਸ਼ਰਮਾ, ਮਨਜੀਤ ਕਾਲਾ, ਧੀਰਜ ਨੇਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਰਾਜੇਸ਼, ਤਜਿੰਦਰ ਲਵਲੀ, ਲਖਬੀਰ ਸਿੰਘ, ਲਾਡੀ, ਨਵਦੀਪ, ਬਲਵੰਤ ਸਿੰਘ, ਸੁਖਜਿੰਦਰ ਗਿੱਲ, ਰੂਬਲ ਧੀਰ, ਲੋਵੀ ਸੀਨਪੁਰ, ਗੋਲੂ, ਸ਼ਿਵਾ, ਰਜਤ ਸਿੱਧੀ, ਆਦਿ ਹਾਜ਼ਰ ਸਨ

