ਕਰਤਾਰਪੁਰ 12 ਅਪ੍ਰੈਲ (ਜਸਵੰਤ ਵਰਮਾ ) ਖਾਲਸਾ ਸਾਜਨਾ ਦਿਵਸ (ਵਿਸਾਖੀ) ਸਬੰਧੀ ਗੁ:ਮੰਜੀ ਸਾਹਿਬ, ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੇ ਗੁਰਮਤਿ ਸਮਾਗਮ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਕਵੀਸ਼ਰੀ ਅਤੇ ਸਿੱਖ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਨਾਲ ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ,ਮੈਡਮ ਅਮਨਦੀਪ ਕੌਰ ,ਮੈਡਮ ਪੂਨਮ ਸ਼ਰਮਾ,ਮੈਡਮ ਗਗਨਪ੍ਰੀਤ ਕੌਰ, ਮੈਡਮ ਨਵਨੀਤ ਕੌਰ, ਮੈਡਮ ਪੂਨਮ ਸ਼ਰਮਾ, ਜਗਤਾਰ ਸਿੰਘ ਸਰਾਏ (ਸੰਗੀਤ ਅਧਿਆਪਕ) , ਮਨਿੰਦਰ ਸਿੰਘ (ਕੰਪਿਊਟਰ ਅਧਿਆਪਕ ) ,ਮੈਡਮ ਸੁਮਨਦੀਪ ਕੌਰ,ਮੈਡਮ ਪਿੰਕੀ,ਮੈਡਮ ਰਵਿੰਦਰ ਕੌਰ,ਮੈਡਮ ਕਮਲ, ਮੈਡਮ ਇੰਦਰਜੀਤ ਕੌਰ, ਡਾ ਮਨਿੰਦਰ ਕੌਰ, ਮੈਡਮ ਮਨਮਿੰਦਰ ਕੌਰ, ਮੈਡਮ ਸਤਪ੍ਰੀਤ ਕੌਰ,ਮੈਡਮ.ਪਿੰਕੀ ਅਤੇ ਸਮੁਹ ਸਟਾਫ ਸ਼ਾਮੂਲੀਅਤ ਕੀਤੀ।

