ਕਰਤਾਰਪੁਰ 31 ਜੁਲਾਈ (ਜਸਵੰਤ ਵਰਮਾ) ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਨਗਰ ਕੌਂਸਲ ਕਰਤਾਰਪੁਰ ਦੇ ਸਾਰੇ ਸਫਾਈ ਸੇਵਕਾਂ, ਅਤੇ ਹੋਰ ਕਰਮਚਾਰੀਆਂ ਵੱਲੋਂ ਸ਼ਹੀਦ ਉਧਮ ਸਿੰਘ ਜੀ ਨੂੰ ਸ਼ਰਧਾਜਲੀ ਦਿੱਤੀ ਗਈ ਅਤੇ ਦੇਸ਼ ਲਈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਨਮਨ ਕੀਤਾ ਗਿਆ
ਇਸ ਮੌਕੇ ਪੰਜਾਬ ਸਫਾਈ ਮਜ਼ਦੂਰ ਐਕਸ਼ਨ ਕਮੇਟੀ ਜਿਲ੍ਹਾ ਪ੍ਰਧਾਨ ਸ਼੍ਰੀ ਵਿਸ਼ਵਾਸ ਕੁਮਾਰ ( ਸੋਨੂੰ ਗਿੱਲ) ਜਿਲਾ ਸਹਾਇਕ ਪ੍ਰਧਾਨ ਅਸ਼ਵਨੀ ਸੱਬਰਵਾਲ,ਸ਼ਾਖਾ ਕਰਤਾਰਪੁਰ ਪ੍ਰਧਾਨ ਵਿਜੇ ਕੁਮਾਰ ਗਿੱਲ, ਸ਼ਾਖਾ ਵਾਈਸ ਪ੍ਰਧਾਨ ਸੰਜੂ ਸਭਰਵਾਲ , ਜਨਰਲ ਸਕੱਤਰ ਵਿਵੇਕ ਕੇਸਰ , ਸਕੱਤਰ ਸਾਗਰ ਘਈ , ਸਮੀਰ ਨਾਹਰ,ਮਨੋਜ ਕੁਮਾਰ (ਮੋਨੂੰ) ਰਮੇਸ਼ ਕੁਮਾਰ, ਸਮੀਰ ਭਸੀਨ, ਲਵ ਕੁਮਾਰ, ਹਰਪ੍ਰੀਤ ਕੌਰ , ਪਰਵੀਨ , ਦੀਪਿ, ਰੇਖਾ, ਸੰਗਮ, ਹੇਮਾ, ਭੋਲੀ, ਕਿਰਨ, ਪੂਨਮ,ਅਨੂ
ਆ ਦੀ ਮੌਜੂਦ ਸੀ

