ਕਪੂਰਥਲਾ ( ਗੌਰਵ ਮੜੀਆ ) ਮੰਗਲਵਾਰ, 02 ਸਤੰਬਰ 2025 ਨੂੰ ਸ਼੍ਰੀ ਗਣੇਸ਼ ਜੀ ਦੀ ਆਰਤੀ ਕੀਤੀ ਜਿਸ ਵਿੱਚ ਅਤੁਲ ਗਰਗ ਪੂਰੇ ਅਪਣੇ ਪਾਰਿਵਾਰ ਸਮੇਤ ਅਤੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਅਧਿਕਾਰੀਆਂ ਨੂੰ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਆਰਤੀ ਕਰਨ ਦਾ ਸੁਭ ਅਵਸਰ ਕੀਤਾ ਜਿਸ ਵਿੱਚ ਮੁਕੇਸ਼ ਕਸ਼ਯਪ (ਜ਼ਿਲ੍ਹਾ ਪ੍ਰਧਾਨ), ਕਮਲ ਭੋਲਾ (ਜ਼ਿਲ੍ਹਾਓਪ ਪ੍ਰਧਾਨ), ਰਾਜੀਵ ਸਿੰਘ, ਰਾਮਾ ਆਨੰਦ,

ਗੈਰੀ, ਅਮਨ, ਗਗਨ , ਅਮਨ, ਅਮਿਤ, ਕ੍ਰਿਸ਼ਨਾ, ਰੋਹਿਤ, ਪ੍ਰਦੀਪ , ਬਾਲਮੁਕੂੰਦ ਤਿਵਾਰੀ , ਜੋਗਿੰਦਰ ਤਲਵਾਰ ( ਜ਼ਿਲਾ ਮੰਤਰੀ ਵਿਸ਼ਵ ਹਿੰਦੂ ਪਰਿਸ਼ਦ), ਮੰਗਤ ਰਾਮ ਭੋਲਾ(ਜ਼ਿਲਾ ਸੰਰਕਸ਼ਕ ਅਧਿਕਾਰੀ ਵਿਸ਼ਵ ਹਿੰਦੂ ਪਰਿਸ਼ਦ), ਮਨੀਸ਼ ਬਜਰੰਗੀ (ਬਲੋ ਉਪਾਸਨਾ ਪ੍ਰਮੁੱਖ, ਪੰਜਾਬ ਪ੍ਰਾਂਤ) ਸੰਦੀਪ (ਨਗਰ ਮਿਲਨ ਪ੍ਰਮੁੱਖ, ਬਜਰੰਗ ਦਲ ਕਪੂਰਥਲਾ), ਹਨੀ ਕੁਮਾਰ (ਅਖਾੜਾ ਪ੍ਰਮੁੱਖ, ਬਜਰੰਗ ਦਲ ਕਪੂਰਥਲਾ), ਸੰਜੇਵ ਕੁਮਾਰ ਭੋਲਾ , ਨਰੇਸ਼ ਕੁਮਾਰ ਕੌੜਾ ਸਮੇਤ ਕਈ ਭਗਤਾਂ ਨੇ ਭਾਗ ਲਿਆ।
ਇਸ ਧਾਰਮਿਕ ਸਮਾਰੋਹ ਤਹਿਤ ਗਣਪਤੀ ਜੀ ਦੀ ਮੂਰਤੀ 27 ਅਗਸਤ 2025 ਨੂੰ ਨੇੜੇ ਮੰਡੀ ਜੰਜ ਘਰ ਰੇਲਵੇ ਰੋਡ ਕਪੂਰਥਲਾ ਸਥਾਪਿਤ ਕੀਤੀ ਗਈ ਇਹ ਮੂਰਤੀ 6 ਸਿਤੰਬਰ 2025 ਨੂੰ ਬੜੇ ਧੂਮਧਾਮ ਨਾਲ ਵਿਦਾ ਕੀਤੀ ਜਾਵੇਗੀ |
ਇਸ ਧਾਰਮਿਕ ਪ੍ਰੋਗਰਾਮਾਂ ਦੀ ਰੂਪਰੇਖਾ ਹੇਠ ਹੈ
5 ਸਤੰਬਰ 2025 – ਸਵੇਰੇ 10 ਵਜੇ ਤੋਂ 12 ਵਜੇ ਹਵਨ, ਦੁਪਹਿਰ 12 ਵਜੇ ਤੋਂ ਲੰਗਰ ਸੇਵਾ।
6 ਸਤੰਬਰ 2025 – ਸ਼ਾਮ 4 ਵਜੇ ਵਿਸਰਜਨ ਸਮਾਰੋਹ।
ਸਾਰੇ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਗਣਪਤੀ ਜੀ ਦੇ ਪਵਿੱਤਰ ਦਰਸ਼ਨ ਕਰ ਕੇ ਅਸ਼ੀਰਵਾਦ ਪ੍ਰਾਪਤ ਕਰਨ।

