By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਗੱਗੂ ਬਣੇ ਸਪੋਰਟਸ ਵੈਲਫੇਅਰ ਬੋਰਡ ਕਰਤਾਰਪੁਰ ਦੇ ਚੇਅਰਮੈਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਗੱਗੂ ਬਣੇ ਸਪੋਰਟਸ ਵੈਲਫੇਅਰ ਬੋਰਡ ਕਰਤਾਰਪੁਰ ਦੇ ਚੇਅਰਮੈਨ
Jalandhar

ਗੱਗੂ ਬਣੇ ਸਪੋਰਟਸ ਵੈਲਫੇਅਰ ਬੋਰਡ ਕਰਤਾਰਪੁਰ ਦੇ ਚੇਅਰਮੈਨ

Talk Hindustan
Last updated: 2026/07/17 at 6:20 PM
Talk Hindustan
Share
1 Min Read
ਗੱਗੂ ਬਣੇ ਸਪੋਰਟਸ ਵੈਲਫੇਅਰ ਬੋਰਡ ਕਰਤਾਰਪੁਰ ਦੇ ਚੇਅਰਮੈਨ
Oplus_131072
SHARE
ਕਰਤਾਰਪੁਰ 17 ਜੁਲਾਈ (ਜਸਵੰਤ ਵਰਮਾ) ਆਮ ਆਦਮੀ ਪਾਰਟੀ ਦੇ ਯੂਥ ਨੇਤਾ ਗਗਨ ਪੁਰੇਵਾਲ ਗੱਗੂ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨਾਂ ਨੂੰ ਸਪੋਰਟਸ ਵੈਲਫੇਅਰ ਬੋਰਡ ਕਰਤਾਰਪੁਰ ਦਾ ਚੇਅਰਮੈਨ ਲਾਇਆ ਗਿਆ ਹੈ।
ਗੱਗੂ ਨੇ ਇਸ ਨਿਯੁਕਤੀ ਲਈ ਕਰਤਾਰਪੁਰ ਦੇ ਵਿਧਾਇਕ ਸਰਦਾਰ ਬਲਕਾਰ ਸਿੰਘ ਅਤੇ ਸਮੁੱਚੀ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।ਗੱਗੂ ਨੇ ਕਿਹਾ ਕਿ ਦਿੱਤੀ ਹੋਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਰਤਾਰਪੁਰ ਦੇ ਨੌਜਵਾਨਾਂ ਲਈ ਸਪੋਰਟਸ ਦੀ ਬੇਹਤਰੀ ਲਈ ਜਿੰਨਾ ਹੋ ਸਕੇਗਾ ਉਨਾ ਕੰਮ ਕੀਤਾ ਜਾਏਗਾ।
ਗਗਨ ਗੱਗੂ ਨੇ ਕਿਹਾ ਮੇਰਾ ਮੁੱਖ ਟੀਚਾ ਕਰਤਾਰਪੁਰ ਹਲਕੇ ਵਿੱਚ ਖੇਡਾਂ ਨੂੰ ਪ੍ਰਮੋਟ ਕਰਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਗੱਗੂ ਦੀ ਇਸ ਨਿਯੁਕਤੀ ਤੇ ਸਾਰੇ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਰਾਜ ਕੁਮਾਰ ਅਰੋੜਾ ਬਣੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ ਬਣੇ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਚੇਅਰਮੈਨ
Next Article आपी चैरिटेबल हॉस्पिटल मे मुफ्त मेडिकल कैंप 19 को आपी चैरिटेबल हॉस्पिटल मे मुफ्त मेडिकल कैंप 19 को
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?