ਕਰਤਾਰਪੁਰ (ਜਸਵੰਤ ਵਰਮਾ) ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਿਖੇ ਮੁਫਤ ਐਸਵੀਪੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾਕਟਰਾਂ ਨੇ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਗਈਆਂ।ਇਸ ਮੌਕੇ ਮੈਡਮ ਸੁਮਨ ਲਤਾ ਕੱਲਹਨ,ਬਲਪ੍ਰੀਤ ਸਿੰਘ ਜੱਸੀ ਚਾਹਲ, ਡਾਕਟਰ ਰੋਹਿਤ ਡੋਗਰਾ,ਡਾਕਟਰ ਨੀਰਜ ਕੁਮਾਰ, ਡਾਕਟਰ ਅਮਨਦੀਪ ਸਿੰਘ, ਸੋਡੀ ਸਿੰਘ, ਸਰਬਜੀਤ ਕੌਰ, ਮੁਕਤਾ, ਹਰਪ੍ਰੀਤ, ਕਵਿਤਾ, ਜਸਵੀਰ, ਸਤਨਾਮ, ਅਤੇ ਹੋਰ ਸਟਾਫ ਮੌਜੂਦ ਸੀ।

