ਕਰਤਾਰਪੁਰ 9 ਮਈ (ਜਸਵੰਤ ਵਰਮਾ ) ਕਾਂਗਰਸ ਆਗੂ ਸਾਬਕਾ ਐਸਐਸਪੀ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਲਕਾ ਕਰਤਾਰਪੁਰ ਵਿੱਚ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਉਦੋਂ ਵਾਧਾ ਹੋਇਆ ਜਦੋਂ ਵਾਰਡ ਨੰਬਰ 4 ਦੇ ਦਰਜਨਾਂ ਸਾਥੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਤਿਆਗ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਜ਼ਿਲ੍ਹਾ ਜਲੰਧਰ ਦਿਹਾਤੀ ਦੀ ਮਹਿਲਾ ਪ੍ਰਧਾਨ ਰੇਣੂ ਸੇਠ ਦੇ ਸਹਿਯੋਗ ਸਦਕਾ ਇਹਨਾਂ ਸਾਥੀਆਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਗੁਰਦੇਵ ਸਿੰਘ, ਬਲਵਿੰਦਰ ਕੌਰ, ਗਗਨਦੀਪ ਕੌਰ, ਰਿੰਕੂ, ਅਜੇ ਕੁਮਾਰ, ਅਸ਼ਵਨੀ ਕੁਮਾਰ, ਨਵਜੋਤ ਕੌਰ, ਨਵੀ,ਪਵਨ, ਸਾਹਿਲ, ਦੀਪੂ, ਵਿੱਕੀ, ਰਵਿੰਦਰ, ਸਵਿਤਾ ਅਤੇ ਹੋਰਨਾਂ ਸਾਥੀਆਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਅਤੇ ਭਰੋਸਾ ਦਿਵਾਉਂਦੇ ਹਾਂ ਕਿ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਗੋਪਾਲ ਸੂਦ, ਮਹਿਲਾ ਪ੍ਰਧਾਨ ਹਰਬੰਸ ਕੌਰ, ਕੌਂਸਲਰ ਬਾਲ ਮੁਕੰਦ ਬਾਲੀ, ਅਰਵਿੰਦ ਢੱਡਾ , ਰਾਜੀਵ ਢੱਡਾ, ਜੱਸੀ ਭੁੱਲਰ, ਨਰਿੰਦਰ ਨੰਦੀ , ਬਾਂਕੇ ਲਾਲ, ਨਰੇਸ਼ ਗੋਰਾ ਪ੍ਰਧਾਨ ਲੋਕ ਦਲ, ਪੱਪੂ ਭਲਵਾਨ, ਰਾਮਪਾਲ ਦੁਬਈ ਵਾਲੇ, ਸ਼ਕਤੀ ,ਮਨੋਜ ਫੋਜੀ, ਅੰਜੂ ਵਸਿਸ਼ਟ, ਕਮਲਜੀਤ ਕੌਰ, ਕਮਲ ਕਾਲਾ,ਰਾਜੂ ਭੰਡਾਰੀ, ਕਾਲਾ ਸੂਰੀ ਜੀ ਅਤੇ ਕਰਤਾਰਪੁਰ ਸ਼ਹਿਰੀ ਸੰਗਠਨ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ। ਲੋਕਾਂ ਦਾ ਕਾਂਗਰਸ ਵਿੱਚ ਵਧ

