ਕਰਤਾਰਪੁਰ 16 ਮਈ (ਜਸਵੰਤ ਵਰਮਾ ) ਕਰਤਾਰਪੁਰ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਅੱਜ ਐਲਾਨੇ ਗਏ ਸਾਰੇ 15 ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਜੋ ਹੇਠ ਲਿਖੇ ਅਨੁਸਾਰ ਹੈ
ਵਾਰਡ ਨੰਬਰ 1 : ਜਗਦੀਸ਼ ਕੌਰ
ਵਾਰਡ ਨੰਬਰ 2 : ਓਂਕਾਰ ਸਿੰਘ ਖਹਿਲਾ
ਵਾਰਡ ਨੰਬਰ 3 : ਤੇਜਪਾਲ ਸਿੰਘ
ਵਾਰਡ ਨੰਬਰ 4 : ਬਲਵਿੰਦਰ ਕੌਰ
ਵਾਰਡ ਨੰਬਰ 5 : ਨੀਲਮ ਰਾਣੀ
ਵਾਰਡ ਨੰਬਰ 6 : ਮਨਜੀਤ ਸਿੰਘ
ਵਾਰਡ ਨੰਬਰ 7 : ਗੁਰਮੀਤ ਕੌਰ ਸ਼ਾਹਨੀ
ਵਾਰਡ ਨੰਬਰ 8 : ਬਾਲ ਮੁਕੰਦ ਬਾਲੀ
ਵਾਰਡ ਨੰਬਰ 9 : ਸਤਨਾਮ ਕੌਰ
ਵਾਰਡ ਨੰਬਰ 10 : ਡਿੰਪਲ ਕਪੂਰ
ਵਾਰਡ ਨੰਬਰ 11 : ਅਮਨਦੀਪ ਕੌਰ ਬੈਂਸ
ਵਾਰਡ ਨੰਬਰ 12 : ਪਰਵੀਨ ਪਾਲ
ਵਾਰਡ ਨੰਬਰ 13 : ਸੂਰਜ ਭਾਨ
ਵਾਰਡ ਨੰਬਰ 14 : ਅਸ਼ੋਕ ਕੁਮਾਰ
ਵਾਰਡ ਨੰਬਰ 15 : ਤਾਨੀਆ
ਕਾਂਗਰਸ ਪਾਰਟੀ ਕਰਤਾਰਪੁਰ ਦੇ ਇੰਚਾਰਜ ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ ਸਾਰੇ ਹੀ ਮਿਹਨਤੀ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਉਮੀਦ ਹੈ ਇਹ ਸਾਰੇ ਹੀ ਜੇਤੂ ਹੋਣਗੇ

