ਕਪੂਰਥਲਾ ( ਗੌਰਵ ਮੜੀਆ ) ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪੀ.ਸੀ.ਪੀ.ਸੀ ਦੀ ਮੀਟਿੰਗ ਹੋਈI ਜਿੱਥੇ ਪਿਛਲੇ ਦਿਨੀਂ ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਕ੍ਰਿਸਮਿਸ ਮਸੀਹ ਮੇਲਾ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਕਿ 6 ਨਵੰਬਰ 2024 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਇੱਥੇ ਦ ਓਪਨ ਡੋਰ ਚਰਚ ਖੋਜੇਵਾਲਾ ਜੋ ਕਿ ਪਿਛਲੇ ਕਰੀਬ ਸਾਢੇ ਤਿੰਨ ਦਹਾਕੇ ਤੋਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਸੇਵਾ ਨੂੰ ਸਮਰਪਿਤ ਹੈ ਉੱਤਰ ਭਾਰਤ ਦੀ ਇੱਕ ਨਾਮੀ ਚਰਚ ਮੰਨੀ ਜਾਂਦੀ ਹੈ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਏਗਾ, ਇਸ ਪ੍ਰੋਗਰਾਮ ਨੂੰ ਮਨਾਉਣ ਲਈ ਚੋਥੀ ਮੀਟਿੰਗ ਹੋਈ I ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪਾਸਟਰ ਸਹਿਬਾਨ ਤੇ ਲੀਡਰ ਇਕੱਤਰ ਹੋਏI ਇਸ ਪ੍ਰੋਗਰਾਮ ਨੂੰ ਪੂਰੇ ਪੰਜਾਬ ਦੀਆਂ ਚਰਚਾਂ ਵਲੋਂ ਸਹਿਯੋਗ ਪ੍ਰਾਪਤ ਹੋਵੇਗਾI ਕੁੱਝ ਅਹਿਮ ਮੁਦਿਆਂ ਤੇ ਵਿਚਾਰਾਂ ਹੋਈਆਂI ਇਹ ਪ੍ਰੋਗਰਾਮ ਇੱਕ ਮਹਾ ਆਨੰਦ ਉਤਸਵ ਵਜੋਂ ਮਨਾਇਆ ਜਾਵੇਗਾI ਇਸ ਦਿਨ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇI
ਇਸ ਮੌਕੇ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਚੇਅਰਮੈਨ ਪੀ.ਸੀ.ਪੀ.ਸੀ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਵਾਈਸ ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਜਨਰਲ ਸੈਕਟਰੀ ਪੀ.ਸੀ.ਪੀ.ਸੀ, ਪਾਸਟਰ ਸੁਸ਼ੀਲ ਖੁਰਾਣਾ ਪੀ.ਸੀ.ਪੀ.ਸੀ ਉੱਪ ਪ੍ਰਧਾਨ ਮਾਲਵਾ ਪੰਜਾਬ , ਪਾਸਟਰ ਚਰਨਜੀਤ ਸਿੰਘ ਫਿਲੌਰ, ਪ੍ਰਧਾਨ ਸੰਧਾਵਾਲੀਆ ਜੀ ਪੀ.ਸੀ.ਪੀ.ਸੀ., ਯੂਥ ਪ੍ਰਧਾਨ ਮਾਲਵਾ ਦਵਿੰਦਰ ਕੁਮਾਰ ਬਠਿੰਡਾ, ਪਾਸਟਰ ਸੁਖਜਿੰਦਰ ਸਿੰਘ ਸਮਰਾਲਾ, ਪਾਸਟਰ ਸੈਮੂਅਲ ਸਿੱਧੂ ਲੁਧਿਆਣਾ, ਪਾਸਟਰ ਸੁਸ਼ੀਲ ਲੁਧਿਆਣਾ, ਪਾਸਟਰ ਸਤਪਾਲ ਲੁਧਿਆਣਾ, ਪਾਸਟਰ ਸੈਮੂਅਲ ਚਰਨ ਲੁਧਿਆਣਾ, ਪਾਸਟਰ ਸਵਰਨਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਪਾਸਟਰ ਜਸਵਿੰਦਰ ਸਿੰਘ ਲੁਧਿਆਣਾ, ਪਾਸਟਰ ਸਤਨਾਮ ਸਿੰਘ ਲੁਧਿਆਣਾ, ਪਾਸਟਰ ਰੋਸ਼ਨ ਵਿਰਦੀ ਜਲੰਧਰ, ਪਾਸਟਰ ਹਰਜੀਤ ਸਿੰਘ ਰਾਈਆਂ ਅੰਮ੍ਰਿਤਸਰ, ਪਾਸਟਰ ਲਖਵਿੰਦਰ ਕੁਮਾਰ ਰਾਈਆਂ ਅੰਮ੍ਰਿਤਸਰ, ਪਾਸਟਰ ਪਤਰਸ ਮਸੀਹ ਜਲੰਧਰ, ਪਾਸਟਰ ਪ੍ਰਵੇਜ ਕੁਮਾਰ ਅੰਮ੍ਰਿਤਸਰ, ਪਾਸਟਰ ਸੋਮ ਮਸੀਹ ਸ਼੍ਰੀ ਮੁਕਤਸਰ ਸਾਹਿਬ, ਪਾਸਟਰ ਬਲਜਿੰਦਰ ਸਿੰਘ ਫਿਲੌਰ, ਪਾਸਟਰ ਜੀਵਨ ਮੈਥਿਊ ਲੁਧਿਆਣਾ, ਪਾਸਟਰ ਕੇਵਲ ਸਿੰਘ ਲੁਧਿਆਣਾ, ਪਾਸਟਰ ਸ਼ੇਰ ਸਿੰਘ ਤਰਨ-ਤਾਰਨ, ਪਾਸਟਰ ਆਸ਼ੀਸ਼ ਮਸੀਹ ਚੰਡੀਗੜ੍ਹ, ਪਾਸਟਰ ਜੋਗਿੰਦਰ ਪਾਲ ਜਲੰਧਰ, ਪਾਸਟਰ ਯਾਕੂਬ ਅੰਮ੍ਰਿਤਸਰ, ਪਾਸਟਰ ਕੁਲਵਿੰਦਰ ਸਿੰਘ ਕੋਟ ਧਰਮ ਚੰਦ ਕਲਾਂ, ਪਾਸਟਰ ਵਿਜੈ ਮਸੀਹ ਬਿਆਸ ਰਾਈਆਂ, ਪਾਸਟਰ ਅਮਰਪਾਲ ਸਿੰਘ ਕੋਟ ਖਾਲਸਾ, ਪਾਸਟਰ ਰਾਜਵਿੰਦਰ ਸਿੰਘ ਅੰਮ੍ਰਿਤਸਰ, ਪਾਸਟਰ ਵਿਲਿਅਮ ਬਿੱਟੂ ਕਪੂਰਥਲਾ, ਪਾਸਟਰ ਗੁਰਦਿਆਲ ਸਿੰਘ ਮੈਤਲਾ.
ਪਾਸਟਰ ਬਲਵਿੰਦਰ ਚੋਹਾਨ ਸ਼੍ਰੀ ਮੁਕਤਸਰ ਸਾਹਿਬ, ਪਾਸਟਰ ਸੰਦੀਪ ਕੁਮਾਰ ਫਿਲੌਰ, ਪਾਸਟਰ ਰਜਵੰਤ ਕੌਰ ਲੁਧਿਆਣਾ, ਪਾਸਟਰ ਬਲਦੇਵ ਸਿੰਘ ਜਲੰਧਰ, ਪਾਸਟਰ ਗੁਰਮੇਜ ਸਿੰਘ ਬਿਆਸ, ਪਾਸਟਰ ਸੈਮੂਅਲ ਪੰਡੋਰੀ ਅੰਮ੍ਰਿਤਸਰ, ਪਾਸਟਰ ਸਤਨਾਮ ਅੰਮ੍ਰਿਤਸਰ, ਪਾਸਟਰ ਰਾਜਬੀਰ ਕੌਰ ਅੰਮ੍ਰਿਤਸਰ, ਪਾਸਟਰ ਗੈਰੀ ਪੀਟਰ ਹੈਬੋਵਾਲ ਲੁਧਿਆਣਾ, ਪਾਸਟਰ ਜਗਮੀਤ ਪੋਲ ਹੈਬੋਵਾਲ ਲੁਧਿਆਣਾ, ਪਾਸਟਰ ਸ਼ਿੰਦਾ ਮਸੀਹ ਹੈਬੋਵਾਲ ਲੁਧਿਆਣਾ, ਪਾਸਟਰ ਮੋਹਿੰਦਰਪਾਲ ਕਪੂਰਥਲਾ, ਪਾਸਟਰ ਪਵਨ ਜਲੰਧਰ, ਪਾਸਟਰ ਮਲਕੀਤ ਸਿੰਘ ਮੁਕੇਰੀਆਂ, ਪਾਸਟਰ ਵਿਜੈ ਕੁਮਾਰ ਮੁਕੇਰੀਆਂ, ਪਾਸਟਰ ਬਲਵਿੰਦਰ ਕੁਮਾਰ ਮੁਕੇਰੀਆਂ, ਪਾਸਟਰ ਵਿਕਟਰ ਬਠਿੰਡਾ, ਪਾਸਟਰ ਸੰਦੀਪ ਕੁਮਾਰ ਲੁਧਿਆਣਾ, ਪਾਸਟਰ ਹਰਜਿੰਦਰ ਸਿੰਘ ਅੰਮ੍ਰਿਤਸਰ, ਪਾਸਟਰ ਗੁਰਪ੍ਰੀਤ ਢਿੱਲੋਂ ਅੰਮ੍ਰਿਤਸਰ, ਪਾਸਟਰ ਗੁਰਮੇਲ ਸਿੰਘ ਮੋਗਾ, ਪਾਸਟਰ ਬੰਟੀ ਦੁਮਰਾ ਲੁਧਿਆਣਾ, ਪਾਸਟਰ ਸੁਰਿੰਦਰ ਪੌਲ ਜਲੰਧਰ, ਪਾਸਟਰ ਗੁਲਸ਼ਨ ਜਲੰਧਰ, ਪਾਸਟਰ ਸੁੱਚਾ ਮਸੀਹ ਫਗਵਾੜਾ, ਪਾਸਟਰ ਦੀਪਕ ਕੁਮਾਰ ਕੋਟ ਸਦੀਕ ਜਲੰਧਰ, ਪਾਸਟਰ ਮਹਿੰਦਰ ਦਾਸ ਲੁਧਿਆਣਾ, ਪਾਸਟਰ ਜਸਵਿੰਦਰ ਸਿੰਘ ਜਲੰਧਰ, ਪਾਸਟਰ ਸੈਮੂਅਲ ਗੁਰਦਾਸਪੁਰ, ਪਾਸਟਰ ਹਰਜਿੰਦਰ ਮਸੀਹ ਗੁਰਦਾਸਪੁਰ, ਪਾਸਟਰ ਸਤਪਾਲ ਮਸੀਹ ਗੁਰਦਾਸਪੁਰ, ਪਾਸਟਰ ਅਜੈ ਭਾਰਤੀ ਬਠਿੰਡਾ, ਪਾਸਟਰ ਸੰਨੀ ਕਲਿਆਣ ਜਲੰਧਰ, ਪਾਸਟਰ ਰਾਜ ਕੁਮਾਰ ਗੁਰਦਾਸਪੁਰ, ਪਾਸਟਰ ਵਾਰਿਸ ਮਸੀਹ ਗੁਰਦਾਸਪੁਰ, ਪਾਸਟਰ ਸ਼ਿਵ ਹੰਸ ਫਗਵਾੜਾ, ਪਾਸਟਰ ਜਤਿੰਦਰ ਕੁਮਾਰ ਕਰਤਾਰਪੁਰ, ਪਾਸਟਰ ਮਨੋਹਰ ਸਿੰਘ ਅੰਮ੍ਰਿਤਸਰ, ਪਾਸਟਰ ਬਲਵਿੰਦਰ ਕੁਮਾਰ ਕਪੂਰਥਲਾ, ਪਾਸਟਰ ਐਸ.ਐਸ.ਪੀਟਰ ਹੁਸ਼ਿਆਰਪੁਰ, ਪਾਸਟਰ ਦਾਨੀਏਲ ਮਸੀਹ ਹੁਸ਼ਿਆਰਪੁਰ, ਪਾਸਟਰ ਅਨਿਲ ਭਾਰਤੀ ਬਠਿੰਡਾ, ਪਾਸਟਰ ਵਿਕਾਸ ਗਿੱਲ ਗੁਰਦਾਸਪੁਰ, ਪਾਸਟਰ ਮੇਜਰ ਮੰਗਾ ਮਸੀਹ ਗੁਰਦਾਸਪੁਰ, ਪਾਸਟਰ ਆਸ਼ਾ ਜਲੰਧਰ, ਪਾਸਟਰ ਰੋਬਟ ਮਸੀਹ ਜਲੰਧਰ, ਪਾਸਟਰ ਸੁਰਿੰਦਰ ਗਿੱਲ ਜਲੰਧਰ, ਪਾਸਟਰ ਅਜੀਤ ਮਸੀਹ ਜਲੰਧਰ, ਪਾਸਟਰ ਗੁਰਜਿੰਦਰ ਅੰਮ੍ਰਿਤਸਰ, ਪਾਸਟਰ ਰਾਜਵਿੰਦਰ ਕੌਰ ਅਮ੍ਰਿਤਰ, ਪਾਸਟਰ ਅਸ਼ੋਕ ਕੁਮਾਰ ਅੰਮ੍ਰਿਤਸਰ ਆਦਿ ਮੌਜੂਦ ਸਨ I

