ਕਰਤਾਰਪੁਰ 2 ਅਗਸਤ (ਜਸਵੰਤ ਵਰਮਾ ) ਸਾਬਕਾ ਐਮਐਲਏ ਚੌਧਰੀ ਸੁਰਿੰਦਰ ਸਿੰਘ ਨੇ ਕਰਤਾਰਪੁਰ ਦੇ ਮੁਹੱਲਾ ਚੰਦਨ ਨਗਰ ਵਿਖੇ ਬਣ ਰਹੇ ਅੰਬੇਡਕਰ ਭਵਨ ਨੂੰ ਭਵਨ ਦੀ ਉਸਾਰੀ ਵਾਸਤੇ 20 ਹਜਾਰ ਰੁਪਏ ਦੀ ਦਾਨ ਰਾਸ਼ੀ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਮੁਹੱਲਾ ਚੰਦਨ ਨਗਰ ਕਰਤਾਰਪੁਰ ਨੂੰ ਦਾਨ ਵਜੋਂ ਦਿੱਤੀ ।ਇਥੇ ਇਹ ਦੱਸਣ ਯੋਗ ਹੈ ਕਿ ਚੌਧਰੀ ਸੁਰਿੰਦਰ ਸਿੰਘ ਨੇ ਪਹਿਲਾਂ ਵੀ ਅੰਬੇਡਕਰ ਭਵਨ ਦੀ ਹੋ ਰਹੀ ਉਸਾਰੀ ਵਾਸਤੇ 31000 ਹਜ਼ਾਰ ਰੁਪਏ ਦੀ ਰਾਸ਼ੀ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਨੂੰ ਦਾਨ ਵਜੋਂ ਦਿੱਤੀ ਸੀ।
ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਇਹ ਵਿਸ਼ਵਾਸ ਦਵਾਇਆ ਕੀ ਅੱਗੇ ਵੀ ਕਦੇ ਭਵਨ ਦੀ ਹੋ ਰਹੀ ਉਸਾਰੀ ਵਾਸਤੇ ਕਿਸੇ ਚੀਜ਼ ਦੀ ਲੋੜ ਹੋਵੇਗੀ ਤੇ ਉਹ ਬੇਝਿਜਕ ਮੈਨੂੰ ਦੱਸ ਸਕਦੇ ਹਨ ਮੈਂ ਹਰ ਵੇਲੇ ਲੋਕਾਂ ਦੀ ਸੇਵਾ ਵਾਸਤੇ ਤਿਆਰ ਹਾਂ ।ਇਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜਕੁਮਾਰ, ਸੈਕਟਰੀ ਲਖਵੀਰ ਕੁਮਾਰ , ਕੈਸ਼ੀਅਰ ਨਿਰਮਲਜੀਤ ਕਾਲਾ ,ਰਾਜਵਿੰਦਰ ਕੁਮਾਰ ,ਮਦਨ ਲਾਲ ,ਰਾਕੇਸ਼ ਭਾਰਤੀ, ਦਸਵਿੰਦਰ ਕੁਮਾਰ ,ਤਿਲਕ ਰਾਜ ,ਸੋਡੀ ,ਸਾਬਕਾ ਕੌਂਸਲਰ ਕੁਲਵਿੰਦ

