ਕਰਤਾਰਪੁਰ 21 ਦਸੰਬਰ (ਜਸਵੰਤ ਵਰਮਾ )ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ( ਮਾਤਾ ਗੁਜਰੀ ਜੀ) ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਪੂਰਥਲਾ ਤੋ ਸਾਲਾਨਾ ਮਹਾਨ ਪੈਦਲ ਯਾਤਰਾ ਦਾ ਇਤਹਾਸਿਕ ਸ਼ਹਿਰ ਕਰਤਾਰਪੁਰ ਸਾਹਿਬ ਪਹੁੰਚਣ ਤੇ ਕਾਰ ਸੇਵਾ ( ਖਡੂਰ ਸਾਹਿਬ) , ਭਾਈ ਘਨ੍ਹਇਆ ਜੀ ਸੇਵਾ ਸੁਸਾਇਟੀ, ਸਮੂਹ ਇਸਤਰੀ ਸਤਿਸੰਗ ਸਭਾਵਾਂ, ਸਮੂਹ ਸੰਗਤ ਕਰਤਾਰਪੁਰ ਸਾਹਿਬ , ਅਕਾਲ ਸਹਾਈ ਯੂਥ ਵੈਲਫੇਅਰ ਸੁਸਾਇਟੀ ( ਜਲੰਧਰ),ਵਲੋਂ ਫੁੱਲਾ ਦੀ ਵਰਖਾ ਨਾਲ ਮੁੱਖ ਚੌਂਕ ਕਰਤਾਰਪੁਰ ਸਾਹਿਬ ਵਿਖੇ ਸਵਾਗਤ ਕੀਤਾ ਗਿਆ।
ਇਸ ਮੌਕੇ ਬਾਬਾ ਅਮਰੀਕ ਸਿੰਘ ਜੀਕਰ ਸੇਵਾ, (ਖਡੂਰ ਸਾਹਿਬ), ਬਾਬਾ ਬਲਿਹਾਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਮਾਤਾ ਗੁਜਰ ਕੌਰ ਜੀ, ਸੁਸਾਇਟੀ ਦੇ ਸਰਪ੍ਰਸਤ ਸ ਮਨਜੀਤ ਸਿੰਘ ( ਮੰਨੀਂ) , ਚੇਅਰਮੈਨ ਸ ਓਂਕਾਰ ਸਿੰਘ, ਪ੍ਰਧਾਨ ਸ ਗੁਰਦਿੱਤ ਸਿੰਘ, ਖਜ਼ਾਨਚੀ ਐਡਵੋਕੇਟ ਸ ਮਨਿੰਦਰ ਸਿੰਘ, ਬਾਬਾ ਕੁਲਵੰਤ ਸਿੰਘ ਜੀ, ਸ ਮਲਕੀਤ ਸਿੰਘ,ਸ ਰਣਜੀਤ ਸਿੰਘ, ਗੁਰਬੀਰ ਸਿੰਘ,ਅਜੈਪਾਲ ਸਿੰਘ,ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਸਹਿਜਦੀਪ ਸਿੰਘ,ਗੁਰਤੇਜ ਸਿੰਘ, ਸੁਖਰਾਜ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ, ਅਰਸ਼ਵੀਰ ਸਿੰਘ, ਮੰਗਲ ਸਿੰਘ, ਬਲਕਾਰ ਸਿੰਘ, ਸਾਹਿਬਜੋਤ ਸਿੰਘ,ਸੰਦੀਪ ਸਿੰਘ, ਬੀਬੀ ਕੁਲਵੰਤ ਕੌਰ, ਕਮਲਜੀਤ ਕੌਰ,ਬੀਬੀ ਬਲਬੀਰ ਕੌਰ,ਬੀਬੀ ਜਸਬੀਰ ਕੌਰ,ਕੁਲਜੀਤ ਕੌਰ, ਸਿਮਰਨ ਕੌਰ, ਅੰਮ੍ਰਿਤ ਕੌਰ,ਰਮਨਦੀਪ ਕੌਰ, ਬਲਵੀਰ ਕੌਰ ,ਅਮਰਜੀਤ ਕੌਰ, ਬਲਵਿੰਦਰ ਕੌਰ, ਬੀਬੀ ਗੁਰਬਖਸ਼ ਕੌਰ, ਆਦਿ ਹਾਜ਼ਰ ਸਨ।

