ਕਰਤਾਰਪੁਰ 15 ਅਗਸਤ (ਜਸਵੰਤ ਵਰਮਾ) ਰਾਮਗੜੀਆ ਕੋ ਐਜੂਕੇਸ਼ਨ ਹਾਈ ਸਕੂਲ ਕਰਤਾਰਪੁਰ ਵਿਖੇ 80ਵਾ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਸਿਹਰਾ,ਮੀਤ ਪ੍ਰਧਾਨ ਅਮਰਜੀਤ ਸਿੰਘ ਭਵਰਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਇਸ ਮੌਕੇ ਸਤਨਾਮ ਸਿੰਘ ਵਿਰਦੀ,ਸੇਵਾ ਸਿੰਘ, ਦਵਿੰਦਰ ਸਿੰਘ ਸਿਹਰਾ ਸਨੀ, ਪ੍ਰਿੰਸੀਪਲ ਨੀਰੂ ਸੈਣੀ, ਵਿਨੋਦ ਸੈਣੀ, ਦੀਕਸ਼ਾ, ਕਿਰਨਦੀਪ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਅਤੇ ਵਿਦਿਆਰਥੀ ਮੌਜੂਦ ਸਨ

