By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ
Jalandhar

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ

Talk Hindustan
Last updated: 2026/06/30 at 8:29 PM
Talk Hindustan
Share
3 Min Read
ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਲਗਾਇਆ
SHARE

ਕਰਤਾਰਪੁਰ  (ਜਸਵੰਤ ਵਰਮਾ )ਧੰਨ ਧੰਨ ਸਾਹਿਬ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਤੇ ਸਮੂਹ ਸ਼ਹੀਦਾ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ  ਦਿਨ ਐਤਵਾਰ ਨੂੰ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ:) ਕਰਤਾਰਪੁਰ ਸਾਹਿਬ ,ਸਮੂਹ ਸੰਗਤਾਂ ਤੇ N R I ਵੀਰਾ ਦੇ ਸਹਿਜਯੋਗ ਨਾਲ ਗੁਰੂ ਨਾਨਕ ਆਈਸ ਫੈਕਟਰੀ ਦੇ ਬਾਹਰ 23ਵੀ ਵਿਸ਼ਾਲ ਸ਼ਬੀਲ ਤੇ ਲੰਗਰ ਲਗਾਇਆ ਗਿਆ।

ਜਿੱਥੇ ਸੁਸਾਇਟੀ ਦੇ ਸਮੂਹ ਨੌਜਵਾਨਾਂ ਬੀਬੀਆ ਤੇ ਬਜ਼ੁਰਗਾਂ ਵਲੋਂ ਰਾਹਗੀਰਾਂ ਨੂੰ ਠੰਡੇ ਮਿੱਠੇ ਜਾਲ ਦੀ ਸ਼ਬੀਲ ਤੇ ਗੁਰੂ ਕਾ ਲੰਗਰ ਛਕਾਇਆ ਗਿਆ । ਜਿਸ ਵਿੱਚ ਸੰਗਤਾਂ ਨੂੰ ਬੜੇ ਹੀ ਪਿਆਰ ਨਾਲ ਜਲ ਸ਼ਕਾਇਆ ਗਿਆ ।

ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸ ਮਨਜੀਤ ਸਿੰਘ, ਚੇਅਰਮੈਨ ਸ ਓਂਕਾਰ ਸਿੰਘ, ਪ੍ਰਧਾਨ ਸ ਗੁਰਦਿੱਤ ਸਿੰਘ, ਖ਼ਜ਼ਾਨਚੀ ਐਡਵੋਕੇਟ ਸ ਮਨਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ ਅਮਰਜੀਤ ਸਿੰਘ, ਮੀਤ ਪ੍ਰਧਾਨ ਸ ਪ੍ਰਭਜੋਤ ਸਿੰਘ, ਸਕੱਤਰ ਸ ਸਾਬ ਸਿੰਘ, ਮੁੱਖ ਸਲਾਹਕਾਰ ਸ ਨਿਰਵੈਰ ਸਿੰਘ,ਸਲਾਹਕਾਰ ਸ ਹਰਜੀਤ ਸਿੰਘ, ਸਟੋਰ ਕੀਪਰ ਸ ਗੁਰਬੀਰ ਸਿੰਘ,ਬਾਬਾ ਅਮਰੀਕ ਸਿੰਘ ਜੀ ( ਕਾਰ ਸੇਵਾ ਖਡੂਰ ਸਾਹਿਬ),ਵਰੁਣ ਬਾਵਾ ( ਪ੍ਰਧਾਨ ਨਗਰ ਕੌਂਸਲਰ ਕਰਤਾਰਪੁਰ), ਜਤਿਨ ਸ਼ਰਮਾ ( ਮੀਤ ਪ੍ਰਧਾਨ ਨਗਰ ਕੌਂਸਲਰ ਕਰਤਾਰਪੁਰ), ਸ਼ਾਮ ਸੁੰਦਰ (ਕੌਂਸਲ),ਸ ਸੇਵਾ ਸਿੰਘ,ਜਸਵਿੰਦਰ ਸਿੰਘ ਬਬਲਾ,ਸ ਹਰਜੋਧ ਸਿੰਘ ਜੋਧਾ , ਸ ਕੁਲਦੀਪ ਸਿੰਘ, ਸ ਸੁਖਬੀਰ ਸਿੰਘ, ਸ ਦਵਿੰਦਰ ਸਿੰਘ,ਮਾਸਟਰ ਅਮਰੀਕ ਸਿੰਘ,ਲੈਂਬਰ ਸਿੰਘ,ਜਤਿੰਦਰ ਸਿੰਘ ਨੂਰ ,ਸ ਇੰਦਰਜੀਤ ਸਿੰਘ , ਸ ਰਵਿੰਦਰ ਸਿੰਘ,ਸ ਪ੍ਰਭਜੀਤ ਸਿੰਘ ,  ਸ ਅਜੈਪਾਲ ਸਿੰਘ  , ਸ ਗੁਰਕੀਰਤ ਸਿੰਘ , ਸ ਹਰਮਨ ਸਿੰਘ ਰੰਧਾਵਾ, ਸ ਇੰਦਰਪਾਲ ਸਿੰਘ , ਗੁਰਪ੍ਰੀਤ ਸਿੰਘ ਖ਼ਾਲਸਾ,ਮਨਮੀਤ ਸਿੰਘ,ਹਰਮਨਪ੍ਰੀਤ ਸਿੰਘ,ਜਸਕੀਰਤ ਸਿੰਘ,ਰਾਜਜੀਤ ਸਿੰਘ ਰਾਜੀ,ਇੰਦਰਜੀਤ ਸਿੰਘ,ਸ਼ੈਲੀ ਪਾਜੀ,ਹੈਰੀ, ਸ ਪ੍ਰਭਜੋਤ ਸਿੰਘ ,  ,ਸ ਸ਼ਰਨਜੋਤ ਸਿੰਘ, ਸ ਚਰਨਜੀਤ ਸਿੰਘ, ਅਕਜੋਤ ਸਿੰਘ ,ਰਣਦੀਪ ਸਿੰਘ,ਸੁਖਪ੍ਰੀਤ ਸਿੰਘ ਪ੍ਰਭਪ੍ਰੀਤ ਸਿੰਘ ,ਗੁਰਤੇਜ ਸਿੰਘ ,

ਸ ਦਵਿੰਦਰ ਸਿੰਘ,ਪ੍ਰਮੋਧ ਮਲਹੋਤਰਾ, ਹਰਦੀਪ ਸਿੰਘ,ਤਜਿੰਦਰ ਸਿੰਘ ਨਿੱਕਾ,ਦੀਪਕ ਸ਼ਰਮਾ, ਮਨਜੀਤ ਸਿੰਘ,ਗਗਨਦੀਪ ਸਿੰਘ,ਗੁਰਵਿੰਦਰ ਸਿੰਘ , ਹਰਮਨ ਸਿੰਘ , ਸੁਖਰਾਜ ਸਿੰਘ , ਮਨਕੀਰਤ ਸਿੰਘ,ਸਹਿਜਦੀਪ ਸਿੰਘ , ਦਮਨਜੀਤ ਸਿੰਘ , ਇੰਦਰ, ਫ਼ਤਿਹ ਸਿੰਘ, ਗੁਰਤੇਜ ਸਿੰਘ,ਰਾਜਵਿੰਦਰ ਕੌਰ ( ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲਰ ਕਰਤਾਰਪੁਰ),ਕੁਲਵਿੰਦਰ ਕੌਰ ( ਕੌਂਸਲਰ)ਰਜਿੰਦਰ ਕੌਰ, ਸੁਨੀਤਾ ਰਾਣੀ,ਸਤਵਿੰਦਰ ਕੌਰ, ਬੀਬੀ ਹਰਬੰਸ ਕੌਰ,ਬੀਬੀ ਕੁਲਵਿੰਦਰ ਕੌਰ,ਅੰਮ੍ਰਿਤ ਕੌਰ, ਵਿਪਨਦੀਪ ਕੌਰ, ਨਵਪ੍ਰੀਤ ਕੌਰ, ਅਮਰਜੀਤ ਕੌਰ,ਪਰਨੀਤ ਕੌਰ, ਅਰਸ਼ਦੀਪ ਕੌਰ, ਕਮਲਪ੍ਰੀਤ ਕੌਰ, ਮਨਦੀਪ ਕੌਰ, ਗਗਨਦੀਪ ਕੌਰ, ਗਗਨਦੀਪ ਕੌਰ, ਇਕਜੋਤ ਕੌਰ,ਮਨਪ੍ਰੀਤ ਕੌਰ , ਸੁਮਨਜੀਤ ਕੌਰ , ਸਿਮਰਨ ਕੌਰ , ਮਨਦੀਪ ਕੌਰ, ਹਰਸਿਮਰਤ ਕੌਰ,ਬਲਜੀਤ ਕੌਰ,ਜਸਵਿੰਦਰ ਕੌਰ , ਅਮਨਦੀਪ ਕੌਰ,ਜਤਿੰਦਰ ਕੌਰ,ਖੁਸ਼ਬੂ ਆਦਿ ਸੈਂਕੜੇ ਗਿਣਤੀ ਵਿੱਚ ਹਾਜ਼ਰ ਸਨ ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article नीलकंठ दशहरा कमेटी ने आम आदमी पार्टी के नए चुने गए पार्षदों को किया सम्मानित नीलकंठ दशहरा कमेटी ने आम आदमी पार्टी के नए चुने गए पार्षदों को किया सम्मानित
Next Article प्राचीन शिव मंदिर में 48 वें मासिक संकीर्तन दौरान भजनों पर झूमे श्रद्धालु प्राचीन शिव मंदिर में 48 वें मासिक संकीर्तन दौरान भजनों पर झूमे श्रद्धालु
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?