By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ-ਪੰਮ ਖੁਸ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ-ਪੰਮ ਖੁਸ਼
Punjab

ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ-ਪੰਮ ਖੁਸ਼

Talk Hindustan
Last updated: 2022/11/16 at 6:09 AM
Talk Hindustan
Share
1 Min Read
ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ-ਪੰਮ ਖੁਸ਼
SHARE

ਸਮਾਜ ਨੂੰ ਤੋੜਨ ਦਾ ਯਤਨ ਕਰ ਰਹੇ ਹਨ ਕੁਝ ਸਰਾਰਤੀ ਅਨਸਰ

ਕਪੂਰਥਲਾ ( ਗੌਰਵ ਮੜੀਆ )ਪੰਜਾਬ ਰਿਸ਼ੀਆਂ ਮੁਨੀਆਂ ਪੀਰ ਪੈਗੰਬਰਾਂ ਦੀ ਪਾਵਨ ਧਰਤੀ ਹੈ ਐਥੇ ਹਰੇਕ ਧਰਮ ਦੇ ਲੋਕ ਆਪਸ ਵਿੱਚ ਮਿਲਜੁਲਕੇ ਰਹਿੰਦੇ ਹਨ ਹਿੰਦੂ ਸਿੱਖ ਏਕਤਾ ਦੀ ਪ੍ਰਤੀਕ ਹੈ ਪੰਜਾਬ ਦੀ ਧਰਤੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਪਰਮਿੰਦਰ ਸਿੰਘ ਬੰਨੂ (ਪੰਮ ਖੁਸ਼) ਨੇ ਕੀਤਾ ਪੰਮ ਖੁਸ਼ ਨੇ ਕਿਹਾ ਕਿ ਪੰਜ ਆਬਾਂ ਦੀ ਧਰਤੀ ਜਿਸਨੂੰ ਪੰਜਾਬ ਕਿਹਾ ਜਾਂਦਾ ਹੈ

ਐਥੇ ਸ਼ੁਰੂ ਤੋਂ ਲੈਕੇ ਹੁਣ ਤੱਕ ਸਬ ਲੋਕ ਇਕੱਠੇ ਮਿਲ ਜੁਲਕੇ ਆਪਸੀ ਭਾਈਚਾਰਾ ਬਣਾਕੇ ਰਹਿੰਦੇ ਹਨ ਕੁਝ ਸ਼ਰਾਰਤੀ ਅਨਸਰ ਧਰਮ,ਜਾਤ ਪਾਤ ਤੇ ਹੋਰ ਫਿਰਕੂ ਫਸਾਦ ਕਰਵਾਕੇ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੀ ਸਮੇ ਸਮੇ ਤੇ ਕੋਸ਼ਿਸ਼ ਤਾ ਜਰੂਰ ਕਰਦੇ ਰਹਿੰਦੇ ਹਨ ਪਰੰਤੂ ਕਾਮਯਾਬ ਕਦੀ ਨਹੀਂ ਹੋ ਸਕਦੇ ਕਿਉਂਕਿ ਪੰਜਾਬ ਦੀ ਸਾਰੀ ਅਬਾਦੀ ਆਪਸ ਵਿੱਚ ਮਿਲਜੁਲਕੇ ਰਹਿਣਾ ਪਸੰਦ ਕਰਦੀ ਹੈ

ਜਦੋ ਲੋਕ ਹੀ ਇਕੱਠੇ ਰਹਿਣਾ ਚਾਉਂਦੇ ਹੋਣ ਤੇ ਇਹ ਮੁੱਠੀ ਭਰ ਲੋਕ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੇ ਪਮ ਖੁਸ਼ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਵੰਡ ਪਾਉਣ ਵਾਲੇ,ਸ਼ਰਾਰਤੀ ਲੋਕਾਂ ਤੋਂ ਬਚੋ ਤੇ ਪੰਜਾਬ ਨੂੰ ਖੁਸ਼ਹਾਲ ਤੇ ਕਾਮਯਾਬ ਬਣਾਓ

TAGGED: Kapurthla
Share This Article
Facebook Twitter Whatsapp Whatsapp Telegram Copy Link
Share
Previous Article नगर निगम ने प्रॉपर्टी टैक्स जमा ना करवाने वाले 125 उपभोक्ताओं को भेजे नोटिस नगर निगम ने प्रॉपर्टी टैक्स जमा ना करवाने वाले 125 उपभोक्ताओं को भेजे नोटिस
Next Article ਰੋਟਰੀ ਕੱਲਬ ਕਪੂਰਥਲਾ ਇਲੀਟ ਵਲੋਂ ਸਕੂਲੀ ਬੱਚਿਆਂ ਨੂੰ ਵੰਡੇ ਗਏ ਗਰਮ ਸੂਟ ਰੋਟਰੀ ਕੱਲਬ ਕਪੂਰਥਲਾ ਇਲੀਟ ਵਲੋਂ ਸਕੂਲੀ ਬੱਚਿਆਂ ਨੂੰ ਵੰਡੇ ਗਏ ਗਰਮ ਸੂਟ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?