By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦੁਨੀਆ ਦਾ ਚੱਕਰ ਲਗਾਉਣ ਲਈ ਸਾਈਕਲ ਤੇ ਸਵਾਰ ਹੋ ਕੇ ਜਰਮਨ ਤੋਂ ਨਵਾਂ ਸ਼ਹਿਰ ਪਹੁੰਚੇ ਜਰਮਨ ਨਿਵਾਸੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਦੁਨੀਆ ਦਾ ਚੱਕਰ ਲਗਾਉਣ ਲਈ ਸਾਈਕਲ ਤੇ ਸਵਾਰ ਹੋ ਕੇ ਜਰਮਨ ਤੋਂ ਨਵਾਂ ਸ਼ਹਿਰ ਪਹੁੰਚੇ ਜਰਮਨ ਨਿਵਾਸੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ
PunjabShaheed Bhagat Singh Nagar

ਦੁਨੀਆ ਦਾ ਚੱਕਰ ਲਗਾਉਣ ਲਈ ਸਾਈਕਲ ਤੇ ਸਵਾਰ ਹੋ ਕੇ ਜਰਮਨ ਤੋਂ ਨਵਾਂ ਸ਼ਹਿਰ ਪਹੁੰਚੇ ਜਰਮਨ ਨਿਵਾਸੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ

Talk Hindustan
Last updated: 2024/09/03 at 7:41 PM
Talk Hindustan
Share
1 Min Read
ਦੁਨੀਆ ਦਾ ਚੱਕਰ ਲਗਾਉਣ ਲਈ ਸਾਈਕਲ ਤੇ ਸਵਾਰ ਹੋ ਕੇ  ਜਰਮਨ ਤੋਂ ਨਵਾਂ ਸ਼ਹਿਰ ਪਹੁੰਚੇ  ਜਰਮਨ ਨਿਵਾਸੀ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਸਵਾਗਤ
SHARE
ਨਵਾਂ ਸ਼ਹਿਰ 3 ਸਤੰਬਰ2024 : ਸਾਈਕਲ ਤੇ ਸਵਾਰ ਹੋ ਕੇ ਦੁਨੀਆ ਦੀ ਯਾਤਰਾ ਕਰਨ ਲਈ ਜਰਮਨ ਤੋਂ ਨਿਕਲੇ ਜਰਮਨ ਨਿਵਾਸੀ ਮੈਕਸੀਓ ਮੂਲਰ ਦਾ ਨਵਾਂ ਸ਼ਹਿਰ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਵਾਗਤ ਕੀਤਾ। ਮੈਕਸੀਓ ਮੂਲਰ ਨੇ ਦੱਸਿਆ ਕੀ ਉਹ ਜਰਮਨ ਵਿਖੇ ਰਹਿੰਦੇ ਹਨ ਅਤੇ ਸਾਈਕਲ ਤੇ ਸਵਾਰ ਹੋ ਕੇ ਦੁਨੀਆਂ ਦੀ ਯਾਤਰਾ ਕਰ ਰਹੇ ਹਨ। ਉਹ ਜਰਮਨ ਤੋਂ ਹੁੰਦੇ ਹੋਏ ਆਸਟਰੀਆ, ਟਰਕੀ, ਇਸ ਤਾਬੁਲ, ਪਾਕਿਸਤਾਨ, ਅਫਗਾਨਿਸਤਾਨ ਹੁੰਦੇ ਹੋਏ ਭਾਰਤ ਪਹੁੰਚੇ ਹਨ.
ਅੱਜ ਨਵਾਂ ਸ਼ਹਿਰ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਉੜੀਸਾ ਹੁੰਦੇ ਹੋਏ ਆਪਣੀ ਅਗਲੀ ਯਾਤਰਾ ਸ਼ੁਰੂ ਕਰਨਗੇ। ਡਿਪਟੀ ਕਮਿਸ਼ਨਰ ਨਵਜੋਤ ਸਿੰਘ ਪਾਲ ਰੰਧਾਵਾ ਨੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਦੇ ਲਈ ਉਹਨਾਂ ਦੀ ਹੌਸਲਾ ਅਫਜਾਈ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਜਤਿੰਦਰ ਪਠਲਾਵਾ,ਲਵਕੇਸ਼ ਸੇਠੀ ਅਤੇ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ ਹਾਜਰ ਸਨ l
TAGGED: administration
Share This Article
Facebook Twitter Whatsapp Whatsapp Telegram Copy Link
Share
Previous Article एलपीयू के 3 पैरा एथलीट सुमित अंतिल, योगेश और निषाद ने पेरिस पैरालिंपिक 2024 में 1 स्वर्ण और 2 रजत पदक जीते एलपीयू के 3 पैरा एथलीट सुमित अंतिल, योगेश और निषाद ने पेरिस पैरालिंपिक 2024 में 1 स्वर्ण और 2 रजत पदक जीते
Next Article जालंधर ग्रामीण पुलिस ने 6 लोगो को गिरफ्तार कर, 5 चोरी की मोटरसाइकिलें, 05 चोरी के मोबाइल फोन, 60 नशीली गोलियां और 1 अवैध हथियार किया जब्त जालंधर ग्रामीण पुलिस ने 6 लोगो को गिरफ्तार कर, 5 चोरी की मोटरसाइकिलें, 05 चोरी के मोबाइल फोन, 60 नशीली गोलियां और 1 अवैध हथियार किया जब्त
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?