By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਸ.ਡੀ.ਐਮ ਨਵਾਂਸ਼ਹਿਰ ਨੇ OECC ielts ਸੈਂਟਰ ਨੂੰ ਕੀਤਾ ਸੀਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਐਸ.ਡੀ.ਐਮ ਨਵਾਂਸ਼ਹਿਰ ਨੇ OECC ielts ਸੈਂਟਰ ਨੂੰ ਕੀਤਾ ਸੀਲ
PunjabShaheed Bhagat Singh Nagar

ਐਸ.ਡੀ.ਐਮ ਨਵਾਂਸ਼ਹਿਰ ਨੇ OECC ielts ਸੈਂਟਰ ਨੂੰ ਕੀਤਾ ਸੀਲ

Talk Hindustan
Last updated: 2024/02/05 at 10:12 PM
Talk Hindustan
Share
1 Min Read
ਐਸ.ਡੀ.ਐਮ ਨਵਾਂਸ਼ਹਿਰ ਨੇ OECC ielts ਸੈਂਟਰ ਨੂੰ ਕੀਤਾ ਸੀਲ
SHARE
ਨਵਾਂਸ਼ਹਿਰ, 5 ਫਰਵਰੀ 2024:- ਓਵਰਸੀਸ ਐਜੂਕੇਸ਼ਨ ਐਂਡ ਕਰਿਅਰ ਕੰਸਲਟੈਂਟ (OECC) ਨਵਾਂਸ਼ਹਿਰ ielts ਸੈਂਟਰ ਨੂੰ ਅੱਜ ਲਾਇਸੈਂਸ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਨਾ ਦੇਣ ਕਰਕੇ ਮਿਲੀ ਸ਼ਕਾਇਤ ਮੁਤਾਬਕ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਸੀਲ ਕਰ ਦਿੱਤਾ ਗਿਆ ਹੈ| ਇਹ ਜਾਣਕਰੀ ਐਸ.ਡੀ.ਐਮ ਡਾ. ਅਕਸ਼ਿਤਾ ਗੁਪਤਾ ਨੇ ਅੱਜ ਇਥੇ ਉਕਤ ਸੈਂਟਰ ਨੂੰ ਸੀਲ ਕਰਨ ਮੌਕੇ ਦਿੱਤੀ|
ਉਨ੍ਹਾਂ ਦੱਸਿਆ ਕਿ ਲਾਇਸੈਂਸ ਲੁਧਿਆਣਾ ਫਰਮ ਦਾ ਸੀ ਇਸ ਬ੍ਰਾਂਚ ਨੇ ਦਫਤਰ ਡਿਪਟੀ ਕਮਿਸ਼ਨਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ| ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਫਰਮ ਜਾਅਲੀ ਲਾਇਸੈਂਸ ਰਾਹੀਂ ਸੈਂਟਰ ਚਲਾ ਰਹਿ ਹੈ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ|
TAGGED: administration
Share This Article
Facebook Twitter Whatsapp Whatsapp Telegram Copy Link
Share
Previous Article ‘फरिश्ते’ योजना तहत इलाज के लिए जालंधर जिले में 41 अस्पताल सूचीबद्ध ‘फरिश्ते’ योजना तहत इलाज के लिए जालंधर जिले में 41 अस्पताल सूचीबद्ध
Next Article ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਨਾਲ ਮਿਲਣੀ 9 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਿਵਾਲਿਕ ਸਕੂਲ ਵਿਖੇ ਹੋਵੇਗੀ —ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਨਾਲ ਮਿਲਣੀ 9 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਿਵਾਲਿਕ ਸਕੂਲ ਵਿਖੇ ਹੋਵੇਗੀ —ਡਿਪਟੀ ਕਮਿਸ਼ਨਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?