By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮੁੱਖ ਮੰਤਰੀ ਦਾ ਦੁਬਾਰਾ ਘਿਰਾਓ ਕਰਨ ਤੇ ਪ੍ਰਮੁੱਖ ਸਕੱਤਰ ਨਾਲ ਬਣੀ ਸਹਿਮਤੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਕਰ ਰਹੀ ਹੈ ਧੱਕਾ – ਸੂਬਾ ਆਗੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਮੁੱਖ ਮੰਤਰੀ ਦਾ ਦੁਬਾਰਾ ਘਿਰਾਓ ਕਰਨ ਤੇ ਪ੍ਰਮੁੱਖ ਸਕੱਤਰ ਨਾਲ ਬਣੀ ਸਹਿਮਤੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਕਰ ਰਹੀ ਹੈ ਧੱਕਾ – ਸੂਬਾ ਆਗੂ
Punjab

ਮੁੱਖ ਮੰਤਰੀ ਦਾ ਦੁਬਾਰਾ ਘਿਰਾਓ ਕਰਨ ਤੇ ਪ੍ਰਮੁੱਖ ਸਕੱਤਰ ਨਾਲ ਬਣੀ ਸਹਿਮਤੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਕਰ ਰਹੀ ਹੈ ਧੱਕਾ – ਸੂਬਾ ਆਗੂ

Talk Hindustan
Last updated: 2022/11/16 at 9:27 AM
Talk Hindustan
Share
3 Min Read
ਮੁੱਖ ਮੰਤਰੀ ਦਾ ਦੁਬਾਰਾ ਘਿਰਾਓ ਕਰਨ ਤੇ  ਪ੍ਰਮੁੱਖ ਸਕੱਤਰ ਨਾਲ ਬਣੀ ਸਹਿਮਤੀ ਪਰ ਪੀਆਰਟੀਸੀ ਦੀ ਮੈਨੇਜਮੈਂਟ ਕਰ ਰਹੀ ਹੈ ਧੱਕਾ – ਸੂਬਾ ਆਗੂ
SHARE

ਕਪੂਰਥਲਾ ( ਗੌਰਵ ਮੜੀਆ ) ਅੱਜ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਦੇ ਸੂਬਾ ਆਗੂ ਗਰਪ੍ਰੀਤ ਸਿੰਘ ਪੰਨੂੰ ਨੇ ਦੱਸਿਆ ਕਿ ਸਾਡੇ ਸੰਘਰਸ਼ ਦੌਰਾਨ ਜ਼ੋ ਜਥੇਬੰਦੀ ਦਾ ਪ੍ਰੋਗਰਾਮ ਰੋਡ ਬਲੌਕ ਕਰਨ ਦਾ ਸੀ। ਉਸ ਸਮੇਂ ਪ੍ਰਸਾਸਨ ਨੇ ਸਾਡੀ ਮੀਟਿੰਗ ਪ੍ਰਮੁੱਖ ਸਕੱਤਰ ਸ਼੍ਰੀ ਹਿਮਾਂਸ਼ੂ ਜੈਨ ਨਾਲ ਕਰਵਾਉਂਣ ਦੀ ਕਰਵਾਈ ਆਰੰਭੀ ਗਈ ।

ਜਿੱਥੇ ਡਾਇਰੈਕਟਰ ਟਰਾਂਸਪੋਰਟ ਨੇ ਅਪਣਾ ਅੜੀਅਲ ਵਤੀਰਾ ਨਹੀਂ ਛੱਡਿਆ ਤੇ ਬਟਾਲਾ ਡਿਪੂ ਦੇ ਕੰਡਕਟਰ ਬੇਕਸੂਰ ਹੁੰਦਿਆਂ ਹੋਇਆਂ ਵੀ ਬਹਾਲ ਨਹੀਂ ਕੀਤਾ। ਜਿਸ ਦੇ ਰੋਸ ਵਜੋਂ ਦੁਬਾਰਾ ਤੋ ਮੁੱਖ ਮੰਤਰੀ ਦੀ ਰਿਹਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ। ਪਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਵਿੱਚ ਪੈਣ ਤੋਂ ਬਾਅਦ ਤੇ ਮੁੱਖ ਮੰਤਰੀ ਪੰਜਾਬ ਦੇ ਭਰੋਸੇ ਤੋਂ ਬਾਅਦ ਪ੍ਰੋਗਰਾਮ ਤੇ ਹੜਤਾਲ ਪੋਸਟਪੌਨ ਕੀਤੀ ਗਈ ।

ਪਰ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੇ ਅਪਣਾ ਅੜੀਅਲ ਵਤੀਰਾ ਵਰਤਦੇ ਹੋਏ ਹੜਤਾਲ ਦੇ ਗਏ ਮੁਲਾਜ਼ਮਾ ਨੂੰ ਰੂਟ ਨਾ ਭੇਜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਜਿਸਦੇ ਰੋਸ ਵਜੋਂ ਪੀ ਆਰ ਟੀ ਸੀ ਦੇ ਦੁਬਾਰੇ ਸਾਰੇ ਡੀਪੂ ਬੰਦ ਕਰ ਦਿੱਤੇ ਗਏ ਹਨ । ਜਦੋਂ ਦੁਬਾਰਾ ਤੋ ਡਿਪੂ ਬੰਦ ਹੋਣ ਲੱਗੇ ਤਾਂ ਪ੍ਰਸਾਸਨ ਨੇ ਨੁਕਸਾਨ ਕਰਾ ਕੇ ਵਰਕਰਾਂ ਨੂੰ ਰੂਟ ਤੇ ਭੇਜਿਆ ਇਸ ਤੋ ਸਾਫ ਸਿੱਧ ਹੁੰਦਾ ਹੈ ਕਿ ਮੈਨੇਜਮੈਂਟ ਜਾਣ ਬੁੱਝ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਤੇ ਤਾਂ ਜੋ ਸਰਕਾਰ ਦੀ ਬੇਇਜ਼ਤੀ ਹੋ ਸਕੇ ।

ਉਹਨਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਅਫਸਰਾਂ ਨਾਲ ਕੋਈ ਤਾਲਮੇਲ ਨਹੀਂ ਹੈ । ਕਿਉੰਕਿ ਜੇਕਰ ਰਾਤ ਨੂੰ ਸਰਕਾਰ ਰਾਬਤਾ ਬਣਾ ਕੇ ਹੱਲ ਕਰਦੀ ਹੈ ਤੇ ਯੂਨੀਅਨ ਦੀ ਸਹਿਮਤੀ ਤੇ ਪ੍ਰੋਗਰਾਮ ਪੋਸਟਪੌਨ ਕੀਤੇ ਜਾ ਚੁੱਕੇ ਸਨ । ਤੇ ਵਰਕਰ ਡਿਊਟੀ ਕਰਨ ਲਈ ਡਿੱਪੂਆਂ ਵਿੱਚ ਪਹੁੰਚ ਗਏ ਸਨ । ਪਰ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੇ ਜਾਨ ਬੁੱਝ ਕੇ ਵਰਕਰਾਂ ਨੂੰ ਡਿਊਟੀ ਨਹੀਂ ਕਰਨ ਦਿੱਤੀ ਤੇ ਸਰਕਾਰ ਦਾ ਮਾਲੀ ਨੁਕਸਾਨ ਕੀਤਾ ।

ਧਰਨੇ ਨੂੰ ਸੰਬੋਧਨ ਕਰਦਿਆ ਕਰਦਿਆ ਆਗੂਆ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਮੈਨੇਜਮੈਂਟ ਨੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂ ਕਿਸੇ ਤਰ੍ਹਾਂ ਦਾ ਧੱਕਾ ਕੀਤਾ । ਤਾਂ ਪੰਜਾਬ ਦੇ ਸਾਰੇ ਡਿਪੂ ਬੰਦ ਕਰਕੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ । ਜਿਸਦੀ ਜਿੰਮੇਵਾਰੀ ਮੈਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਬਹੁਤ ਸਾਰੇ ਵਰਕਰ ਮੌਜ਼ੂਦ ਸਨ।

TAGGED: Punjab roadways
Share This Article
Facebook Twitter Whatsapp Whatsapp Telegram Copy Link
Share
Previous Article 57वीं पंजाब पुलिस खेल और एथलेटिक मीट सम्पन्न, डीजीपी गौरव यादव ने विजेताओं को किया सम्मानित 57वीं पंजाब पुलिस खेल और एथलेटिक मीट सम्पन्न, डीजीपी गौरव यादव ने विजेताओं को किया सम्मानित
Next Article पंजाबी गायक नछत्तर गिल की पत्नी का हुआ निधन पंजाबी गायक नछत्तर गिल की पत्नी का हुआ निधन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?