By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਬਣਾਓ -ਨਾਹਰ/ਬਿੱਟੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਬਣਾਓ -ਨਾਹਰ/ਬਿੱਟੂ
KapurthlaJalandhar

ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਬਣਾਓ -ਨਾਹਰ/ਬਿੱਟੂ

Talk Hindustan
Last updated: 2024/05/26 at 9:31 PM
Talk Hindustan
Share
1 Min Read
ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਨੂੰ ਵੋਟਾਂ ਪਾਕੇ ਕਾਮਯਾਬ ਬਣਾਓ -ਨਾਹਰ/ਬਿੱਟੂ
SHARE

ਕਪੂਰਥਲਾ( ਗੌਰਵ ਮੜੀਆ) ਭਾਰਤੀ ਆਮ ਜਨਤਾ ਪਾਰਟੀ ਅਤੇ ਏਕਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਲੋਕਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਲੜ ਰਹੇ ਹਨ ਉਨ੍ਹਾਂ ਦੀ ਕਾਮਯਾਬੀ ਲਈ ਦੋਵਾਂ ਪਾਰਟੀਆਂ ਨੇ ਸ਼ਨੀਵਾਰ ਸ਼ਾਮ ਨੂੰ ਕਪੂਰਥਲਾ ਚ ਰੋਡ ਸ਼ੋ ਕਢਿਆਂ ਸਥਾਨਕ ਮਾਰਕਫੈਡ ਚੋਂਕ ਤੋਂ ਸਤੀਸ਼ ਕੁਮਾਰ ਨਾਹਰ ਅਤੇ ਗੁਰਮੀਤ ਲਾਲ ਬਿੱਟੂ ਦੀ ਯੋਗ ਅਗਵਾਈ ਚ ਪਾਰਟੀ ਵਰਕਰਾਂ ਨੇ ਆਪਣੇ -ਆਪਣੇ ਮੋਟਰਸਾਇਕਲਾਂ ਤੇ ਵੱਡੀ ਗਿਣਤੀ ਚ ਰੋਡ ਮਾਰਚ ਸ਼ੁਰੂ ਕੀਤਾ ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚ ਹੁੰਦੇ ਹੋਏ ਜਲੋਖਾਨਾ ਚੋਂਕ ਵਿਖੇ ਸਮਾਪਤ ਹੋਇਆ

ਇਸ ਰੋਡ ਸ਼ੋ ਚ ਪਾਰਟੀ ਪਰਧਾਨਾ ਨੇ ਉਮੀਦਵਾਰ ਪਰਮਜੀਤ ਸਿੰਘ ਦੇ ਹੱਕ ਚ ਟਾਰਚ ਦੇ ਨਿਸ਼ਾਨ ਤੇ ਵੋਟਾਂ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ ਇਸ ਮੌਕੇ ਸਤੀਸ਼ ਕੁਮਾਰ ਨਾਹਰ ਅਤੇ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਵਿਕਾਸ ਦੀ ਜਗ੍ਹਾ ਵਿਨਾਸ਼ ਦਿੱਤਾ ਹੈ ਨਸ਼ਾ, ਗੈਂਗਸਟਰਵਾਦ, ਬੇਰੋਜਗਾਰੀ,ਗਰੀਬੀ,ਮਹਿੰਗਾਈ,ਭ੍ਰਿਸ਼ਟਾਚਾਰ,ਗੁੰਡਾਗਰਦੀ ਆਦਿ ਵਿਨਾਸ਼ ਦੀ ਚੀਜ਼ਾਂ ਹੀ ਲੋਕਾਂ ਨੂੰ ਮਿਲੀਆਂ ਹਨ ਇਸ ਲਈ ਅੱਜ ਸਾਡੇ ਕੋਲ ਬਹੁਤ ਸੋਹਣਾ ਮੌਕਾ ਆਇਆ ਹੈ ਇਹ ਬਿਮਾਰੀ ਨੂੰ ਜੜ੍ਹੋਂ ਪੁੱਟਕੇ ਨਵੀ ਪਨੀਰੀ ਲਗਾਈਏ ਜੋ ਪੰਜਾਬ ਦੀ ਹਿੱਤ ਦੀ ਗੱਲ ਕਰੇ ਇਸ ਲਈ ਹਲਕਾ ਖਡੂਰ ਸਾਹਿਬ ਦੇ ਵੋਟਰ 1 ਜੂਨ ਨੂੰ ਵੱਧ ਚੜਕੇ ਟਾਰਚ ਦਾ ਬਟਨ ਦਬਾਕੇ ਪਰਮਜੀਤ ਸਿੰਘ ਨੂੰ ਜਿਤਾਓ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਵਿਹਿਪ ਜ਼ਿਲ੍ਹਾ ਪ੍ਰਧਾਨ ਜੀਵਨ ਵਾਲੀਆ ਨੂੰ ਮਾਤਾ ਭੱਦਰਕਾਲੀ ਜੀ ਦੇ ਮੇਲੇ ਦਾ ਦਿੱਤਾ ਸੱਦਾ ਪੱਤਰ ਵਿਹਿਪ ਜ਼ਿਲ੍ਹਾ ਪ੍ਰਧਾਨ ਜੀਵਨ ਵਾਲੀਆ ਨੂੰ ਮਾਤਾ ਭੱਦਰਕਾਲੀ ਜੀ ਦੇ ਮੇਲੇ ਦਾ ਦਿੱਤਾ ਸੱਦਾ ਪੱਤਰ
Next Article ਕਪੂਰਥਲਾ ਦੇ ਮੁਹੱਲਾ ਸ਼ਹਿਰੀਆਂ ਵਿਖੇ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਅਨਿਲ ਨਾਹਰ ਨੇ ਕਰਵਾਈ ਹੰਗਾਮੀ ਰੈਲੀ ਕਪੂਰਥਲਾ ਦੇ ਮੁਹੱਲਾ ਸ਼ਹਿਰੀਆਂ ਵਿਖੇ ਖਡੂਰ ਸਾਹਿਬ ਤੋਂ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਅਨਿਲ ਨਾਹਰ ਨੇ ਕਰਵਾਈ ਹੰਗਾਮੀ ਰੈਲੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?