By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜੂਡਿਓ ਸ਼ੋਰੂਮ ਦਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ, ਡਿਪਟੀ ਮੇਅਰ ਨੇ ਕੀਤਾ ਉਦਘਾਟਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਜੂਡਿਓ ਸ਼ੋਰੂਮ ਦਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ, ਡਿਪਟੀ ਮੇਅਰ ਨੇ ਕੀਤਾ ਉਦਘਾਟਨ
KapurthlaJalandhar

ਜੂਡਿਓ ਸ਼ੋਰੂਮ ਦਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ, ਡਿਪਟੀ ਮੇਅਰ ਨੇ ਕੀਤਾ ਉਦਘਾਟਨ

Talk Hindustan
Last updated: 2023/12/18 at 8:10 PM
Talk Hindustan
Share
2 Min Read
ਜੂਡਿਓ ਸ਼ੋਰੂਮ ਦਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ, ਡਿਪਟੀ ਮੇਅਰ ਨੇ ਕੀਤਾ ਉਦਘਾਟਨ
SHARE

999ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ

ਕਪੂਰਥਲਾ ( ਗੌਰਵ ਮੜੀਆ ) ਕਪੂਰਥਲਾ ਦੇ ਜਲੰਧਰ ਰੋਡ ਵਿਖੇ ਦੇਸ਼ ਦੇ ਸਵਦੇਸ਼ੀ ਬ੍ਰਾਂਡ ਟਾਟਾ ਦੇ ਮਾਡਰਨ ਕਪੜਿਆਂ ਦੇ ਜੂਡਿਓ ਨਾਮਕ ਸ਼ੋਰੂਮ ਦਾ ਐਤਵਾਰ ਨੂੰ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਂ ਤੇ ਉਨ੍ਹਾਂ ਦੀ ਟੀਮ ਜਿਨ੍ਹਾਂ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਮਾਸਟਰ ਵਿਨੋਦ ਸੂਦ ਡਿਪਟੀ ਮੇਅਰ,ਕੌਂਸਲਰ ਹਰਜੀਤ ਬੱਬਾ,ਸਕੱਤਰ ਮਨੀ ਮਾਂਗਟ,ਸੁਰਿੰਦਰ ਸ਼ਿੰਦਾ,ਅਵਤਾਰ ਵਾਲੀਆ,ਸਕੱਤਰ ਜਸਪਾਲ ਸਿੰਘ ਵਲੋਂ ਫੀਤਾ ਕੱਟਕੇ ਉਦਘਾਟਨ ਕੀਤਾ ਗਿਆ

ਜਿਕਰਯੋਗ ਹੈ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜਰੂਰੀ ਕੰਮ ਪੈ ਜਾਣ ਕਰਕੇ ਨਾ ਪੁੱਜਣ ਤੇ ਓਹਨਾ ਦੇ ਹੁਕਮਾਂ ਤੇ ਓਹਨਾ ਦੀ ਸਮੁੱਚੀ ਟੀਮ ਵਲੋਂ ਉਦਘਾਟਨੀ ਰਸਮ ਦੀ ਜਿੰਮੇਵਾਰੀ ਨਿਭਾਈ ਗਈ ਮੁੱਖ ਮਹਿਮਾਨ ਦੀਪਕ ਸਲਵਾਨ ਨੇ ਕਿਹਾ ਕਿ ਕਪੂਰਥਲਾ ਵਾਸੀਆਂ ਲਈ ਬੜੀ ਫ਼ਕਰ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਚ ਕਰੀਬ 5000 ਸ਼ੋਰੂਮ ਚਲਣ ਵਾਲੇ ਜੂਡਿਓ ਸ਼ੋਰੂਮ ਅੱਜ ਕਪੂਰਥਲਾ ਚ ਖੁੱਲ ਗਿਆ ਹੈ ਅਤੇ ਵੱਡੀ ਮਾਨ ਵਾਲੀ ਗੱਲ ਹੈ ਕਿ ਇਹ ਬ੍ਰਾਂਡ ਸਾਡੇ ਦੇਸ਼ ਦਾ ਆਪਣਾ ਬਣਿਆ ਟਾਟਾ ਕੰਪਨੀ ਦਾ ਸਵਦੇਸ਼ੀ ਬ੍ਰਾਂਡ ਹੈ

ਇਸ ਤੋਂ ਅਲਾਵਾ ਸ਼ੋਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ੋਰੂਮ ਦੀ ਖਾਸੀਅਤ ਇਹ ਹੈ ਐਥੇ ਕੋਈ ਵੀ ਆਈਟਮ 999ਰੁਪਏ ਤੋਂ ਵੱਧ ਦੀ ਨਹੀਂ ਹੈ ਜਿਸ ਕਰਕੇ ਸਾਡਾ ਸਟੋਰ ਲੋਕਾਂ ਚ ਹਰਮਨ ਪਿਆਰਾ ਹੈ ਸ਼ੋਰੂਮ ਅਧਿਕਾਰੀਆਂ ਨੇ ਕਪੂਰਥਲਾ ਵਾਸੀਆਂ ਨੂੰ ਸ਼ੋਰੂਮ ਚ ਵੱਧ ਚੜਕੇ ਆਉਣ ਦੀ ਅਪੀਲ ਕੀਤੀ ਇਸ ਮੌਕੇ 999ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਕੈਬਨਿਟ ਮੰਤਰੀ ਨੇ ਕ੍ਰਿਸਮਸ ਮੌਕੇ ਮਸੀਹੀ ਭਾਈਚਾਰੇ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ ਕੈਬਨਿਟ ਮੰਤਰੀ ਨੇ ਕ੍ਰਿਸਮਸ ਮੌਕੇ ਮਸੀਹੀ ਭਾਈਚਾਰੇ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
Next Article वोटर सूची की विशेष सरसरी सुधाई दौरान प्राप्त दावों एवं एतराज का निपटारा 26 दिसम्बर तक सुनिश्चित करने के निर्देश वोटर सूची की विशेष सरसरी सुधाई दौरान प्राप्त दावों एवं एतराज का निपटारा 26 दिसम्बर तक सुनिश्चित करने के निर्देश
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?