By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਆਪ ਆਗੂ ਸਾਹੀ ਨੇ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਮੇਂ ਭਾਜਪਾ ਸੱਤਾ ਖੁੱਸਣ ਦੇ ਡਰੋਂ ਲੋਕਤੰਤਰ ਚ ਤਾਨਾਸ਼ਾਹੀ ਦੇ ਸਿਖਰ ਤੇ ਪਹੁੰਚ ਗਈ ਹੈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਆਪ ਆਗੂ ਸਾਹੀ ਨੇ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਮੇਂ ਭਾਜਪਾ ਸੱਤਾ ਖੁੱਸਣ ਦੇ ਡਰੋਂ ਲੋਕਤੰਤਰ ਚ ਤਾਨਾਸ਼ਾਹੀ ਦੇ ਸਿਖਰ ਤੇ ਪਹੁੰਚ ਗਈ ਹੈ
KapurthlaJalandhar

ਆਪ ਆਗੂ ਸਾਹੀ ਨੇ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਮੇਂ ਭਾਜਪਾ ਸੱਤਾ ਖੁੱਸਣ ਦੇ ਡਰੋਂ ਲੋਕਤੰਤਰ ਚ ਤਾਨਾਸ਼ਾਹੀ ਦੇ ਸਿਖਰ ਤੇ ਪਹੁੰਚ ਗਈ ਹੈ

Talk Hindustan
Last updated: 2024/03/29 at 10:53 AM
Talk Hindustan
Share
4 Min Read
ਆਪ ਆਗੂ ਸਾਹੀ ਨੇ ਕੇਂਦਰ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਇਸ ਸਮੇਂ ਭਾਜਪਾ ਸੱਤਾ ਖੁੱਸਣ ਦੇ ਡਰੋਂ ਲੋਕਤੰਤਰ ਚ ਤਾਨਾਸ਼ਾਹੀ ਦੇ ਸਿਖਰ ਤੇ ਪਹੁੰਚ ਗਈ ਹੈ
SHARE

ਕਪੂਰਥਲਾ(ਗੌਰਵ ਮੜੀਆ )ਸਿਆਸੀ ਧੁੰਦ ਵਿਚ ਭਾਜਪਾ ਇੰਨੀ ਨਿਰਾਸ਼ ਹੈ ਕਿ ਸੱਤਾ ਖੁੱਸਣ ਦੇ ਡਰੋਂ ਬੇਸ਼ਰਮੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਤੇ ਆਪਣਾ ਦਬਦਬਾ ਕਾਇਮ ਕਰਨ ਦੀ ਗੈਰ-ਜਮਹੂਰੀ ਚਾਲ ਚੱਲ ਰਹੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਘਰੇਲੂ ਅਤੇ ਵਿਦੇਸ਼ੀ ਖੇਤਰ ਚ ਲਗਾਤਾਰ ਕਮਜ਼ੋਰ ਕਾਰਗੁਜ਼ਾਰੀ ਨੂੰ ਲੈ ਕੇ ਹਮਲਾ ਬੋਲਦਿਆਂ ਕੀਤਾ।ਸਾਹੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਆਰਥਿਕਤਾ ਅਤੇ ਵਿਦੇਸ਼ ਅਤੇ ਰੱਖਿਆ ਨੀਤੀ ਚ ਵੀ ਕਮਜ਼ੋਰ ਇੱਛਾ ਸ਼ਕਤੀ ਦੇ ਚਲਦਿਆਂ ਦੇਸ਼ ਦੀ ਭਰੋਸੇਯੋਗਤਾ ਤੇ ਹਰ ਪਾਸਿਓਂ ਹਮਲੇ ਹੋ ਰਹੇ ਹਨ।

ਭਾਜਪਾ ਤਾਨਾਸ਼ਾਹੀ ਦੀਆਂ ਸਿਖਰਾਂ ਤੇ ਪਹੁੰਚ ਚੁੱਕੀ ਹੈ।ਉਨ੍ਹਾਂ ਕਿਹਾ ਕਿ ਚੀਨ ਪਹਿਲਾਂ ਤੋਂ ਹੀ ਮੋਦੀ ਸਰਕਾਰ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਇੱਕ ਵੱਡੇ ਭਾਰਤੀਯ ਸਰਹੱਦੀ ਭੂ-ਭਾਗ ਖੇਤਰ ਤੇ ਕਬਜ਼ਾ ਕਰ ਲਿਆ ਹੈ।ਸਰਕਾਰ ਚੀਨ ਨੂੰ ਢੁੱਕਵਾਂ ਜਵਾਬ ਦੇਣ ਚ ਅਸਫਲ ਰਹੀ ਹੈ।ਜਿਸ ਕਾਰਨ ਹੁਣ ਚੀਨ ਭਾਰਤ ਦੇ ਅਨਿੱਖੜਵੇਂ ਅੰਗ ਅਰੁਣਾਚਲ ਤੇ ਆਪਣਾ ਦਾਅਵਾ ਠੋਕਣ ਦੀ ਹਿੰਮਤ ਕਰ ਰਿਹਾ ਹੈ।ਬੀਜੇਪੀ ਇਸ ਸਮੇ ਸੱਤਾ ਖੋਣ ਦੇ ਡਰ ਤੋਂ ਲੋਕਤੰਤਰ ਵਿਚ ਤਾਨਾਸ਼ਾਹੀ ਦੇ ਸਿਖਰ ਤੇ ਆ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਚੋਣ ਬਾਂਡ ਬਾਰੇ ਭਾਜਪਾ ਦੀ ਅਸਲੀਅਤ ਦੇਸ਼ ਦੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ।ਹੁਣ ਜਦਕਿ ਇਹ ਸਭ ਨੂੰ ਪਤਾ ਲੱਗ ਗਿਆ ਹੈ ਕਿ ਭਾਜਪਾ ਨੇ ਦੇਸ਼ ਦੇ ਸਰਮਾਏਦਾਰਾਂ ਨੂੰ ਏਜੰਸੀ ਦਾ ਡਰ ਦਿਖਾ ਕੇ ਵੱਡਾ ਘਪਲਾ ਕੀਤਾ ਹੈ

ਉਹ ਹੁਣ ਲੋਕ ਸਭਾ ਚੋਣਾਂ ਮੌਕੇ ਸੰਵਿਧਾਨਕ ਅਹੁਦਿਆਂ ਤੇ ਕਾਬਜ਼ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਗੈਰ-ਜਮਹੂਰੀ ਕਾਰਵਾਈ ਕਰ ਰਹੀ ਹੈ।ਸਾਹੀ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਪੰਦਰਾਂ ਦਿਨਾਂ ਦੇ ਅੰਦਰ ਦੋ-ਦੋ ਮੁੱਖ ਮੰਤਰੀ ਸਿਰਫ਼ ਸਿਆਸੀਵਾਦਲੇ ਦੇ ਨਾਲ ਕੇਂਦਰ ਵਿਚ ਬੈਠੀ ਭਾਜਪਾ ਚੋਣ ਚੰਦੇ ਦੇ ਗੁੰਡਾ ਟੈਕਸ ਤੋਂ ਧਿਆਨ ਹਟਾਉਣ ਲਈ ਉਹ ਲੋਕਤੰਤਰ ਨੂੰ ਦਬਾਉਣ ਦੀ ਕਾਰਵਾਈ ਕਰਨ ਤੇ ਤੁਲੇ ਹੋਏ ਹਨ।ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਈਡੀ ਦੀ ਕਾਰਵਾਈ ਉਦੋਂ ਹੋਈ ਹੈ ਜਦੋਂ ਲੋਕ ਸਭਾ ਚੋਣਾਂ ਚ ਆਪ ਇੰਡੀਆ ਗਠਜੋੜ ਦੀ ਭਾਈਵਾਲ ਬਣ ਗਈ ਸੀ।ਉਨ੍ਹਾਂ ਕਿਹਾ ਕਿ ਭਾਜਪਾ ਦਾ ਕਿਸਾਨਾਂ ਦੇ ਸਸ਼ਕਤੀਕਰਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਜਦੋਂ ਤੋਂ ਭਾਜਪਾ ਸੱਤਾ ਚ ਆਈ ਹੈ ਉਸਦਾ ਫੋਕਸ ਰਿਹਾ ਹੈ।ਉਹ ਰਾਜਨੀਤੀ ਦਾ ਕੇਂਦਰੀਕਰਨ,ਸੱਤਾ ਦਾ ਕੇਂਦਰੀਕਰਨ ਚਾਹੁੰਦੇ ਹਨ,ਚਾਹੇ ਉਹ ਆਰਥਿਕ ਜਾਂ ਸਮਾਜਿਕ ਹੋਵੇ।ਇਸ ਨਾਤੇ ਅਰਥਵਿਵਸਥਾ ਵਿੱਚ ਇੱਕ ਸੂਤਰੀਕਰਨ ਵੱਲ ਵਧ ਰਹੇ ਹਾਂ।

ਯਾਨੀ ਕਿ ਸੰਗਠਿਤ ਖੇਤਰਾਂ ਨੂੰ ਪ੍ਰਫੁੱਲਤ ਕਰਨਾ ਹੈ।ਦੇਸ਼ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ।ਲੋਕਾਂ ਕੋਲ ਆਪਣੇ ਬੱਚਿਆਂ ਦੀ ਸਕੂਲ ਫੀਸ ਭਰਨ ਲਈ ਵੀ ਪੈਸੇ ਨਹੀਂ ਹਨ।ਕਿਸਾਨਾਂ ਨੂੰ ਅਦਾਇਗੀਆਂ ਜੋ ਸਮੇਂ ਸਿਰ ਹੋਣੀਆਂ ਚਾਹੀਦੀਆਂ ਸਨ,ਨਹੀਂ ਕੀਤੀਆਂ ਜਾ ਰਹੀਆਂ।ਬਿਜਲੀ ਦਾ ਬਿੱਲ ਵੀ ਨਹੀਂ ਭਰ ਪਾ ਰਹੇ। ਪਰ ਜੇਕਰ ਅਸੀਂ ਸਟਾਕ ਮਾਰਕੀਟ ਤੇ ਨਜ਼ਰ ਮਾਰੀਏ ਤਾਂ ਨਵੀਆਂ ਉਚਾਈਆਂ,ਹੁਣ ਤੱਕ ਸਭ ਤੋਂ ਉੱਚੀ ਸਥਿਤੀ ਵਿਚ ਸ਼ੇਅਰ ਬਾਜ਼ਾਰ ਛਾਲ ਮਾਰ ਰਿਹਾ ਹੈ।ਅਜਿਹਾ ਇਸ ਲਈ ਹੈ ਕਿਉਂਕਿ ਉਸ ਰਸਮੀ ਖੇਤਰ ਵਿੱਚ ਦੇਸ਼ ਦੇ ਲਗਭਗ 200 ਤੋਂ 250 ਅਜਿਹੇ ਕਾਰਪੋਰੇਟ ਘਰਾਣੇ ਹਨ।ਅਤੇ ਉਹਨਾਂ ਵਿਚੋਂ ਸਿਰਫ 4 ਜਾਂ 5 ਮੁੱਖ ਖਿਡਾਰੀ ਹਨ, ਜਿਨ੍ਹਾਂ ਨੂੰ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਹੋਇਆ ਹੈ।ਇਹ ਉਹ ਲੋਕ ਹਨ ਜੋ ਇਸ ਸਰਕਾਰ ਨੂੰ ਚਲਾ ਰਹੇ ਹਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਸ਼੍ਰੀ ਸਤਿਆਨਾਰਾਇਣ ਮੰਦਰ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਧਰਮ ਦਾ ਪ੍ਰਚਾਰ-ਕੁਲਦੀਪ ਸਿੰਘ ਸ਼੍ਰੀ ਸਤਿਆਨਾਰਾਇਣ ਮੰਦਰ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਧਰਮ ਦਾ ਪ੍ਰਚਾਰ-ਕੁਲਦੀਪ ਸਿੰਘ
Next Article स्पेन की अल्काला यूनिवर्सिटी के 43 विद्यार्थी और प्रोफेसर भारतीय वास्तुकला का अध्ययन करने लवली प्रोफेशनल यूनिवर्सिटी पहुंचे स्पेन की अल्काला यूनिवर्सिटी के 43 विद्यार्थी और प्रोफेसर भारतीय वास्तुकला का अध्ययन करने लवली प्रोफेशनल यूनिवर्सिटी पहुंचे
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?