By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 2027 ਵਿੱਚ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੇਹਾਰਾਵਾਂਗੇ -ਐਚ ਐਸ ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 2027 ਵਿੱਚ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੇਹਾਰਾਵਾਂਗੇ -ਐਚ ਐਸ ਵਾਲੀਆ
JalandharKapurthla

2027 ਵਿੱਚ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੇਹਾਰਾਵਾਂਗੇ -ਐਚ ਐਸ ਵਾਲੀਆ

Talk Hindustan
Last updated: 2024/03/01 at 9:03 PM
Talk Hindustan
Share
3 Min Read
2027 ਵਿੱਚ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲੇਹਾਰਾਵਾਂਗੇ -ਐਚ ਐਸ ਵਾਲੀਆ
SHARE

ਕਪੂਰਥਲਾ( ਗੌਰਵ ਮੜੀਆ ) ਹਲਕਾ ਇੰਚਾਰਜ ਐਚ ਐਸ ਵਾਲੀਆ ਦਾ ਨਵੇਂ ਪਿੰਡ ਵਿੱਚ ਅੱਜ ਭਰਵਾਂ ਸਵਾਗਤ ਕੀਤਾ ਗਿਆ ! ਸੁਖਵਿੰਦਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਰੱਖੀ ਗਈ ਇਹ ਭਰਵੀਂ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਡੀਕ ਰਹੇ ਹਨ ਕਿ ਕਿਹੜੇ ਵੇਲੇ ਵੋਟਾਂ ਆਉਣ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਚਲਦਾ ਕਰੀਏ !

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਫਰੰਟ ਤੇ ਆਪਣੇ ਵਾਅਦਿਆਂ ਵਿੱਚ ਫੇਲ ਹੋਈ ਹੈ ਚਾਹੇ ਸਾਡੀਆਂ ਧੀਆਂ ਭੈਣਾਂ ਨੂੰ ਇੱਕ-ਇੱਕ ਹਜਾਰ ਰੁਪਆ ਦੇਣ ਦਾ ਵਾਅਦਾ ਹੋਵੇ ਚਾਹੇ ਰੇਤਾ ਸਸਤੀ ਕਰਨ ਦਾ ਵਾਅਦਾ ਹੋਵੇ ਜਾਂ ਹੋਰ ਜਿੰਨੇ ਵੀ ਵਾਅਦੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਵੇਲੇ ਕੀਤੇ ਗਏ ਸਨ,ਉਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਨਾਉਂਸਮੈਂਟਾਂ ਤਾਂ ਕਰ ਦਿੰਦੇ ਹਨ ਪਰ ਉਸ ਦਾ ਨਤੀਜਾ ਕੋਈ ਵੀ ਨਹੀਂ ਨਿਕਲਦਾ ! ਅੱਜ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਨੇ ਇਹ ਆਖਿਆ ਕਿ ਉਹ ਐਚਐਸ ਵਾਲੀਆ ਜੋ ਕਿ ਨਵ ਨਿਯੁਕਤ ਹਲਕਾ ਇੰਚਾਰਜ ਹਨ, ਦਾ ਡੱਟ ਕੇ ਸਾਥ ਦੇਣਗੇ ਤੇ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ !

ਇਸ ਮੌਕੇ ਪਰਮਜੀਤ ਸਿੰਘ (ਸਾਬਕਾ ਹਲਕਾ ਇੰਚਾਰਜ), ਗੁਰਪ੍ਰੀਤ ਸਿਂਘ ਚੀਮਾ (ਯੂਥ ਅਕਾਲੀ ਦਲ ਆਗੂ )ਰੇਸ਼ਮ ਸਿੰਘ ਸਾਬਕਾ ਸਰਪੰਚ,ਤਰਸੇਮ ਸਿੰਘ ਰੰਧਾਵਾ,ਦਵਿੰਦਰ ਸਿੰਘ ਰੰਧਾਵਾ,ਬਲਵਿੰਦਰ ਸਿੰਘ ਮੈਂਬਰ ਪੰਚਾਇਤ,ਮਨੋਹਰ ਸਿੰਘ ਅੰਮ੍ਰਿਤਸਰੀਆ,ਤਰਸੇਮ ਸਿੰਘ ਮਿਸਤਰੀ ਇਕਬਾਲ ਸਿੰਘ ਪ੍ਰਧਾਨ,ਮਲਕੀਤ ਸਿੰਘ ਔਜਲਾ,ਬਲਵੀਰ ਸਿੰਘ ਸੇਤੀਆ,ਦਲਬੀਰ ਸਿੰਘ ਵਾਲੀਆ,ਸੁਖਵਿੰਦਰ ਸਿੰਘ ਮਿਸਤਰੀ,ਦਿਲਬਾਗ ਸਿੰਘ ਫੌਜੀ,ਬਲਵਿੰਦਰ ਸਿੰਘ,ਅਨੋਖ ਸਿੰਘ,ਜਸਵੀਰ ਸਿੰਘ,ਕਰਨੈਲ ਸਿੰਘ ਛਿੰਦਾ,ਹਰਜਿੰਦਰ ਸਿੰਘ,ਪ੍ਰੀਤਮ ਸਿੰਘ ਅਤੇ ਜਸਬੀਰ ਸਿੰਘ ਹਾਜ਼ਰ ਸਨ।

ਇਸ ਮੌਕੇ ਪਰਮਜੀਤ ਸਿੰਘ ਸਾਬਕਾ ਹਲਕਾ ਇੰਚਾਰਜ ਕਪੂਰਥਲਾ ਨੇ ਆਏ ਹੋਏ ਸਾਰੇ ਅਕਾਲੀ ਦਲ ਦੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਐਚ ਐਸ ਵਾਲੀਆ ਨੂੰ ਵਿਸ਼ਵਾਸ ਦਵਾਇਆ ਕਿ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ 2024 ਦੀ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਵਿੱਚ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹਾਸਿਲ ਕਰਾਂਗੇ ਅਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਪੂਰਥਲੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਕਪੂਰਥਲੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਉਣਗੇ !

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਇਸ ਵਾਰ 400 ਦੇ ਪਾਰ ਨਾਅਰੇ ਨਾਲ ਭਾਜਪਾ ਨੂੰ ਜਿਤਾਉਣ ਲਈ ਮੈਦਾਨ ‘ਚ ਉਤਰੇਗਾ ਭਾਜਪਾ ਯੁਵਾ ਮੋਰਚਾ-ਡੱਲੀ ਇਸ ਵਾਰ 400 ਦੇ ਪਾਰ ਨਾਅਰੇ ਨਾਲ ਭਾਜਪਾ ਨੂੰ ਜਿਤਾਉਣ ਲਈ ਮੈਦਾਨ ‘ਚ ਉਤਰੇਗਾ ਭਾਜਪਾ ਯੁਵਾ ਮੋਰਚਾ-ਡੱਲੀ
Next Article ਕਪੂਰਥਲਾ ਦੇ ਮਨੀ ਮਹੇਸ਼ ਮੰਦਿਰ ਚ ਵਿਸ਼ਾਲ ਖੂਨਦਾਨ ਕੈਂਪ 5 ਮਾਰਚ ਨੂੰ ਕਪੂਰਥਲਾ ਦੇ ਮਨੀ ਮਹੇਸ਼ ਮੰਦਿਰ ਚ ਵਿਸ਼ਾਲ ਖੂਨਦਾਨ ਕੈਂਪ 5 ਮਾਰਚ ਨੂੰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?