By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ
JalandharKapurthla

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ

Talk Hindustan
Last updated: 2024/03/04 at 9:54 PM
Talk Hindustan
Share
3 Min Read
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ
SHARE

ਕਪੂਰਥਲਾ (ਗੌਰਵ ਮੜੀਆ ) ਬੀਤੇ ਦਿਨ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ੀਸ਼ਿਆ ਸਾਧਵੀ ਜੀ ਨੇ ਕਿਹਾ ਕਿ ਸਾਡੇ ਧਰਮ ਗ੍ਰੰਥਾਂ ਵਿਚ ਕਿਹਾ ਗਿਆ ਕਿ ਪ੍ਰੇਮ ਤੋਂ ਵੱਡਾ ਕੋਈ ਧਰਮ ਨਹੀਂ, ਤਪੱਸਿਆ ਪ੍ਰੇਮ ਤੋਂ ਉੱਚੀ ਨਹੀਂ, ਪਿਆਰ ਤੋਂ ਵੱਡਾ ਕੋਈ ਗਿਆਨ ਨਹੀਂ ਹੈ ਅਤੇ ਪ੍ਰੇਮ ਤੋਂ ਬਿਨਾਂ ਮੁਕਤੀ ਸੰਭਵ ਨਹੀਂ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗ੍ਰੰਥ ਜਿਸ ਪ੍ਰੇਮ ਦੀ ਚਰਚਾ ਕਰ ਰਹੇ ਹਨ ਕੀ ਉਹ ਦੁਨਿਆਵੀ ਹੈ ਜਾਂ ਅਧਿਆਤਮਕ? ਕਿਉਂਕਿ ਅਕਸਰ ਮਨੁੱਖੀ ਪ੍ਰੇਮ ਨੂੰ ਦੁਨਿਆਵੀ ਨਜ਼ਰੀਏ ਤੋਂ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਵਾਰ ਇੱਕ ਉਤਸੁਕ ਸ਼ਰਧਾਲੂ ਨੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸਾਹਮਣੇ ਇਹ ਸਵਾਲ ਰੱਖਿਆ ਕਿ ਮਹਾਰਾਜ ਜੀ ਮਹਾਂਪੁਰਖਾਂ ਨੇ ਪ੍ਰੇਮ ਨੂੰ ਇੱਕ ਅਨਮੋਲ ਨਿਧੀ ਕਹਿ ਕੇ ਸੰਬੋਧਿਤ ਕੀਤਾ ਹੈ, ਅਤੇ ਜੇਕਰ ਤੁਸੀਂ ਦੁਨੀਆਂ ਵਿੱਚ ਦੇਖੀਏ ਤਾਂ ਹਰ ਵਿਅਕਤੀ ਕਿਸੇ ਨਾ ਕਿਸੇ ਨਾਲ ਜ਼ਰੂਰ ਪ੍ਰੇਮ ਕਰਦਾ ਹੈ। ਫਿਰ ਅਜਿਹਾ ਕਿਉਂ ਹੈ? ਕਿ ਧਰਤੀ ਸਵਰਗ ਦੇ ਬਰਾਬਰ ਨਹੀਂ ਹੈ?

ਇਸ ਦਾ ਹੱਲ ਦੱਸਦਿਆਂ ਗੁਰੁਦੇਵ ਨੇ ਕਿਹਾ ਕਿ ਇਹ ਪ੍ਰੇਮ ਕਦੇ ਵੀ ਦੁਨਿਆਵੀ ਨਹੀਂ ਹੋ ਸਕਦਾ ਪਰ ਜਿਸ ਪ੍ਰੇਮ ਦੀ ਤੁਸੀਂ ਗੱਲ ਕਰਦੇ ਹੋ ਉਹ ਪਿਆਰ ਦਾ ਹੀ ਵਿਗੜਿਆ ਰੂਪ ਹੈ ਜੇਕਰ ਪਿਆਰ ਸ਼ਹਿਦ ਹੈ ਤਾਂ ਉਸ ਸ਼ਹਿਦ ਵਿੱਚ ਜ਼ਹਿਰ ਮਿਲਾ ਦਿਓ ਤਾਂ ਮੋਹ ਬਣ ਜਾਏਗਾ। ਉਦਾਹਰਨ ਦਿੰਦਿਆਂ ਦੱਸਿਆ ਕਿ ਦੁਨੀਆਂ ਮੰਨਦੀ ਸੀ ਕਿ ਕੰਸ ਆਪਣੀ ਭੈਣ ਦੇਵਕੀ ਨੂੰ ਬਹੁਤ ਪਿਆਰ ਕਰਦਾ ਸੀ, ਸਮਰਾਟ ਹੋਣ ਦੇ ਬਾਵਜੂਦ ਉਸ ਨੇ ਆਪਣੀ ਭੈਣ ਦਾ ਸਾਰਥੀ ਹੋਣਾ ਸਵੀਕਾਰ ਕਰ ਲਿਆ, ਪਰ ਜਿਸ ਸਮੇਂ ਆਕਾਸ਼ਵਾਣੀ ਨੇ ਕਿਹਾ ਕਿ ਇਸ ਦੇਵਕੀ ਦੀ ਅੱਠਵੀਂ ਸੰਤਾਨ ਤੇਰਾ ਕਾਲ ਹੋਵੇਗੀ ਕੰਸ।ਤਾਂ ਉਹੀ ਕੰਸ ਆਪਣੀ ਪਿਆਰੀ ਭੈਣ ਨੂੰ ਮਾਰਨ ਲਈ ਤਿਆਰ ਹੋ ਗਿਆ। ਪ੍ਰੇਮ ਦੀ ਥਾਂ ਡਰ, ਗੁੱਸਾ ਪ੍ਰਗਟ ਹੋਇਆ ਤੇ ਪਿਆਰ ਖੰਭ ਲਾ ਕੇ ਉੱਡ ਗਿਆ। ਅਸਲ ਵਿਚ ਇਹ ਪਿਆਰ ਸੀ ਹੀ ਨਹੀਂ ਬਲਕਿ ਇਹ ਮੋਹ ਸੀ। ਜੇ ਪਿਆਰ ਹੁੰਦਾ, ਮੁਸੀਬਤ ਦੇ ਸਮੇਂ ਵਿਚ ਵੀ ਓਹ ਨ ਬਦਲਦਾ।


ਇਸਲਈ ਪਿਆਰ ਸੁਧਾ, ਅੰਮ੍ਰਿਤ ਹੈ, ਜਿਸਦਾ ਸਿੱਧਾ ਸਬੰਧ ਆਤਮਾ ਅਤੇ ਪਰਮ ਆਤਮਾ ਨਾਲ ਹੈ। ਹੁਣ ਸਵਾਲ ਇਹ ਹੈ ਕਿ ਇਹ ਪਿਆਰ ਕਿਵੇਂ ਪੈਦਾ ਹੁੰਦਾ ਹੈ। ਤਾਂ ਜਵਾਬ ਵਿੱਚ, ਗ੍ਰੰਥ ਕਹਿੰਦੇ ਹਨ ਕਿ ਗੁਰੂ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾਂ ਪਿਆਰ ਪੈਦਾ ਨਹੀਂ ਹੋ ਸਕਦਾ। ਜਦੋਂ ਗੁਰੂਦੇਵ ਆਪਣੇ ਸ਼ਿਸ਼ ਦੇ ਅੰਤਰ ਘਟ ਵਿਚ ਪਰਮਾਤਮਾ ਦੇ ਦਰਸ਼ਨ ਕਰਵਾਉਂਦੇ ਹਨ ਤਾਂ ਹੀ ਹਿਰਦੇ ਦੀ ਧਰਤੀ ‘ਤੇ ਪ੍ਰੇਮ ਪ੍ਰਫੁੱਲਤ ਹੁੰਦਾ ਹੈ। ਕੇਵਲ ਇੱਕ ਗੁਰੂ ਹੀ ਹਨ ਜੀ ਪ੍ਰੇਮ ਲੁਟਾਉਂਦੇ ਹਨ ਔਰ ਇੱਕ ਗੁਰੂ ਹੀ ਹਨ ਹੋ ਪ੍ਰੇਮ ਪਰਗਟ ਕਰ ਸਕਦੇ ਹਨ। ਇਸ ਲਈ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੀ ਇੱਛਾ ਹੈ ਤਾਂ ਆਪਣੇ ਅੰਦਰ ਪ੍ਰੇਮ ਪੈਦਾ ਕਰੀਏ ਅਤੇ ਇਸ ਲਈ ਸਾਨੂੰ ਪੂਰਨ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਸਾਧਵੀ ਹਰੀਪ੍ਰੀਤ ਭਾਰਤੀ ਜੀ ਨੇ ਭਜਨ ਗਾਇਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ  ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ
Next Article ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਜੱਥੇਬੰਦੀ ਦੀ ਦੂਜੀ ਸੂਚੀ ਜਾਰੀ, ਸਟੇਟ ਬਾਡੀ ਅਤੇ 19 ਜਿਲਾ ਪ੍ਰਧਾਨਾਂ ਦਾ ਐਲਾਨ ਯੂਥ ਵਿੰਗ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਯੂਥ ਅਕਾਲੀ ਦਲ ਜੱਥੇਬੰਦੀ ਦੀ ਦੂਜੀ ਸੂਚੀ ਜਾਰੀ, ਸਟੇਟ ਬਾਡੀ ਅਤੇ 19 ਜਿਲਾ ਪ੍ਰਧਾਨਾਂ ਦਾ ਐਲਾਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?