By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹਫਤਾਵਾਰੀ ਸਤਸੰਗ ਕਰਵਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹਫਤਾਵਾਰੀ ਸਤਸੰਗ ਕਰਵਾਇਆ ਗਿਆ
JalandharKapurthla

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹਫਤਾਵਾਰੀ ਸਤਸੰਗ ਕਰਵਾਇਆ ਗਿਆ

Talk Hindustan
Last updated: 2023/11/29 at 9:34 PM
Talk Hindustan
Share
2 Min Read
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹਫਤਾਵਾਰੀ ਸਤਸੰਗ ਕਰਵਾਇਆ ਗਿਆ
SHARE

ਕਪੂਰਥਲਾ ( ਗੌਰਵ ਮੜੀਆ ) :  ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਅੰਦਰ ਹਫਤਾਵਾਰੀ ਸਤਸੰਗ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਮੋਨਿਕਾ ਭਾਰਤੀ ਜੀ ਨੇ ਕਿਹਾ ਕਿ ਮਹਾਪੁਰਸ਼ਾ ਦਾ ਆਗਮਨ ਇਸ ਧਰਤੀ ਦੇ ਉੱਪਰ ਸਮੁੱਚੀ ਮਾਨਵਤਾ ਤੇ ਪਰੋਪਕਾਰ ਕਰਨ ਲਈ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਅਕਾਲਪੁਰਖ ਦਾ ਇੱਕ ਅਜਿਹਾ ਹੀ ਸਰਗੁਣ ਸਰੂਪ ਯੁਗਪੁਰਸ਼ ਰਹੇ ਹਨ ।

ਉਹ ਓਸ ਸਮੇਂ ਦੇ ਪਾਖੰਡੀ ,ਕਰਮ ਕਾਂਡੀ,ਪਾਪੀਆਂ ਠੱਗਾਂ ਅਤਿਆਚਾਰ ਕਰਨ ਵਾਲੇ ਰਾਜੇ ਰਾਣੇ ਅਤੇ ਰਾਕਸ਼ਾਂ ਨੂੰ ਓਹਨਾ ਦੇ ਬੁਰੇ ਕਰਮ ਦਾ ਅਹਿਸਾਸ ਕਰਵਾਉਣ ਵਾਲੇ ਬੇਝਿਜਕ ਸਮਾਜ ਸੁਧਾਰਕ ਸਨ।ਸਮੁੱਚੀ ਮਾਨਵ ਜਾਤੀ ਨੂੰ ਨਾਮ ਜਪੋ ,ਵੰਡ ਸ਼ਕੋ, ਕਿਰਤ ਕਰੋ ,ਦੇ ਕੇ ਏਕਤਾ ਦੇ ਸੂਤਰ ਵਿਚ ਪਿਰੋਂ ਦਿੱਤਾ।ਪਰ ਇਹ ਵੀ ਵਿਚਾਰ ਕਰਨ ਯੋਗ ਹੈ ਕਿ ਅੱਜ ਮਾਨਵ ਓਹਨਾ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਕਿੰਨਾ ਆਪਣੇ ਜੀਵਨ ਵਿਚ ਲਾਗੂ ਕਰ ਪਾ ਰਿਹਾ ਹੈ।

ਜੇਕਰ ਗੌਰ ਨਾਲ ਵਿਚਾਰ ਕਰੀਏ ਗੁਰੂ ਜੀ ਦਾ ਮਾਰਗ ਅਤੇ ਸਿੱਖਿਆਵਾਂ ਸਭ ਤੋਂ ਪਹਿਲਾਂ ਧਾਰਮਿਕ ਸੀ।ਕਿਉਂਕਿ ਧਰਮ ਤੋਂ ਹੀਣਾ ਵਿਅਕਤੀ ਚਾਹੇ ਸਮਾਜਿਕ ਅਤੇ ਚਾਹੇ ਰਾਜਨੀਤਿਕ ਖੇਤਰ ਵਿੱਚ ਹੋਵੇ,ਬੁਰਾਈ ਦਾ ਸਹਾਰਾ ਲਵੇਗਾ ਹੀ।ਇਸ ਲਈ ਓਹਨਾ ਨੇ ਧਰਮ ਦੀ ਸਹੀ ਪਹਿਚਾਣ ਦਸਦੇ ਹੋਏ ਉਪਦੇਸ਼ ਦਿੱਤਾ ਕੇ ਸੰਸਾਰ ਵਿੱਚ ਪਰਮਾਤਮਾ ਇਕ ਹੈ ਅਤੇ ਉਸ ਨੂੰ ਪਾਉਣ ਦਾ ਮਾਰਗ ਵੀ ਇਕ ਹੈ।

ਉਹ ਮਾਰਗ ਹੈ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਣੇ ਅੰਦਰਦੇ ਘਰ ਵਿੱਚ ਬੈਠੇ ਪਰਮਾਤਮਾ ਦਾ ਦਰਸ਼ਨ ਕਰ ਲੈਣਾ।ਫਿਰ ਉਸਦਾ ਧਿਆਨ ਧਰਕੇ ਇਕ ਆਦਰਸ਼ ਗੁਰਮੁੱਖ ਬਣ ਕੇ ਸਰਬੱਤ ਦੇ ਭਲੇ ਲਈ ਕਾਰਜ ਕੀਤੇ ਜਾ ਸਕਦੇ ਹਨ । ਸੰਸਥਾਨ ਦੁਆਰਾ ਸਮੁੱਚੀ ਸਾਧ ਸੰਗਤ ਨੂੰ ਮਹਾਨ ਯੁਗਪੁਰਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਉਤਸਵ ਦੀ ਹਾਰਦਿਕ ਵਧਾਈ ਵੀ ਦਿੱਤੀ ਗਈ।

Share This Article
Facebook Twitter Whatsapp Whatsapp Telegram Copy Link
Share
Previous Article विजीलैंस ब्यूरो द्वारा आबकारी अधिकारी बलवीर कुमार विर्दी का साथी दोषी भगवंत भूषण काबू , फ़र्ज़ी कंपनियाँ बनाकर विर्दी की करोड़ों रुपए की काली कमाई को करता था सफ़ेद विजीलैंस ब्यूरो द्वारा आबकारी अधिकारी बलवीर कुमार विर्दी का साथी दोषी भगवंत भूषण काबू , फ़र्ज़ी कंपनियाँ बनाकर विर्दी की करोड़ों रुपए की काली कमाई को करता था सफ़ेद
Next Article अलायंस क्लब किंगस द्वारा स्टेट गुरूद्वारा साहिब में जरूरतमंद मरीजों की सहायता के लिए निशुल्क मेडिकल कैंप का किया गया आयोजन अलायंस क्लब किंगस द्वारा स्टेट गुरूद्वारा साहिब में जरूरतमंद मरीजों की सहायता के लिए निशुल्क मेडिकल कैंप का किया गया आयोजन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?