By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਰੀ ਸਤਸੰਗ ਹੋਇਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਰੀ ਸਤਸੰਗ ਹੋਇਆ
Jalandhar

ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਰੀ ਸਤਸੰਗ ਹੋਇਆ

Talk Hindustan
Last updated: 2023/08/21 at 8:43 PM
Talk Hindustan
Share
2 Min Read
ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਰੀ ਸਤਸੰਗ ਹੋਇਆ
SHARE

ਕਪੂਰਥਲਾ ( ਗੌਰਵ ਮੜੀਆ ) ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਚ ਸਪਤਾਹਿਕ ਸਤਸੰਗ ਸਮਾਗਮ ਹੋਇਆ ਜਿਸ ਵਿੱਚ ਆਪਣੇ ਵਿਚਾਰ ਦਿੰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਜੀ ਨੇ ਕਿਹਾ ਕਿ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਨਿਯਮਾਂ ਵਿੱਚ ਬੰਧਨਾਂ ਪਸੰਦ ਨਹੀਂ ਕਰਦਾ ਹੈ

ਫਿਰ ਚਾਹੇ ਓਹ ਨਿਯਮ ਵਿਵਸਾਇਕ ,ਸਮਾਜਿਕ ਜਾ ਵਿਅਕਤੀਗਤ ਜੀਵਨ ਨਾਲ ਸੰਬੰਧਿਤ ਕਿਓਂ ਨਾ ਹੋਵੇ।ਉਸਦੇ ਹਿਸਾਬ ਨਾਲ ਨਿਯਮ ਉਸਦੀ ਨਿੱਜੀ ਸੁਤੰਤਰਤਾ ਵਿਚ ਦਖਲ ਅੰਦਾਜੀ ਹਨ ਪਰ ਅਸਲੀਅਤ ਤਾ ਇਹੀ ਹੈ ਕਿ ਇੱਕ ਨਿਯਮਬੱਧ ਜੀਵਨ ਹੀ ਸਫ਼ਲਤਾ ਦੀ ਕੂੰਜੀ ਹੈ। ਇੱਕ ਸੁਦ੍ਰਿੜ ਸਮਾਜ ਦਾ ਨਿਰਮਾਣ ਵੀ ਨਿਯਮਾਂ ਦੇ ਪਾਲਣ ਨਾਲ ਹੀ ਪੂਰਾ ਹੁੰਦਾ ਹੈ

ਜੇਕਰ ਸਮਾਜ ਵਿਚ ਕੋਈ ਨਿਯਮ ਨਾ ਹੋਵੇ ਹਰ ਇਨਸਾਨ ਨੂੰ ਮਨਚਾਹਾ ਕਰਮ ਕਰਨ ਦੀ ਸਵਤੰਤਰਤਾ ਹੋਵੇ ਤਾਂ ਸਮਾਜ ਵਿਚ ਅੱਵਿਵਸਥਥਾ, ਅਤਿਆਚਾਰ, ਅਣਉਚਿਤ ਵਿਚਾਰ ਦੀ ਹੀ ਝਲਕ ਦਿਖੇਗੀ।ਅਗਰ ਅਸੀਂ ਗੱਲ ਕਰੀਏ ਗੁਰੂ ਸੇਵਕ ਦੇ ਸੰਬੰਧ ਦੀ ਤਾਂ ਇੱਥੇ ਵੀ ਨਿਯਮਾਂ ਦਾ ਵਿਸਿਸਥ ਸੰਬੰਧ ਹੈ ਗੁਰੂ ਦੀ ਹਰ ਆਗਿਆ ਸੇਵਕ ਲਈ ਨਿਯਮ ਦੇ ਸਮਾਨ ਹੈ ਭਾਵੇਂ ਇਹ ਨਿਯਮ ਕਠੋਰ ਕਿਓਂ ਨਾ ਲੱਗਣ।ਜਦੋਂ ਇੱਕ ਸੇਵਕ ਗੁਰੂ ਆਗਿਆ ਦੇ ਬੰਧਨ ਵਿੱਚ ਬੰਧ ਜਾਂਦਾ ਹੈ ਤਾਂ ਉਹ ਉਚਾਈ ਨੂੰ ਪ੍ਰਾਪਤ ਕਰਦਾ ਹੈ ਫਿਰ ਇਹ ਆਪਣੀ ਵਿਸ਼ਵ ਅੰਦਰ ਅਜਿਹੀ ਜਗਾ ਬਣਾਉਂਦਾ ਹੈ ਕੇ ਰਹਿੰਦੀ ਦੁਨੀਆ ਤਕ ਨਾਮ ਰਹਿੰਦਾ ਹੈ।ਇਸ ਦੌਰਾਨ ਮਧੁਰ ਭਜਨ ਸੰਕੀਰਤਨ ਦਾ ਗਾਇਨ ਭੀ ਕੀਤਾ ਗਿਆ

Share This Article
Facebook Twitter Whatsapp Whatsapp Telegram Copy Link
Share
Previous Article ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਵਡਾਲਾ ਨੇ ਗ੍ਰਾਮ ਪੰਚਾਇਤ ਪਿੰਡ ਭੇਟਾਂ ਵਿਖੇ ਕਬੱਡੀ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਮਨਵੀਰ ਸਿੰਘ ਵਡਾਲਾ ਨੇ ਗ੍ਰਾਮ ਪੰਚਾਇਤ ਪਿੰਡ ਭੇਟਾਂ ਵਿਖੇ ਕਬੱਡੀ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
Next Article पंजाब में आप का पहला मेयर, बलजीत चन्नी बने मोगा नगर निगम के नए मेयर पंजाब में आप का पहला मेयर, बलजीत चन्नी बने मोगा नगर निगम के नए मेयर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?