By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਿਆ ਜੋਤੀ ਜਾਗਰਤੀ ਸੰਸਥਾਨ ਵਲੋਂ ਕੀਤਾ ਗਿਆ ਹਫਤਾਵਾਰ ਸਤਿਸੰਗ ਸਮਾਗਮ, ਚਲਾਇਆ ਸਫਾਈ ਅਭਿਆਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਿਆ ਜੋਤੀ ਜਾਗਰਤੀ ਸੰਸਥਾਨ ਵਲੋਂ ਕੀਤਾ ਗਿਆ ਹਫਤਾਵਾਰ ਸਤਿਸੰਗ ਸਮਾਗਮ, ਚਲਾਇਆ ਸਫਾਈ ਅਭਿਆਨ
Jalandhar

ਦਿਵਿਆ ਜੋਤੀ ਜਾਗਰਤੀ ਸੰਸਥਾਨ ਵਲੋਂ ਕੀਤਾ ਗਿਆ ਹਫਤਾਵਾਰ ਸਤਿਸੰਗ ਸਮਾਗਮ, ਚਲਾਇਆ ਸਫਾਈ ਅਭਿਆਨ

Talk Hindustan
Last updated: 2023/10/02 at 6:07 PM
Talk Hindustan
Share
4 Min Read
ਦਿਵਿਆ ਜੋਤੀ ਜਾਗਰਤੀ ਸੰਸਥਾਨ ਵਲੋਂ ਕੀਤਾ ਗਿਆ ਹਫਤਾਵਾਰ ਸਤਿਸੰਗ ਸਮਾਗਮ, ਚਲਾਇਆ ਸਫਾਈ ਅਭਿਆਨ
SHARE

ਕਪੂਰਥਲਾ (ਗੌਰਵ ਮੜੀਆ ) ਦਿਵਿਆ ਜੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਹਫਤਾਵਾਰ ਸਤਿਸੰਗ ਸਮਾਗਮ ਕੀਤਾ ਗਿਆ lਜਿਸ ਦਾ ਆਰੰਭ ਸ੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਹਰੀਪ੍ਰੀਤਾ ਭਾਰਤੀ ਜੀ ਨੇ ਭਜਨ ਕੀਰਤਨ ਦੇ ਗਾਇਨ ਦੁਆਰਾ ਕੀਤਾlਆਪਣੇ ਵਿਚਾਰ ਦਿੰਦੇ ਹੋਏ ਸਾਧਵੀ ਰਿਤੂ ਜੀ ਨੇ ਦੱਸਿਆ ਅੱਜ ਦਾ ਇਹ ਸਮਾਗਮ ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਅੰਦੋਲਨ ਸਵੱਛ ਭਾਰਤ ਅਭਿਆਨ ਨੂੰ ਸਮਰਪਿਤ ਹੈ

ਜਿਸ ਦੇ ਚਲਦਿਆਂ ਸਮੂਹਿਕ ਰੂਪ ਦੇ ਅੰਦਰ ਆਸ ਪਾਸ ਦੇ ਇਲਾਕੇ ਦੇ ਅੰਦਰ ਇੱਕ ਘੰਟੇ ਦੇ ਲਈ ਭਾਰਤ ਸਰਕਾਰ ਵੱਲੋਂ ਚਲਾਏ ਗਏ ਸਫਾਈ ਅਭਿਆਨ ਵਿੱਚ ਸਹਿਯੋਗ ਸਫਾਈ ਕੀਤੀ ਗਈ lਆਪਣੇ ਵਿਚਾਰਾਂ ਦੇ ਅੰਦਰ ਸਾਧਵੀ ਜੀ ਨੇ ਦੱਸਿਆ ਕਿ ਅੱਜ ਸਾਰਾ ਭਾਰਤ ਇੱਕ ਸਮੇਂ ਦੇ ਉੱਪਰ ਸਮੂਹਿਕ ਰੂਪ ਦੇ ਅੰਦਰ ਦੇ ਆਪਣੇ ਦੇਸ਼ ਨੂੰ ਸਾਫ ਕਰਨ ਦਾ ਸੰਕਲਪ ਲੈ ਚੁੱਕਿਆ ਹੈ।ਪਰ ਇਸ ਦੇ ਨਾਲ ਹੀ ਇੱਕ ਹੋਰ ਅਭਿਆਨ ਛੇੜਨ ਦੀ ਜ਼ਰੂਰਤ ਹੈ ਜੋ ਕਿ ਸਮਾਜ ਦੀ ਇੱਕ ਇਕਾਈ ਮਾਨਵ ਦੇ ਉੱਪਰ ਸਭ ਤੋਂ ਪਹਿਲਾਂ ਲਾਗੂ ਹੋਵੇਗਾ ਉਹ ਹੈ  ਇਨਸਾਨ ਦੇ ਮਨ ਦੀ ਸਫਾਈ

ਜੋ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਸ਼ਾ ਦਵੈਸ਼ ਨਫਰਤ ਵੈਰ ਵਿਰੋਧ ਦੇ ਨਾਲ ਭਰਿਆ ਹੋਇਆ ਮਾਨਵ ਆਪਣੇ ਆਸ ਪਾਸ ਰਹਿਣ ਵਾਲੇ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਸੰਤ ਵੀ ਤਾਂ ਇਹੀ ਗੱਲ ਕਹਿੰਦੇ ਹਨ ਜਦ ਤੱਕ ਇਨਸਾਨ ਦਾ ਮਨ ਮੈਲਾ ਹੈ ਉਦੋਂ ਤੱਕ ਸਭ ਕੁਝ ਮੈਲਾ ਹੀ ਮੈਲਾ ਨਜ਼ਰ ਆਏਗਾ ਮਨ ਦੀ ਸੁੰਦਰਤਾ ਹੀ ਸਮਾਜ ਦੀ ਸੁੰਦਰਤਾ ਹੈ ਪਰ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਕਿ ਸਮਾਜ ਦੇ ਵਿੱਚ ਰਹਿਣ ਵਾਲਾ ਬੁੱਧੀਮਾਨ ਮਾਨਵ ਅੱਜ ਤੱਕ ਆਪਣੀ ਮੈਲੇ ਮਨ ਨੂੰ ਆਪਣੇ ਆਪ ਸਾਫ ਕਿਉਂ ਨਹੀਂ ਕਰ ਪਾਇਆ

ਕਿਉਂਕਿ ਉਸਨੂੰ ਆਪਣੇ ਮਨ ਦੇ ਅੰਦਰ ਝਾਤੀ ਮਾਰਨ ਵਾਲੀ ਅੱਖ ਹੀ ਅੱਜ ਤੱਕ ਨਹੀਂ ਮਿਲੀ ਅਤੇ ਇਹ ਅੱਖ ਉਸਨੂੰ ਆਪਣੇ ਆਪ ਮਿਲ ਵੀ ਨਹੀਂ ਸਕਦੀ ਜਦੋਂ ਤੱਕ ਉਸਨੂੰ ਅੱਖ ਦੇਣ ਵਾਲਾ ਕੋਈ ਸੰਤ ਜਾਂ ਸਤਿਗੁਰੂ ਸ਼ੁਭ ਸੰਗਤ ਸ਼ੁਭ ਆਚਰਨ ਦੇਣ ਵਾਲਾ ਕੋਈ ਮਹਾਂਪੁਰਸ਼ ਨਹੀਂ ਮਿਲ ਜਾਂਦਾ ,ਕਿਉਂਕਿ ਸੰਗ ਹੀ ਤਾਂ ਹੈ ਜੋ ਇਨਸਾਨ ਦੇ ਜੀਵਨ ਆਚਰਨ ਦੀ ਦਿਸ਼ਾ ਤੇ ਦਸ਼ਾ ਨਿਰਧਾਰਿਤ ਕਰਦਾ ਹੈ

ਜੇਕਰ ਇਨਸਾਨ ਕਿਸੇ ਮਹਾਂਪੁਰਸ਼ ਸੰਤ ਦਾ ਸੰਗ ਕਰੇਗਾ ਅੱਛੀ ਸੰਗਤ ਕਰੇਗਾ ਉਸ ਦੀ ਸੰਗਤ ਵਿੱਚ ਬੈਠ ਕੇ ਉਸਦੀ ਅੰਤਰ ਆਤਮਾ ਸੋਈ ਹੋਈ ਚੇਤਨਾ ਜਾਗੇਗੀੀ ਤੇ ਉਹੀ ਚੇਤਨਾ ਉਸਨੂੰ ਉਸਦੇ ਅੰਦਰ ਬੈਠੇ ਹੋਏ ਪਰਮਾਤਮਾ ਦਾ ਸਾਕਸ਼ਿਤਕਾਰ ਕਰਵਾਏਗੀ ਦਿਵ ਦ੍ਰਿਸ਼ਟੀ ਦੇ ਦੁਆਰਾ ਵਿਅਕਤੀ ਪਰਮਾਤਮਾ ਦਾ ਦਰਸ਼ਨ ਆਪਣੇ ਅੰਦਰ ਕਰ ਸਕੇਗਾ ਜੇਕਰ ਇਨਸਾਨ ਨੂੰ ਆਪਣੇ ਅੰਦਰ ਦੇਖਣਾ ਆ ਗਿਆ ਉਸ ਇਨਸਾਨ ਨੂੰ ਫਿਰ ਆਪਣੇ ਅੰਦਰ ਬੈਠੇ ਹੋਏ ਸਾਰੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿੰਨੀਆਂ ਵੀ ਉਸਦੀਆਂ ਬੁਰੀਆਂ ਪ੍ਰਵਿਰਤੀਆਂ ਹਨ ਸਭ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ

ਫਿਰ ਉਹ ਇੱਕ ਅਭਿਆਨ ਸ਼ੁਰੂ ਕਰੇਗਾ ਆਪਣੇ ਅੰਤਰ ਮਨ ਨੂੰ ਸਾਫ ਕਰਨ ਦਾ ਅਭਿਆਨ lਉਸਦੇ ਹੀ ਦੁਰਗੁਣ ਅਵਗੁਣ ਉਸਦੇ ਸਦਗੁਣਾਂ ਦੇ ਵਿੱਚ ਪਰਿਵਰਤਿਤ ਹੋ ਜਾਣਗੇ ਤੇ ਫਿਰ ਇੱਕ ਸਵੱਛ ਮਾਨਵ ਦਾ, ਸਵੱਛ ਮਾਨਵ ਮਿਲ ਕੇ ਇੱਕ ਸਵੱਛ ਸਮਾਜ ਦਾ ਸਵੱਛ ਸਮਾਜ ਮਿਲ ਕੇ ਇੱਕ ਸਵੱਛ ਰਾਸ਼ਟਰ ਦਾ , ਸਵੱਛ ਰਾਸ਼ਟਰ ਮਿਲ ਕੇ ਇੱਕ ਸਵੱਛ ਵਿਸ਼ਵ ਦਾ ਨਿਰਮਾਣ ਕਰਨਗੇ ਇਸ ਲਈ ਇੱਕ ਮਹਾਨ ਸੰਕਲਪ ਲੈਣ ਦੀ ਜਰੂਰਤ ਹੈ

Share This Article
Facebook Twitter Whatsapp Whatsapp Telegram Copy Link
Share
Previous Article श्री नीलकंठ मंदिर अर्बन एस्टेट कपूरथला में छठा मेगा रक्तदान शिविर और मुफ्त नेत्र जांच शिविर का आयोजन किया गया श्री नीलकंठ मंदिर अर्बन एस्टेट कपूरथला में छठा मेगा रक्तदान शिविर और मुफ्त नेत्र जांच शिविर का आयोजन किया गया
Next Article ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ 10 ਅਕਤੂਬਰ ਨੂੰ “ਮਹਾ ਬੇਦਾਗੀ ਸਭਾ” ਦਾ ਆਯੋਜਨ ਅੰਮ੍ਰਿਤਸਰ ਵਿਖੇ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ 10 ਅਕਤੂਬਰ ਨੂੰ “ਮਹਾ ਬੇਦਾਗੀ ਸਭਾ” ਦਾ ਆਯੋਜਨ ਅੰਮ੍ਰਿਤਸਰ ਵਿਖੇ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?