ਕਪੂਰਥਲਾ (ਗੌਰਵ ਮੜੀਆ ) ਬੀਤੇ ਦਿਨੀ ਮੁਸਲਮਾਨ ਭਾਈਚਾਰੇ ਵੱਲੋ ਮੌਲਾ ਅਲੀ ਸਰਕਾਰ ਦਾ ਜਨਮ ਦਿਹਾੜਾ ਬਹੁਤ ਖੁਸ਼ੀਆਂ ਨਾਲ ਮਨਾਯਾ ਗਿਆ ਜਿਸ ਵਿੱਚ ਅਵੀ ਰਾਜਪੂਤ ਨੂੰ ਮੁਖਮਹਿਮਾਨ ਵੱਜੋਂ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਅਤੇ ਜਿਸ ਪ੍ਰੋਗਰਾਮ ਦੀ ਪ੍ਰਧਾਨਗੀ ਮੁਕੇਸ਼ ਕਸ਼੍ਯਪ ਜਿਲ੍ਹਾ ਪ੍ਰਧਾਨ ਅਤੇ ਸ਼ਪਤ ਅਲੀ ਜਿਲ੍ਹਾ ਯੂਥ ਪ੍ਰਧਾਨ ਸ਼ਿਵ ਸੈਨਾ ਸ਼ਿੰਦੇ ਗਰੁੱਪ , ਸਲਾਮਤ ਅਲੀ, ਵੱਲੋ ਕਿੱਤੀ ਗਈ ਜਿਸ ਵਿੱਚ ਅਵੀ ਰਾਜਪੂਤ ਵੱਲੋ ਕੜੀ ਚਾਵਲ ਅਤੇ ਹੋਰ ਲੰਗਰ ਦੀ ਸ਼ੁਰਵਾਰ ਕੀਤੀ ਗਈ ਅਵੀ ਰਾਜਪੂਤ ਨੇ ਸੰਬੋਧਨ ਕਰਦਿਆ ਇਹ ਵੀ ਸੁਨੇਹਾ ਦਿਤਾ ਕੀ ਸਾਨੂੰ ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰਨਾ ਚਾਹੀਦਾ

ਮੁਕੇਸ਼ ਕਸ਼ਯਾਪ ਅਤੇ ਸ਼ਪਤ ਅਲੀ ਤੇ ਉਨ੍ਹਾਂ ਦੀ ਟੀਮ ਨੇ ਇਹ ਉਪਰਾਲਾ ਕਰ ਕੇ ਮੇਰੇ ਹਲਕੇ ਕਪੂਰਥਲੇ ਵਿੱਚ ਏਕਤਾ ਦਾ ਸੁਨੇਹਾ ਦਿਤਾ ਹੈ ਜਿਸ ਦਾ ਅਵੀ ਰਾਜਪੂਤ ਹਲਕਾ ਸੇਵਾਦਾਰ ਹੋਣ ਦੇ ਨਾਤੇ ਧੰਨਵਾਦ ਕਰਦਾ ਹੈ ਸਾਨੂੰ ਸਬ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਧਰਮ ਦੇ ਨਾਮ ਤੇ ਸਾਨੂੰ ਲੜਵਾਨ ਦੀ ਕੋਸ਼ਿਸ਼ ਕਰਦੇ ਨੇ ਕਿਉਕਿ ਹਲਕੇ ਕਪੂਰਥਲੇ ਵਿੱਚ ਸਮੇ ਸਮੇ ਤੇ ਹਰ ਧਰਮ ਦਾ ਤਿਓਹਾਰ ਖੁਸ਼ੀ ਨਾਲ ਅਤੇ ਏਕਤਾ ਨਾਲ ਮਨਾਯਾ ਜਾਂਦਾਂ ਹੈ ਇਸ ਮੌਕੇ ਸੋਨੂ ਔਜਲਾ, ਕੁਲਦੀਪਕ ਧੀਰ, ਸੁਮੀਤ ਕਪੂਰ, ਨੀਰਜ, ਨਿਖਿਲ, ਸਲਾਮਤ ਅਲੀ, ਵਿਸ਼ਾਲ ਰਾਜਪੂਤ, ਵਿਸ਼ਵ, ਮੁਨੀਸ਼ ਚੋਪੜਾ ਜੀ ਹਾਜਰ ਸਨ

