ਕਪੂਰਥਲਾ ( ਗੌਰਵ ਮੜੀਆ) ਕਪੂਰਥਲਾ ਵਿਖੇ ਜਲੰਧਰ ਬਾਈਪਾਸ ਨੇੜੇ ਅਰਬਨ ਪੇਟਸ ਨਾਮਕ ਸ਼ੋਰੂਮ ਦਾ ਉਦਘਾਟਨ ਹੋਇਆ ਸ਼ੋਰੂਮ ਬਾਰੇ ਮਾਲਿਕ ਰਾਹੁਲ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪਾਲਤੂ ਕੁੱਤੇ,ਬਿੱਲੀ ਅਸੀਂ ਘਰੇਲੂ ਪਾਲਤੂ ਜਾਨਵਰਾਂ ਦੀ ਖੁਰਾਕ ,ਦੇਖਭਾਲ ਲਈ ਹੋਰ ਸਾਜੋ ਸਾਮਾਨ ,ਦਵਾਈ ਆਦਿ ਲੈਣ ਲਈ ਜਲੰਧਰ ਲੁਧਿਆਣੇ ਜਾਂ ਚੰਡੀਗੜ੍ਹ ਜਾਣ ਦੀ ਜਰੂਰਤ ਨਹੀਂ ਬਲਕਿ ਕਪੂਰਥਲਾ ਚ ਹੀ ਸਾਰੀ ਸੁਵਿਧਾਵਾਂ ਲੋਕਾਂ ਨੂੰ ਅਰਬਨ ਪੇਟਸ ਵਿਖੇ ਮਿਲੂਗੀ ਸ਼ੋਰੂਮ ਦਾ ਉਦਘਾਟਨ ਡਾ ਜੀ ਐਸ ਬੇਦੀ ਸਾਬਕਾ ਡਾਇਰੈਕਟਰ ਐਨੀਮਲ ਹਸਬੇਨਡਰੀ ਪੰਜਾਬ ਅਤੇ ਡਾ ਆਰ ਪੀ ਸਿੰਘ ਡਿਪਟੀ ਡਾਇਰੈਕਟਰ ਐਨੀਮਲ ਹਸਬੇਨਡਰੀ ਕਪੂਰਥਲਾ ਨੇ ਕੀਤਾ ਇਸ ਮੌਕੇ ਸ਼ਿਵ ਸੈਨਾ ਊਧਵ ਬਾਲ ਠਾਕਰੇ ਦੇ ਆਗੂ ਸੰਜੀਵ ਖੰਨਾ ਅਤੇ ਐਡਵੋਕੇਟ ਅਨੁਜ ਅਨੰਦ ਉਚੇਚੇ ਤੋਰ ਤੇ ਪੁੱਜੇ

