By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਵਿਆਹੁੁਤਾ ਨਾਲ ਕੁੱਟਮਾਰ ਕਰਨ, ਦਹੇਜ ਲਈ ਤੰਗ ਪ੍ਰੇਸ਼ਾਨ ਕਰਨ , ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਇਨਸਾਫ ਦੀ ਮੰਗ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਵਿਆਹੁੁਤਾ ਨਾਲ ਕੁੱਟਮਾਰ ਕਰਨ, ਦਹੇਜ ਲਈ ਤੰਗ ਪ੍ਰੇਸ਼ਾਨ ਕਰਨ , ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਇਨਸਾਫ ਦੀ ਮੰਗ
Jalandhar

ਵਿਆਹੁੁਤਾ ਨਾਲ ਕੁੱਟਮਾਰ ਕਰਨ, ਦਹੇਜ ਲਈ ਤੰਗ ਪ੍ਰੇਸ਼ਾਨ ਕਰਨ , ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਇਨਸਾਫ ਦੀ ਮੰਗ

Talk Hindustan
Last updated: 2023/09/16 at 9:33 PM
Talk Hindustan
Share
2 Min Read
ਵਿਆਹੁੁਤਾ ਨਾਲ ਕੁੱਟਮਾਰ ਕਰਨ, ਦਹੇਜ ਲਈ ਤੰਗ ਪ੍ਰੇਸ਼ਾਨ ਕਰਨ , ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਇਨਸਾਫ ਦੀ ਮੰਗ
SHARE

ਕਪੂਰਥਲਾ ( ਗੌਰਵ ਮੜੀਆ ) ਦਹੇਜ ਲਈ ਵਿਆਹੁੁਤਾ ਨਾਲ ਕੁੱਟਮਾਰ ਕਰਨ, ਘਰੋਂ ਬਾਹਰ ਕੱਡਣ ਤੇ ਝੁਠੇ ਕੇਸ ਵਿੱਚ ਫਸਾਉਣ ਦੇ ਮਾਮਲੇ ‘ਚ ਪੀੜਿਤ ਪਰਿਵਾਰ ਵੱਲੋ ਪ੍ਰੈਸ ਕਾਨਫਰੈਂਸ ਕਰਕੇ ਆਰੋਪੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ,ਇਨਸਾਫ ਦੀ ਮੰਗ ਕੀਤੀ। ਪ੍ਰੈਸ ਕਾਨਫਰੈਂਸ ਨੂੰ ਸਬੋਧਨ ਕਰਦੇ ਹੋਏ ਪੀੜਿਤ ਲੜਕੀ ਦੀ ਮਾਮੀ ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਭਾਂਜੀ ਸਿਮਰਨ ਕੋਰ ਦੀ ਸ਼ਾਦੀ ਕਰੀਬ ਫਾਈ ਸਾਲ ਪਹਿਲਾ ਪਿੰਡ ਕਾਲਰੂ ਮਸੀਤਾ ਦੇ ਰਹਿਣ ਵਾਲੇ ਗੁਰਪ੍ਰੀਤ ਸਾਬੀ ਨਾਲ ਹੋਈ ਸੀ।

ਇਹ ਕਿ ਸ਼ਾਦੀ ਦੇ ਕੁਝ ਸਮੇਂ ਬਾਅਦ ਹੀ ਲੜਕੇ ਦੇ ਪਰਿਵਾਰ ਵੱਲੋ ਦਾਜ ਦੀ ਖਾਤਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸਤੋਂ ਬਾਅਦ ਲੜਕੀ ਦਾ ਘਰ ਵਸਾਉਣ ਦੀ ਖਾਤਰ 2 ਵਾਰ ਦਾਜ ਦੀ ਮੰਗ ਪੁਰੀ ਕੀਤੀ। ਕੁਝ ਸਮਾਂ ਤਾਂ ਠੀਕ ਚਲਦਾ ਰਿਹਾ, ਪਰ ਫਿਰ ਲੜਕੇ ਪਰਿਵਾਰ ਵੱਲੋ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਡ ਦਿੱਤਾ। ਇਹ ਕਿ ਕਰੀਬ 1 ਮਹੀਨੇ ਤੋਂ ਆਪਣੀ ਪੇਕੇ ਪਰਿਵਾਰ ਰਹਿ ਰਹੀ ਸੀ। ਇਹ ਕਿ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ 17 ਜੁਲਾਈ ਨੂੰ ਸਿਮਰਨ ਕੌਰ ਨੂੰ ਐਸ.ਐਸ.ਪੀ. ਕਪੂਰਥਲਾ ਦੇ ਸਾਹਮਣੇ ਪੇਸ਼ ਕੀਤੀ ਗਿਆ।

ਮਿਤੀ 19 ਜੁਲਾਈ ਨੂੰ ਸਾਨੂੰ ਪਤਾ ਲੱਗਾ ਕਿ ਗੁਰਪ੍ਰੀਤ ਸਾਬੀ ਨੇ ਸੁਸਾਈਡ ਕਰ ਲਈ ਗਏ ਅਤੇ ਉਸਦੇ ਪਰਿਵਾਰ ਵੱਲੋ ਝੂਠਾ ਮਾਮਲਾ ਬਣਾਕੇ ਮੇਰੀ ਭਾਂਜੀ ਸਿਮਰਨ ਕੌਰ ਤੇ ਵਰਖਾ ਨੂੰ ਫਸਾ ਦਿੱਤਾ ਅਤੇ ਉਕਤ ਮਾਮਲੇ ਵਿੱਚ ਬਿਨ੍ਹਾ ਕੋਈ ਇੰਨਕੁਆਰੀ ਦੇ ਪੁਲਿਸ ਵੱਲੋ ਸਿਮਰਨ ਕੌਰ ਅਤੇ ਵਰਖਾ ਨੂੰ ਗਿਰਫਤਾਰ ਕਰ ਲਿਆ, ਜੋ ਕਿ ਸਰਾਸਰ ਗੱਲਤ ਹੈ। ਇੱਥੇ ਹੀ ਦਸਣਯੋਗ ਹੈ ਕਿ ਕਰੀਬ 1 ਮਹੀਨੇ ਤੋਂ ਮੇਰੀ ਭਾਂਜੀ ਸਿਮਰਨ ਕੌਰ ਆਪਣੇ ਪੇਕੇ ਪਰਿਵਾਰ ਰਹਿ ਰਹੀ ਸੀ। ਇਹ ਕਿ ਮ੍ਰਿਤਕ ਗੁਰਪ੍ਰੀਤ ਸਾਬੀ ਨਸ਼ੇ ਦਾ ਆਦਿ ਸੀ। ਉਸਦੀ ਮੌਤ ‘ਚ ਮੇਰੀ ਭਾਂਜੀ ਸਿਮਰਨ ਕੌਰ ਅਤੇ ਉਸਦੀ ਭੈਣ ਵਰਖਾ ਦੀ ਕੋਈ ਭੁਮਿਕਾ ਨਹੀਂ ਹੈ। ਕੇਵਲ ਰੰਜਿਸ਼ ਦੇ ਤਹਿਤ ਇਨ੍ਹਾਂ ਨੂੰ ਗਿਰਫਤਾਰ ਕਰਵਾਇਆ ਗਿਆ ਹੈ। ਪੀੜਿਤ ਪਰਿਵਾਰ ਨੇ ਐਸ.ਐਸ.ਪੀ. ਕਪੂਰਥਲਾ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਮੇਰੀ ਭਾਂਜੀ ਸਿਮਰਨ ਕੌਰ ਤੇ ਉਸਦੀ ਭੈਣ ਵਰਖਾ ਨੂੰ ਇੰਨਸਾਫ ਦਵਾਇਆ ਜਾਵੇ। ਇਸ ਮੌਕੇ ਤੇ ਸੰਨੀ, ਕਮਲ, ਜਸਬੀਰ ਕੌਰ, ਨਛੱਤਰ ਸਿੰਘ, ਪਿਆਰੀ, ਕਸ਼ਮੀਰ ਸਿੰਘ ਆਦਿ ਹਾਜਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਚੇਅਰਮੈਨ ਇੰਡੀਅਨ ਨੇ ਸ਼ਹਿਰ ਦੇ ਤਿਰਕੋਣਾ ਪਾਰਕ ਵਿੱਚ ਨਵੇਂ ਉਪਨ ਜਿੱਮ ਦਾ ਕੰਮ ਸ਼ੁਰੂ ਕਰਵਾਇਆ ਚੇਅਰਮੈਨ ਇੰਡੀਅਨ ਨੇ ਸ਼ਹਿਰ ਦੇ ਤਿਰਕੋਣਾ ਪਾਰਕ ਵਿੱਚ ਨਵੇਂ ਉਪਨ ਜਿੱਮ ਦਾ ਕੰਮ ਸ਼ੁਰੂ ਕਰਵਾਇਆ
Next Article विश्वकर्मा दिवस के उपलक्ष्य में कुशल श्रमिकों व मेधावी विद्यार्थियों का किया सम्मान विश्वकर्मा दिवस के उपलक्ष्य में कुशल श्रमिकों व मेधावी विद्यार्थियों का किया सम्मान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?