By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੇ ਨਾਲ ਧੱਕਾ ਬੰਦ ਨਾ ਕੀਤਾ ਹੋਵੇਗਾ ਰੋਸ ਪ੍ਰਦਰਸ਼ਨ – ਜਗਤਾਰ ਸਿੰਘ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੇ ਨਾਲ ਧੱਕਾ ਬੰਦ ਨਾ ਕੀਤਾ ਹੋਵੇਗਾ ਰੋਸ ਪ੍ਰਦਰਸ਼ਨ – ਜਗਤਾਰ ਸਿੰਘ
Jalandhar

ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੇ ਨਾਲ ਧੱਕਾ ਬੰਦ ਨਾ ਕੀਤਾ ਹੋਵੇਗਾ ਰੋਸ ਪ੍ਰਦਰਸ਼ਨ – ਜਗਤਾਰ ਸਿੰਘ

Talk Hindustan
Last updated: 2023/05/09 at 8:17 PM
Talk Hindustan
Share
4 Min Read
ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦੇ ਨਾਲ ਧੱਕਾ ਬੰਦ ਨਾ ਕੀਤਾ ਹੋਵੇਗਾ ਰੋਸ ਪ੍ਰਦਰਸ਼ਨ – ਜਗਤਾਰ ਸਿੰਘ
SHARE

ਪੀਆਰਟੀਸੀ ਚੰਡੀਗੜ੍ਹ ਡਿੱਪੂ ਦੀ ਮਨੇਜਮੈਂਟ ਵੱਲੋਂ ਕੀਤੀ ਜਾ ਰਹੀ ਕੱਚੇ ਵਰਕਰਾਂ ਨਾਲ ਧੱਕੇ ਸ਼ਾਹੀ – ਹਰਕੇਸ਼ ਕੁਮਾਰ ਵਿੱਕੀ

ਕਪੂਰਥਲਾ (ਗੌਰਵ ਮੜੀਆ) ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਮੀਟਿੰਗ ਚੰਡੀਗੜ੍ਹ ਵਿਖੇ ਕੀਤੀ ਗਈ। ਜਿਸ ਵਿੱਚ ਚੰਡੀਗੜ੍ਹ ਡਿੱਪੂ ਦੇ ਵਿੱਚ TTI ਤੇ DI ਤੇ ਜਰਨਲ ਮੈਨੇਜਰ ਵੱਲੋ ਕੱਚੇ ਵਰਕਰਾਂ ਨੂੰ ਨਜਾਇਜ਼ ਤਰੀਕੇ ਨਾਲ ਨੋਟਿਸ ਦੇਣਾ ਤੇ ਮਾਨਸਿਕ ਤੌਰ ਤੇ ਹਰਾਸਮੈਂਟ ਕੀਤਾ ਜਾ ਰਿਹਾ ਹੈ। ਜ਼ੋ ਵਰਕਰਾਂ 12-12 ਘੰਟੇ ਵਰਕਰ ਕੰਮ ਕਰਦੇ ਹਨ ਤੇ ਵਰਕਰਾਂ ਨਾਲ ਗੁਲਾਮਾਂ ਵਰਗਾ ਵਤੀਰਾ ਕੀਤਾ ਜਾਂਦਾ ਹੈ

ਕਿਰਤੀਆਂ ਦੀ ਲੁੱਟ ਤੇ ਤਾਨਾਸ਼ਾਹੀ ਵਰਤਾਵ ਕੀਤਾ ਜਾ ਰਿਹਾ ਹੈ ਤੇ ਨਜਾਇਜ਼ ਤੌਰ ਤੇ ਪ੍ਰਾਈਵੇਟ ਬੱਸਾਂ ਨੂੰ ਟਾਇਮ ਟੇਬਲ ਵੇਚੇ ਜਾ ਰਹੇ ਹਨ ਜਿਸ ਤੇ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਲਟਾ ਵਰਕਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਬਿਨਾਂ ਲਾਈਟਾਂ ਤੋਂ ਬੱਸਾਂ ਨੂੰ ਰਾਤ ਨੂੰ ਰੂਟਾਂ ਤੇ ਗੇੜੇ ਲਗਵਾਏ ਜਾ ਰਹੇ ਹਨ ਜੇਕਰ ਵਰਕਰ ਇਸ ਦਾ ਆਪਣਾ ਦੁੱਖ ਦੱਸਦੇ ਨੇ ਤਾਂ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ ਹੋਰ ਵੀ ਧਾਂਦਲੀਆਂ ਕੀਤੀ ਜਾ ਰਹੀਆ ਹਨ

ਜੇਕਰ ਯੂਨੀਅਨ ਆਗੂ ਵਿਰੋਧ ਕਰਦੇ ਨੇ ਤਾਂ ਮੈਨੇਜਮੈਂਟ ਦਾ ਵਤੀਰਾ ਤਾਨਾਸ਼ਾਹੀ ਵਰਗਾ ਹੁੰਦਾ ਹੈ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਬਹੁਤ ਹੀ ਘੱਟ ਤਨਖਾਹ ਦੇਣ ਵਾਲੀ ਮਨੇਜਮੈਂਟ ਸ਼ੋਸ਼ਣ ਕਰਦੀ ਆ ਰਹੀ ਹੈ । ਜਰਨਲ ਮੈਨੇਜਰ ਨੇ ਡੀ ਆਈ ਤੇ TTI ਨੂੰ ਪੁਰੀ ਤਰ੍ਹਾਂ ਖੁੱਲ ਦੇ ਰੱਖੀ ਹੈ ਜਿਸ ਦਾ ਵਰਕਰ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ‌।

ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਵਰਕਰਾਂ ਨਾਲ ਹੋ ਰਹੇ ਧੱਕੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਹੱਥ ਤੇ ਹੱਥ ਧਰਕੇ ਨਹੀਂ ਬੈਠੇਗੀ ਜੇਕਰ ਜਰਨਲ ਮੈਨੇਜਰ ਚੰਡੀਗੜ੍ਹ T T I ਤੇ DI ਜੋਕਿ ਪਿਛਲੇ 6 ,7 ਸਾਲ ਤੋ ਇਕ ਹੀ ਸੀਟ ਤੇ ਕਾਬਿਜ ਹੋਈ ਬੈਠੇ ਹਨ ਤੇ ਹੰਕਾਰ ਤੇ ਜਨਰਲ ਮੈਨੇਜਰ ਸਾਹਿਬ ਦਾ ਸਿਰ ਤੇ ਹੱਥ ਹੋਣ ਕਰਕੇ ਕੱਚੇ ਮੁਲਾਜਮਾਂ ਨਾਲ ਲਗਾਤਾਰ ਸਰੇਆਮ ਧੱਕਾ ਕਰਦੇ ਆ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਕੋਈ ਵੀ ਅਧਿਕਾਰੀ ਇਕ ਸੀਟ ਤੇ ਇਕ ਸਾਲ ਤੋ ਵੱਧ ਨਹੀਂ ਰਹਿ ਸਕਦਾ ਪਰ PRTC ਵਿੱਚ ਇੱਕ ਹੀ ਸੀਟ ਤੇ ਲੰਬੇ ਸਮੇਂ ਰਹਿਨਾ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਉਣ ਹੈ

ਤੇ ਇਨ੍ਹਾਂ ਅਧਿਕਾਰੀਆਂ ਵਲੋਂ ਵਿਭਾਗ ਦਾ ਕਾਫੀ ਹੱਦ ਤੱਕ ਨੁਕਸਾਨ ਕੀਤਾ ਜਿਹਨਾਂ ਦੇ ਪੁਖਤਾ ਪਰੂਫ ਯੂਨੀਅਨ ਦੇ ਕੋਲ ਹਨ ਯੂਨੀਅਨ ਆਗੂ ਸਾਹਿਬਾਨਾਂ ਗੁਰਪ੍ਰੀਤ ਪੰਨੂ ਕਪੂਰਥਲਾ, ਰੋਹੀ ਰਾਮ ਪਟਿਆਲਾ, ਜਤਿੰਦਰ ਸਿੰਘ ਸੰਗਰੂਰ, ਗੁਰਸੇਵਕ ਸਿੰਘ ਹੈਪੀ ਬੁੱਢਲਾਡਾ , ਰਣਧੀਰ ਸਿੰਘ ਬਰਨਾਲਾ , ਹਰਪ੍ਰੀਤ ਸਿੰਘ ਸੋਢੀ , ਹਰਜਿੰਦਰ ਸਿੰਘ ਪ੍ਰਧਾਨ ਫਰੀਦਕੋਟ ਰਣਜੀਤ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਇਹ ਅੰਕੜਿਆਂ ਮੁਤਾਬਕ ਵਿਭਾਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ

ਤੇ ਜਿਸ ਦੇ ਵਾਰੇ ਡਿੱਪੂ ਜਰਨਲ ਮੈਨੇਜਰ ਨੂੰ ਜਾਣੂ ਵੀ ਕਰਵਾਇਆ ਗਿਆ ਪਰ ਉਹਨਾਂ ਸੀਟਾਂ ਦੇ ਮਾਲਕਾ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟਾ ਵਿਰੋਧ ਕਰਨ ਵਾਲੇ ਵਰਕਰਾਂ ਤੇ ਕਰਵਾਈ ਕੀਤੀ ਜਾ ਰਹੀ ਹੈ । ਇਸ ਧੱਕੇ ਸ਼ਾਹੀ ਦੇ ਖਿਲਾਫ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਇਹਨਾਂ ਅਧਿਕਾਰੀਆਂ ਦੇ ਖ਼ਿਲਾਫ਼ ਤਿੱਖੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਜਿਸ ਦੀ ਜ਼ਿਮੇਵਾਰੀ ਸਿੱਧੇ ਤੌਰ ਤੇ ਮਨੇਜਮੈਂਟ ਦੀ ਹੋਵੇਗੀ ।

Share This Article
Facebook Twitter Whatsapp Whatsapp Telegram Copy Link
Share
Previous Article कांग्रेस विधायक पाहड़ा के पिता हत्या के केस में नामजद कांग्रेस विधायक पाहड़ा के पिता हत्या के केस में नामजद
Next Article ईवीएम मशीनों में कैद हुई 19 उम्मीदवारों की किस्मत ईवीएम मशीनों में कैद हुई 19 उम्मीदवारों की किस्मत
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?