By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ
Jalandhar

ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ

Talk Hindustan
Last updated: 2025/03/03 at 8:00 PM
Talk Hindustan
Share
2 Min Read
ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ
SHARE
ਕਪੂਰਥਲਾ 3 ਮਾਰਚ(ਗੌਰਵ ਮੜੀਆ ) :   ਦਿਵ੍ਯ ਜੋਤੀ ਜਾਗ੍ਰਿਤਿ ਸੰਸਥਾਨ ਵੱਲੋਂ ਮਹਾ ਸ਼ਿਵਰਾਤਰੀ ਦੇ ਪਵਿੱਤਰ ਦਿਨ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵ੍ਯ ਸਰੋਵਰ ਦਾ ਵਿਧੀਵਤ ਉਦਘਾਟਨ ਕੀਤਾ ਗਿਆ। ਇਸੀ ਮੌਕੇ ‘ਤੇ ਸੰਸਥਾਨ ਵੱਲੋਂ ਅਰਪਣ ਉਤਸਵ  ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਦਿਨ ਵੱਖ-ਵੱਖ ਸ਼ਹਿਰਾਂ ਦੀ ਸੰਗਤ ਨੂਰਮਹਿਲ ਆਸ਼ਰਮ ਪਹੁੰਚ ਰਹੀ ਹੈ। ਇਸ ਲੜੀ ਵਿੱਚ ਕਪੂਰਥਲਾ ਦੀ ਸੰਗਤ ਨੂਰਮਹਿਲ ਆਸ਼ਰਮ ਵਿਖੇ ਪਹੁੰਚੀ।
ਸਾਰੀ ਸੰਗਤ ਸੰਸਥਾਨ ਦੇ ਬੋਧ ਮਾਰਗ ‘ਤੇ ਇਕੱਠੀ ਹੋਈ ਅਤੇ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੀਆਂ ਸੁੰਦਰ ਝਾਂਕੀਆਂ ਸਮੇਤ ਅਭਿਨੰਦਨ ਦੁਆਰ ਰਾਹੀਂ ਆਸ਼ਰਮ ਵਿੱਚ ਪ੍ਰਵੇਸ਼ ਕੀਤਾ। ਭਗਤੀ ਦੁਆਰ ਰਾਹੀਂ ਗੁਜ਼ਰਦੇ ਹੋਏ, ਸਾਰੀ ਸੰਗਤ ਭੰਡਾਰਾ ਸ਼ੈਡ ਵਿੱਚ ਇਕੱਠੀ ਹੋਈ, ਜਿੱਥੇ ਬਹੁਤ ਹੀ ਸੁੰਦਰ ਉਤਸਵ ਨੂੰ ਦਰਸਾਉਂਦਾ ਮੰਚ ਤਿਆਰ ਕੀਤਾ ਗਿਆ ਸੀ। ਸਾਰੇ ਆਸ਼ਰਮ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਸੀ। ਹਰ ਥਾਂ ਬਣੀਆਂ ਰੰਗੋਲੀਆਂ ਆਸ਼ਰਮ ਦੀ ਸੁੰਦਰਤਾ ਨੂੰ ਹੋਰ ਵਧਾ ਰਹੀਆਂ ਸਨ।
ਸਵਾਮੀ ਵਿਸ਼੍ਵਾਨੰਦ ਜੀ ਨੇ ਸਤਸੰਗ ਦੇ ਜ਼ਰੀਏ ਇਹ ਸਮਝਾਇਆ ਕਿ ਗੁਰੂ ਕਿਵੇਂ ਆਪਣੇ ਸ਼ਿਸ਼ ਦੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰਕੇ ਉਸ ਦਾ ਜੀਵਨ ਵੀ ਉਤਸਵ ਬਣਾ ਦਿੰਦਾ ਹੈ। ਸੰਗਤ ਨੇ ਇਹ ਸਤਸੰਗ ਸੁਣਿਆ ਅਤੇ ਆਨੰਦ ਮਾਣਿਆ। ਸਾਧਵੀ ਅਤੇ ਸਵਾਮੀ ਜਨਾਂ ਵੱਲੋਂ ਗਾਏ ਗਏ ਸੁੰਦਰ ਭਜਨਾਂ ਨੇ ਭਗਤਾਂ ਨੂੰ ਨੱਚਣ ‘ਤੇ ਮਜਬੂਰ ਕਰ ਦਿੱਤਾ। ਸਾਰੀ ਸੰਗਤ ਨੇ ਦਿਵ੍ਯ ਸਰੋਵਰ ਵਿੱਚ ਡੁਬਕੀ ਲਗਾਈ ਅਤੇ ਆਪਣੇ ਗੁਰਦੇਵ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਵਾਮੀ ਪਰਮਾਨੰਦ ਜੀ, ਸਵਾਮੀ ਸਦਾਨੰਦ ਜੀ, ਸਵਾਮੀ ਗਿਰਧਾਰਾਨੰਦ ਜੀ, ਸਵਾਮੀ ਸੱਜਨਾਨੰਦ ਜੀ, ਸਵਾਮੀ ਸਤ੍ਮਿਤ੍ਰਾਨੰਦ ਜੀ, ਸਵਾਮੀ ਗੁਰਦੇਵਾਨੰਦ ਜੀ, ਸਵਾਮੀ ਵਿਘ੍ਯਾਨਾਨੰਦ ਜੀ, ਸਵਾਮੀ  ਸੁਖਦੇਵਾਨੰਦ ਜੀ , ਕਪੂਰਥਲਾ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ, ਸਾਧਵੀ ਹਰੀਪਰੀਤਾ ਭਾਰਤੀ ਜੀ, ਸਾਧਵੀ ਨਿਧੀ ਭਾਰਤੀ ਜੀ ਸਮੇਤ ਹੋਰ ਬਹੁਤ ਸਾਰੇ ਭਗਤ ਜਨ ਮੌਜੂਦ ਰਹੇ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article रायजादा हंसराज बैडमिंटन स्टेडियम में चार नए कोर्ट और रनिंग ट्रैक का होगा निर्माण : रितिन खन्ना रायजादा हंसराज बैडमिंटन स्टेडियम में चार नए कोर्ट और रनिंग ट्रैक का होगा निर्माण : रितिन खन्ना
Next Article 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?