By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ
Jalandhar

ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ

Talk Hindustan
Last updated: 2023/08/01 at 9:52 PM
Talk Hindustan
Share
2 Min Read
ਨਹੀਂ ਰੁੱਕ ਰਹੀ ਨਸ਼ੇ ਦੀ ਹਨ੍ਹੇਰੀ, ਹਮੀਰਾ ਨੇੜੇ ਨਸ਼ੀਲੇ ਪਦਾਰਥਾਂ ਨੇ ਨਿਗਲੀ ਦੋ ਨੌਜਵਾਨਾਂ ਦੀ ਜਾਨ
SHARE

ਕਪੂਰਥਲਾ 31 ਜੁਲਾਈ ( ਗੌਰਵ ਮੜੀਆ ) ਸੋਮਵਾਰ ਨੂੰ ਹਮੀਰਾ ਦੇ ਫਲਾਈ ਓਵਰ ਪੁਲ ਦੇ ਨਜ਼ਦੀਕ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਡੀ.ਐਸ.ਪੀ. ਸੁਖਨਿੰਦਰ ਸਿੰਘ ਤੇ ਐਸ.ਐਚ.ਓ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਡੋਗਰਾਂਵਾਲ ਤੇ ਹਮੀਰਾ ਦੇ ਵਿਚਕਾਰ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁਲ ਹੇਠਾਂ ਪੈਲੀਆਂ ਵੱਲ ਜਾਂਦੇ ਕੱਚੇ ਰਸਤੇ ‘ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ। ਜਦੋਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਇੱਕ ਮੋਨਾ ਤੇ ਇਕ ਸਰਦਾਰ ਜਿਸ ਦੇ ਕੇਸ ਖੁੱਲ੍ਹੇ ਹੋਏ ਸਨ

ਤੇ ਦੋਵੇਂ ਲਾਸ਼ਾਂ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਪਈਆਂ ਸਨ। ਲਾਸ਼ਾਂ ਦੀ ਸ਼ਨਾਖ਼ਤ ਮੋਟਰਸਾਈਕਲ ਤੇ ਇਕ ਛੋਟਾ ਫ਼ੋਨ ਜੋ ਮ੍ਰਿਤਕਾਂ ਦੇ ਨਜ਼ਦੀਕ ਪਿਆ ਸੀ ਤੋਂ ਹੋਈ ਹੈ। ਮ੍ਰਿਤਕ ਬਿਕਰਮ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਭਰਾ ਰਜਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ਵਾਲਾ ਥਾਣਾ ਭੁਲੱਥ ਨੇ ਦੱਸਿਆ ਕਿ ਦੂਸਰਾ ਨੌਜਵਾਨ ਸਤਪਾਲ ਸਿੰਘ ਪੁੱਤਰ ਰਣਧੀਰ ਸਿੰਘ ਵੀ ਸਾਡਾ ਗੁਆਂਢੀ ਹੈ। ਇਹ ਦੋਵੇਂ ਸਵੇਰੇ 11 ਵਜੇ ਘਰੋਂ ਨਿਕਲੇ ਸਨ, ਜਿਨ੍ਹਾਂ ਦੀ ਬਹੁਤ ਭਾਲ ‘ਤੇ ਜਾ ਕੇ ਦੇਖਿਆ ਪ੍ਰੰਤੂ ਨਹੀਂ ਮਿਲੇ ਤੇ ਇਨ੍ਹਾਂ ਦੇ ਮੋਬਾਈਲ ਫ਼ੋਨ ਵੀ ਬੰਦ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਹਮੀਰਾ ਦੇ ਆਸ ਪਾਸ ਚਾਰ ਲਾਸ਼ਾਂ ਮਿਲ ਚੁੱਕੀਆਂ ਹਨ।

ਉਹ ਵੀ ਨਸ਼ੇ ਦੀ ਬਲੀ ਚੜ੍ਹ ਚੁੱਕੇ ਹਨ ਇਸ ਮਸਲੇ ਵਿੱਚ ਪਹਿਲਾਂ ਵੀ ਪਿੰਡ ਦੇ ਮੋਹਤਬਰ ਵਿਅਕਤੀਆ ਤੇ ਕਿਸਾਨ ਯੂਨੀਅਨ ਵੱਲੋਂ ਐਸ ਐਸ ਪੀ ਕਪੂਰਥਲਾ ਨੂੰ ਮੰਗ ਪਤੱਰ ਦਿੱਤੇ ਜਾ ਚੁੱਕੇ ਹਨ

Share This Article
Facebook Twitter Whatsapp Whatsapp Telegram Copy Link
Share
Previous Article ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ ਪੰਜਾਬ ਚ ਇਸ ਸਮੇਂ ਸਿਰਫ਼ ਤੇ ਸਿਰਫ਼ ਮਸ਼ਹੂਰੀਆਂ ਤੇ ਝੂੱਠ ਬੋਲਣ ਵਾਲੀ ਸਰਕਾਰ : ਰਣਜੀਤ ਸਿੰਘ ਖੋਜੇਵਾਲ
Next Article ਪੇਂਡੂ ਮਜ਼ਦੂਰ ਯੂਨੀਅਨ ਵਲੋਂ ਥਾਣੇ ਅੱਗੇ ਧਰਨਾ ਅਣਮਿੱਥੇ ਲਈ ਜਾਰੀ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਥਾਣੇ ਅੱਗੇ ਧਰਨਾ ਅਣਮਿੱਥੇ ਲਈ ਜਾਰੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?