By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
Jalandhar

ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ

Talk Hindustan
Last updated: 2023/06/03 at 9:44 PM
Talk Hindustan
Share
2 Min Read
ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
SHARE

ਕਪੂਰਥਲਾ (ਗੌਰਵ ਮੜੀਆ )ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਲਾਨਾ ਮੇਲਾ 2 ਜੂਨ ਦਿਨ ਸ਼ੁੱਕਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਜੀ ਨੇ ਦੱਸਿਆ ਕਿ ਇਹ ਸਲਾਨਾ ਮੇਲਾ ਪਿੰਡ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ

ਸ਼ੱਭ ਤੋਂ ਪਹਿਲਾਂ ਚਾਦਰ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ।

ਦਲਵਿੰਦਰ ਦਿਆਲਪੁਰੀ , ਮਨਪ੍ਰੀਤ ਸ਼ੇਰਗਿੱਲ, ਅਕਬਰ ਆਲਮ ,ਮਨੀ ਗਿੱਲ, ਜੈਵੀ ਸਿੰਘ,ਹਰਮਨ ਮਾਨ, ਲਖਵਿੰਦਰ ਕੋਟੀਆਂ,ਚੰਨੀ ਗਿੱਲ,ਅਤੇ ਦੋਗਾਣਾ ਜੋੜੀਆ ਸ਼ੰਮੀ ਖ਼ਾਨ ਕਿਰਨ ਰਧਾਵਾ , ਨਿਸ਼ਾਨ ਉਚੇਵਾਲਾ ਹੁਸਨਪ੍ਰੀਤ ਹੰਸ , ਲਵੀਂ ਮਾਨ ਰੋਜ਼ੀ ਮਾਨ , ਸੁਭਾਸ਼ ਭੱਟੀ ਸਰਬਜੀਤ ਸੋਨੀਆ,ਤੇ ਐਂਕਰ ਹਰਪ੍ਰੀਤ ਰੰਧਾਵਾ ਨੇ ਆਈਆਂ ਸੰਗਤਾਂ ਦਾ ਮਨੋਰੰਜਨ ਕੀਤਾ ਤੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ ।ਇਸ ਮੇਲੇ ਵਿੱਚ ਆਇਆ ਸੰਗਤਾਂ ਲਈ ਲੰਗਰ ਤੇ ਛਬੀਲ ਦਾ ਖਾਸ ਪ੍ਰਬੰਧ ਕੀਤਾ ਗਿਆ

ਇਸ ਮੇਲੇ ਵਿੱਚ ਪੱਤਰਕਾਰ ਭਾਈਚਾਰਾ ਵਲੋਂ ਆਪਣਾ ਪੂਰਾ ਸਹਿਯੋਗ ਦਿੱਤਾ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਜਰਨਲਿਸਟ ਪ੍ਰੇਸ ਕੱਲਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ, ਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ,ਚੇਅਰਮੈਨ ਜੋਗਿੰਦਰ ਸਿੰਘ ਜਾਤੀਕੇ, ਸੁਖਵਿੰਦਰ ਸਿੰਘ ਸੋਹੀ, ਤਰਲੋਚਨ ਸਿੰਘ ਚਾਹਲ, ਸੁਰਜੀਤ ਗੋਰਾ, ਪਰਮਜੀਤ ਸੰਨੀ, ਗੋਬਿੰਦ ਸੁਖੀਜਾ, ਸਤਨਾਮ ਸਿੰਘ ਭਾਟੀਆ, ਹਰਪ੍ਰੀਤ ਨਡਾਲਾ,ਪ੍ਰਮੋਦ ਸ਼ਰਮਾ,ਮਨਜਿੰਦਰ ਸਿੰਘ ਲਾਡੀ, ਆਦਿ ਪੱਤਰਕਾਰਾ ਨੇ ਹਾਜ਼ਰੀ ਭਰੀ ਤੇ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ,।

ਇਸ ਮੇਲੇ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀਆ ਨੇ ਵੀ ਹਾਜ਼ਰੀ ਭਰੀ ਜਿਨ੍ਹਾਂ ਵਿਚ ਮੰਧੂ ਸਾਈ ਜੰਲਧਰ ਵਾਲੇ ਸਰਪੰਚ ਲਖਵਿੰਦਰ ਸਿੰਘ ਹਮੀਰਾ ਬਲਾਕ ਪ੍ਰਧਾਨ ਢਿਲਵਾ, ਸਟੀਫਨ ਕਾਲਾ ਬਲਾਕ ਪ੍ਰਧਾਨ ਨਡਾਲਾ, ਤਜਿੰਦਰ ਭੰਡਾਰੀ ਚੇਅਰਮੈਨ ਐਸ ਸੀ ਸੈੱਲ ਕਪੂਰਥਲਾ,ਪੰਮ ਖੁਸ਼, ਪ੍ਰੋਡਿਊਸਰ ਰਣਧੀਰ ਧੀਰਾ, ਚੈਅਰਮੈਨ ਪਰਮਜੀਤ ਕਾਲੀਆਂ, ਉਂਕਾਰ ਸਿੰਘ ਸਰਬਜੀਤ ਸਿੰਘ ਬੱਬੂ ਜੰਮੂ, ਸੰਤੋਖ਼ ਸਿੰਘ ਬਾਜਵਾ ਸਾਬਕਾ ਸਰਪੰਚ ਆਦਿ ਮੋਹਤਬਰ ਵਿਅਕਤੀ ਮੋਜੂਦ ਸਨ।

Share This Article
Facebook Twitter Whatsapp Whatsapp Telegram Copy Link
Share
Previous Article कैंसर सर्वाइवर्स डे” के अवसर पर सांसद अरोड़ा ने कहा, “कैंसर” शब्द से डरें नहीं कैंसर सर्वाइवर्स डे” के अवसर पर सांसद अरोड़ा ने कहा, “कैंसर” शब्द से डरें नहीं
Next Article ਆਮ ਲੋਕਾਂ ਨੂੰ ਚੇਅਰਮੈਨ ਬਣਾਕੇ ਆਪ ਪਾਰਟੀ ਨੇ ਲੋਕਾਂ ਦਾ ਜਿੱਤਿਆ ਦਿਲ -ਪਰਵਿੰਦਰ ਸਿੰਘ ਢੋਟ ਆਮ ਲੋਕਾਂ ਨੂੰ ਚੇਅਰਮੈਨ ਬਣਾਕੇ ਆਪ ਪਾਰਟੀ ਨੇ ਲੋਕਾਂ ਦਾ ਜਿੱਤਿਆ ਦਿਲ -ਪਰਵਿੰਦਰ ਸਿੰਘ ਢੋਟ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?