By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ
JalandharKapurthla

ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ

Talk Hindustan
Last updated: 2024/06/14 at 10:02 PM
Talk Hindustan
Share
1 Min Read
ਸੂਜਲ ਮਲਹੌਤਰਾ ਬਣੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ
SHARE

ਕਪੂਰਥਲਾ(ਗੌਰਵ ਮੜੀਆ )ਯੂਥ ਕਾਂਗਰਸ ਪਾਰਟੀ ਦੀ ਮਜਬੂਤੀ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕੰਮ ਕਰ ਰਹੇ ਅਰੀਆਂਵਾਲ ਦੇ ਸਰਪੰਚ ਤੇ ਹਲਕਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਵਾਲੀ ਪਾਰਟੀ ਦੇ ਮਿਹਨਤੀ ਵਰਕਰ ਸੂਜਲ ਮਲਹੌਤਰਾ ਨੂੰ ਹਲਕਾ ਕਪੂਰਥਲਾ ਦੇ ਯੂਥ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਮੌਕੇ ਤੇ ਨਰਿੰਦਰ ਮੰਨਸੂ ਜਿਲ੍ਹਾ ਕਾਂਗਰਸ ਕਮੇਟੀ ਸੀਨੀਅਰ ਉਪ ਪ੍ਰਧਾਨ , ਕੁਲਦੀਪ ਸਿੰਘ ਜਿਲ੍ਹਾ ਕਾਂਗਰਸ ਕਮੇਟੀ ਉਪ ਪ੍ਰਧਾਨ , ਦੀਪਕ ਸਲਵਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ,ਰਾਹੁਲ ਕੁਮਾਰ ਮੰਨਸੂ ਸੀਨੀਅਰ ਡਿਪਟੀ ਮੇਅਰ, ਮੰਨਪ੍ਰੀਤ ਸਿੰਘ ਮਾਂਗਟ, ਕਰਨ ਮਹਾਜਨ ਵਾਰਡ ਨੰਬਰ 30 ਕੌਂਸਲਰ, ਨਰੈਣ ਵਸ਼ਿਸ਼ਠ ਸਾਬਕਾ ਸਕੱਤਰ ਪੰਜਾਬ ਯੂਥ ਕਾਂਗਰਸ , ਜਤਿਨ ਸ਼ਰਮਾਂ ਜਿਲ੍ਹਾ ਕਾਰਜਕਾਰੀ ਪ੍ਰਧਾਨ ਯੂਥ ਕਾਂਗਰਸ, ਅਨਮੋਲ ਸ਼ਰਮਾ ਸ਼ਹਿਰੀ ਪ੍ਰਧਾਨ ਬਲਾਕ ਯੂਥ ਕਾਂਗਰਸ ਆਦਿ ਮਾਜੂਦ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ  ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ ਈਦ ਉਲ ਜ਼ੁਹਾ ਦੀ ਨਮਾਜ਼ ਈਦਗਾਹ ‘ਚ 17 ਜੂਨ ਨੂੰ ਸਵੇਰੇ 8.45 ‘ਤੇ ਪੜ੍ਹਾਈ ਜਾਵੇਗੀ-ਮੌਲਵੀ ਅਬਦੁਲ ਹਮੀਦ
Next Article जालंधर की 2 बहनों पर अमेरिका में फायरिंग, एक की मौत, नकोदर का रहने वाला आरोपी न्यूजर्सी से गिरफ्तार जालंधर की 2 बहनों पर अमेरिका में फायरिंग, एक की मौत, नकोदर का रहने वाला आरोपी न्यूजर्सी से गिरफ्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?