By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਮੇਸ਼ਵਰ ਜੀ ਨਾਲ ਵਫਾਦਾਰੀ ਵਿੱਚ ਬਣੇ ਰਹੋ – ਪਾਸਟਰ ਹਰਪ੍ਰੀਤ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਮੇਸ਼ਵਰ ਜੀ ਨਾਲ ਵਫਾਦਾਰੀ ਵਿੱਚ ਬਣੇ ਰਹੋ – ਪਾਸਟਰ ਹਰਪ੍ਰੀਤ ਦਿਓਲ
JalandharKapurthla

ਪਰਮੇਸ਼ਵਰ ਜੀ ਨਾਲ ਵਫਾਦਾਰੀ ਵਿੱਚ ਬਣੇ ਰਹੋ – ਪਾਸਟਰ ਹਰਪ੍ਰੀਤ ਦਿਓਲ

Talk Hindustan
Last updated: 2024/10/13 at 5:14 PM
Talk Hindustan
Share
3 Min Read
ਪਰਮੇਸ਼ਵਰ ਜੀ ਨਾਲ ਵਫਾਦਾਰੀ ਵਿੱਚ ਬਣੇ ਰਹੋ – ਪਾਸਟਰ ਹਰਪ੍ਰੀਤ ਦਿਓਲ
SHARE

ਕਪੂਰਥਲਾ 13 ਅਕਤੂਬਰ ( ਗੌਰਵ ਮੜੀਆ ) ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਫਿਰ ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰ ਕੇ ਆਪਣੇ ਪਾਪਾਂ ਗੁਨਾਹਾਂ ਤੋਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੌਬਾ ਕਰਕੇ ਆਪਣੇ ਜੀਵਨ ਵਿੱਚ ਆਨੰਦ ਭਰੀ ਆਜ਼ਾਦੀ ਨੂੰ ਪ੍ਰਾਪਤ ਕੀਤਾ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਦੀ ਵਰਸ਼ਿਪ ਟੀਮ ਨੇ ਪ੍ਰਭੂ ਪਿਆਰ ਵਿੱਚ ਭਿਜੇ ਗੀਤ ਭਜਨ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਉਪਰੰਤ ਕੁਝ ਸੰਗਤਾਂ ਨੇ ਜਿਨਾਂ ਦੀ ਜ਼ਿੰਦਗੀ ਵਿੱਚ ਪ੍ਰਾਰਥਨਾ ਦੁਆਰਾ ਪਰਮੇਸ਼ਵਰ ਜੀ ਨੇ ਅਦਭੁਤ ਕੰਮ ਕੀਤੇ ਉਹਨਾਂ ਨੇ ਗਵਾਹੀ ਦੇ ਰੂਪ ਵਿੱਚ ਮਾਇਕ ਤੇ ਆ ਕੇ ਸੰਗਤਾਂ ਨੂੰ ਦੱਸੇ।ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਟੇਜ ਤੇ ਆ ਕੇ ਪਵਿੱਤਰ ਬਾਈਬਲ ਵਿੱਚੋਂ ਸੰਗਤਾਂ ਨੂੰ ਪ੍ਰਵਚਨ ਦੱਸੇ ਕਿ ਤੁਹਾਨੂੰ ਹਮੇਸ਼ਾ ਪਰਮੇਸ਼ਵਰ ਜੀ ਦੀ ਆਗਿਆਕਾਰਤਾ ਵਿੱਚ ਮਜਬੂਤੀ ਨਾਲ ਅੜੇ ਤੇ ਖੜੇ ਰਹਿਣਾ ਚਾਹੀਦਾ ਹੈ ਪਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ।ਸਗੋਂ ਪਰਮੇਸ਼ਵਰ ਜੀ ਦੇ ਵਚਨਾਂ ਨੂੰ ਛੱਡ ਕੇ ਇਨਸਾਨਾਂ ਦੇ ਬਚਨਾਂ ਦੀ ਅਧੀਨਗੀ ਕਰਦੇ ਹੋ। ਇਸ ਤਰ੍ਹਾਂ ਕਰਕੇ ਤੁਸੀਂ ਪਰਮੇਸ਼ਵਰ ਜੀ ਦਾ ਨਿਰਾਦਰ ਕਰਦੇ ਹੋ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਪਵਿੱਤਰ ਬਾਈਬਲ ਵਿੱਚੋਂ ਇੱਕ ਉਜਾੜੂ ਪੁੱਤਰ ਦੀ ਕਹਾਣੀ ਦਾ ਵਰਣਨ ਵੀ ਕੀਤਾ

ਅਤੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਰਾਜੇ ਦੇ ਪੁੱਤਰ ਨੇ ਆਪਣੇ ਪਿਤਾ ਦੀ ਆਗਿਆਕਾਰੀ ਛੱਡ ਕੇ ਕਿਸੇ ਹੋਰ ਦੀ ਅਧੀਨਗੀ ਕਰ ਲਈ ਪਰ ਥੋੜੇ ਦਿਨਾਂ ਵਿੱਚ ਹੀ ਉਸ ੳਜਾੜੂ ਪੁੱਤ ਨੇ ਬਹੁਤ ਬਹੁਤ ਦੁੱਖ ਭੋਗੇ ਅਤੇ ਫਿਰ ਉਸਨੇ ਆਪਣੀਆਂ ਗਲਤੀਆਂ ਤੋਂ ਪਸ਼ਚਾਤਾਪ ਕੀਤਾ ਅਤੇ ਫਿਰ ਆਪਣੇ ਪਿਤਾ ਦੀ ਸ਼ਰਨ ਵਿੱਚ ਆਇਆ ਤਾਂ ਪਿਤਾ ਨੇ ਫਿਰ ਉਸ ਉਜਾੜੂ ਪੁੱਤ ਨੂੰ ਗਲੇ ਨਾਲ ਲਾ ਕੇ ਮਾਫ ਕਰ ਦਿੱਤਾ। ਸੋ ਤੁਸੀਂ ਵੀ ਜੋ ਭਟਕ ਚੁੱਕੇ ਹੋ ਮੁੜੋ ਅਤੇ ਆਪਣੇ ਸੱਚੇ ਪਿਤਾ ਪਰਮੇਸ਼ਵਰ ਮੁਕਤੀ ਦਾਤਾ ਜੀ ਦੇ ਚਰਨਾਂ ਵਿੱਚ ਆ ਜਾਓ ਅਤੇ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਉਪਰੰਤ ਪਾਸਟਰ ਦਿਓਲ ਜੀ ਨੇ ਸਾਰੀਆਂ ਸੰਗਤਾਂ ਨੂੰ 6 ਨਵੰਬਰ ਨੂੰ ਜੋ ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਇੱਕ ਬਹੁਤ ਭਾਰੀ ਕ੍ਰਿਸਮਿਸ ਮਸੀਹ ਮੇਲਾ ਮਨਾਇਆ ਜਾ ਰਿਹਾ ਹੈ।

ਜਿਸ ਵਿੱਚ ਸਾਰੇ ਪੰਜਾਬ ਸਮੇਤ ਕਈ ਬਾਹਰੀ ਰਾਜਾਂ ਤੋਂ ਵੀ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਬਾਰੇ ਜਾਗਰੂਕ ਕੀਤਾ। ਅਤੇ ਆਉਣ ਵਾਲੀਆਂ ਸੰਗਤਾਂ ਦੀ ਸਹੀ ਸੇਵਾ ਸੰਭਾਲ ਕਰਨ ਲਈ ਤਿਆਰ ਰਹਿਣ ਲਈ ਸੰਗਤਾਂ ਨੂੰ ਪ੍ਰੇਰਿਆ ਅਤੇ ਕਿਹਾ ਖੁਦ ਵੀ ਸਾਰੇ ਲੋਕਾਂ ਤੱਕ ਸੁਨੇਹਾ ਬਚਾਉਣ ਲਈ ਮੇਹਨਤ ਕਰੋ। ਅਖੀਰ ਵਿੱਚ ਪਾਸਟਰ ਦਿਓਲ ਜੀ ਨੇ ਸਮੂਹ ਬਿਮਾਰਾਂ, ਲਚਾਰਾਂ, ਅਤੇ ਦੁਖਿਆਰੇ ਲੋਕਾਂ ਦੇ ਨਾਲ ਨਾਲ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਵੀ ਕੀਤੀ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਪੁਲੀਸ ਕਮਿਸ਼ਨਰ ਦੀ ਅਗਵਾਈ ਵਿਚ ਪੁਲਿਸ ਦਾ ਵੱਡਾ ਐਕਸ਼ਨ, ਪੀਪੀਆਰ ਮਾਲ ਤੇ ਮਾਡਲ ਟਾਊਨ ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ 35 ਬੰਦੇ ਰਾਊਂਡਅਪ ਪੁਲੀਸ ਕਮਿਸ਼ਨਰ ਦੀ ਅਗਵਾਈ ਵਿਚ ਪੁਲਿਸ ਦਾ ਵੱਡਾ ਐਕਸ਼ਨ, ਪੀਪੀਆਰ ਮਾਲ ਤੇ ਮਾਡਲ ਟਾਊਨ ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ 35 ਬੰਦੇ ਰਾਊਂਡਅਪ
Next Article ਪਿੰਡ ਢੁਡੀਆਂਵਾਲ ਦੇ ਪਿੰਡ ਵਾਸੀਆਂ ਨੇ ਚੋਣ ਨਿਸ਼ਾਨ ਫਰਿਜ ਤੇ ਮੋਹਰਾਂ ਲਗਾਕੇ ਕੁਲਜੀਤ ਕੌਰ ਨੂੰ ਜਿਤਾਉਣ ਦੀ ਕੀਤੀ ਅਪੀਲ ਪਿੰਡ ਢੁਡੀਆਂਵਾਲ ਦੇ ਪਿੰਡ ਵਾਸੀਆਂ ਨੇ ਚੋਣ ਨਿਸ਼ਾਨ ਫਰਿਜ ਤੇ ਮੋਹਰਾਂ ਲਗਾਕੇ ਕੁਲਜੀਤ ਕੌਰ ਨੂੰ ਜਿਤਾਉਣ ਦੀ ਕੀਤੀ ਅਪੀਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?