By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੁਲਤਾਨਪੁਰ ਵਿਖੇ ਹੋਏ ਦੋ ਧਿਰਾਂ ਦੇ ਲੜਾਈ ਝਗੜੇ ਦੌਰਾਨ ਗੰਭੀਰ ਜਖਮੀ ਪੁਲਿਸ ਮੁਲਾਜ਼ਮਾ ਦਾ ਹਾਲ ਜਾਨਣ ਪਹੁਚੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ,
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸੁਲਤਾਨਪੁਰ ਵਿਖੇ ਹੋਏ ਦੋ ਧਿਰਾਂ ਦੇ ਲੜਾਈ ਝਗੜੇ ਦੌਰਾਨ ਗੰਭੀਰ ਜਖਮੀ ਪੁਲਿਸ ਮੁਲਾਜ਼ਮਾ ਦਾ ਹਾਲ ਜਾਨਣ ਪਹੁਚੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ,
JalandharKapurthla

ਸੁਲਤਾਨਪੁਰ ਵਿਖੇ ਹੋਏ ਦੋ ਧਿਰਾਂ ਦੇ ਲੜਾਈ ਝਗੜੇ ਦੌਰਾਨ ਗੰਭੀਰ ਜਖਮੀ ਪੁਲਿਸ ਮੁਲਾਜ਼ਮਾ ਦਾ ਹਾਲ ਜਾਨਣ ਪਹੁਚੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ,

Talk Hindustan
Last updated: 2023/11/23 at 5:36 PM
Talk Hindustan
Share
1 Min Read
ਸੁਲਤਾਨਪੁਰ ਵਿਖੇ ਹੋਏ ਦੋ ਧਿਰਾਂ ਦੇ ਲੜਾਈ ਝਗੜੇ ਦੌਰਾਨ ਗੰਭੀਰ ਜਖਮੀ ਪੁਲਿਸ ਮੁਲਾਜ਼ਮਾ ਦਾ ਹਾਲ ਜਾਨਣ ਪਹੁਚੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ,
SHARE

ਜਲੰਧਰ: ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਵਿਖੇ ਹੋਏ ਦੋ ਧਿਰਾਂ ਵਿੱਚ ਲੜਾਈ ਝਗੜੇ ਦੌਰਾਨ ਡਿਊਟੀ ਪਰ ਤੈਨਾਤ ਹੋਏ ਗੰਭੀਰ ਜਖਮੀ ਪੁਲਿਸ ਮੁਲਾਜ਼ਮਾ ਦਾ ਇਲਾਜ ਜੋਸ਼ੀ ਹਸਪਤਾਲ ਜਲੰਧਰ ਵਿਖੇ ਚੱਲ ਰਿਹਾ ਹੈ

ਗੰਭੀਰ ਜਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਪਤਾ ਲੈਣ ਵਾਸਤੇ ਸ੍ਰੀ ਅਰਪਿਤ ਸ਼ੁਕਲਾ ਆਈਪੀਐਸ, ਮਾਨਯੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਚੰਡੀਗੜ੍ਹ, ਸ੍ਰੀ ਸਵਪਨ ਸ਼ਰਮਾ ਆਈਪੀਐਸ, ਕਮਿਸ਼ਨਰ ਆਫ ਪੁਲਿਸ ਜਲੰਧਰ, ਸ੍ਰੀ ਅੰਕੁਰ ਗੁਪਤਾ ਆਈਪੀਐਸ, ਡੀਸੀਪੀ ਲਾ ਐਂਡ ਆਰਡਰ ਜਲੰਧਰ ਜੋਸ਼ੀ ਹਾਸਪਿਟਲ ਪਹੁੰਚੇ।

ਜਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਨੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਮਿਲ ਕੇ ਗੱਲਬਾਤ ਕੀਤੀ ਅਤੇ ਹੌਸਲਾ ਦਿੱਤਾ ਕੀ ਜਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਇਲਾਜ ਦਾ ਸਾਰਾ ਖਰਚਾ ਸਰਕਾਰੀ ਤੌਰ ਤੇ ਹੋਵੇਗਾ ਅਤੇ ਡਾਕਟਰ ਸਾਹਿਬਾਨ ਨੂੰ ਮਿਲ ਕੇ ਕਿਹਾ ਕਿ ਪੁਲਿਸ ਜਵਾਨਾਂ ਦਾ ਇਲਾਜ ਅੱਛੇ ਢੰਗ ਨਾਲ ਕੀਤਾ ਜਾਵੇ।

TAGGED: Police news
Share This Article
Facebook Twitter Whatsapp Whatsapp Telegram Copy Link
Share
Previous Article जालंधर में 25 नवंबर को नगर कीर्तन के चलते स्कूल-कालेजों में आधे दिन की छुट्टी जालंधर में 25 नवंबर को नगर कीर्तन के चलते स्कूल-कालेजों में आधे दिन की छुट्टी
Next Article एलपीयू सॉफ्ट-बॉलर्स ने पूरे देश में सर्वश्रेष्ठ खिलाड़ी के रूप में पहचान की हासिल एलपीयू सॉफ्ट-बॉलर्स ने पूरे देश में सर्वश्रेष्ठ खिलाड़ी के रूप में पहचान की हासिल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?