By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਵਾਤਾਵਰਨ ਦੀ ਸੰਭਾਲ ਲਈ ਵਡਾਲਾ ਖੁਰਦ ‘ਚ ਲਗਾਏ ਛਾਂ ਦਾਰ ਅਤੇ ਫਲਦਾਰ ਪੌਦੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਵਾਤਾਵਰਨ ਦੀ ਸੰਭਾਲ ਲਈ ਵਡਾਲਾ ਖੁਰਦ ‘ਚ ਲਗਾਏ ਛਾਂ ਦਾਰ ਅਤੇ ਫਲਦਾਰ ਪੌਦੇ
JalandharKapurthla

ਵਾਤਾਵਰਨ ਦੀ ਸੰਭਾਲ ਲਈ ਵਡਾਲਾ ਖੁਰਦ ‘ਚ ਲਗਾਏ ਛਾਂ ਦਾਰ ਅਤੇ ਫਲਦਾਰ ਪੌਦੇ

Talk Hindustan
Last updated: 2024/07/21 at 9:16 PM
Talk Hindustan
Share
2 Min Read
ਵਾਤਾਵਰਨ ਦੀ ਸੰਭਾਲ ਲਈ ਵਡਾਲਾ ਖੁਰਦ ‘ਚ ਲਗਾਏ ਛਾਂ ਦਾਰ ਅਤੇ ਫਲਦਾਰ ਪੌਦੇ
SHARE

ਕਪੂਰਥਲਾ 21 ਜੁਲਾਈ (ਗੌਰਵ ਮੜੀਆ ) ਸਮਾਜ ਸੇਵੀ ਸੰਸਥਾ ਬੀਸੀਐਸ ਸੰਸਥਾ ਵੱਲੋ ਵਾਤਾਵਰਨ ਸੁਰੱਖਿਆ ਲਈ ਪੌਦੇ ਲਗਾਉਣ ਦੀ ਪ੍ਰਕ੍ਰਿਆ ਲਗਾਤਾਰ ਜਾਰੀ ਹੈ। ਏਸੇ ਕੜ੍ਹੀ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਵਡਾਲਾ ਖੁਰਦ ਅਤੇ ਫਿਆਲੀ ‘ਚ ਬੀਸੀਐਸ ਸੰਸਥਾ ਦੇ ਚੇਅਰਮੈਨ ਮੇਹਰ ਚੰਦ ਅਤੇ ਭੁਪਿੰਦਰ ਕੌਰ ਸਰਪੰਚ ਵਡਾਲਾ ਖੁਰਦ ਦੀ ਅਗਵਾਈ ਹੇਠ ਅੰਬ,ਅਮਰੂਦ,ਚੀਕੂ,ਪਿੱਪਲ, ਨਿੰਮ,ਆਲੂ ਬੁਖਾਰਾ ਆਦਿ ਛਾਂ ਦਾਰ ਅਤੇ ਫਲਦਾਰ ਪੌਦੇ ਲਗਾਏ।

ਇਸ ਮੌਕੇ ਤੇ ਬੋਲਦਿਆਂ ਬੀਸੀਐਸ ਸੰਸਥਾ ਦੇ ਮੁਖੀ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਰਤੀ ਉਪਰ ਦਰਖਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੰਸਥਾ ਵਲੋ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ ਇਕ ਬੰਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਵਾਤਾਵਰਨ ਦੀ ਸੰਭਾਲ ਲਈ ਹਰ ਮਨੁੱਖ 40 ਤੋ ਦਰਖਤ ਖਾ ਜਾਂਦਾ ਹੈ ਅਤੇ ਜਾਣ ਲੱਗਾ ਵੀ ਇੱਕ ਡੇਢ ਲੈ ਜਾਂਦਾ ਹੈ। ਉਹ ਲਗਾਉਂਦਾ ਕਿੰਨੇ ਹੈ ਇਸ ਦਾ ਅੰਦਾਜਾ ਅਸੀਂ ਸਹਿਜੇ ਲਗਾ ਸਕਦੇ ਹਾਂ।

ਉਨ੍ਹਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਹਿੱਸੇ ਆਉਂਦੇ 40 ਪੌਦੇ ਜਰੂਰ ਲਗਾਉਣ। ਬੀਸੀਐਸ ਸੰਸਥਾ ਦੇ ਚੇਅਰਮੈਨ ਮੇਹਰ ਚੰਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੀ ਮੁਹਿੰਮ ਦਾ ਹਿੱਸਾ ਬਣਨ ਤੇ ਧਰਤੀ ਉਪਰ ਦਰਖਤਾਂ ਦੀ ਗਿਣਤੀ ਵਧਾਉਣ। ਭੁਪਿੰਦਰ ਕੌਰ ਸਰਪੰਚ ਵਡਾਲਾ ਖੁਰਦ ਅਤੇ ਵਾਤਾਵਰਨ ਪ੍ਰੇਮੀ ਸਤਪਾਲ ਸਿੰਘ ਸਾਬਕਾ ਸੈਨਿਕ ਨੇ ਸੰਸਥਾ ਬੀਸੀਐਸ ਦੀ ਸਮੁੱਚੀ ਟੀਮ ਦਾ ਪਿੰਡ ਵਿੱਚ ਪੌਦੇ ਲਗਾਉਣ ਲਈ ਧੰਨਵਾਦ ਕੀਤਾ ਅਤੇ ਲਗਾਏ ਗਏ ਪੌਦਿਆਂ ਦੀ ਮੁਕੰਮਲ ਦੇਖਭਾਲ ਦਾ ਜਿੰਮਾ ਲਿਆ। ਇਸ ਕਾਰਜ ਵਿੱਚ ਜਸਪਾਲ ਸਿੰਘ ਚੌਹਾਨ, ਜਸਵਿੰਦਰ ਸਿੰਘ,ਭਾਨੂੰ ਪ੍ਰਤਾਪ ਸਿੰਘ ਚੌਹਾਨ,ਅਰੁਨ ਵੀਰ ਅਟਵਾਲ,ਕਾਰਤਿਕ, ਭੁਪਿੰਦਰ ਸਿੰਘ ਭੂਪੀ, ਗੁਰਦੇਵ ਸਿੰਘ ਆਦਿ ਭਰਪੂਰ ਸਹਿਯੋਗ ਦਿੱਤਾ।

TAGGED: club
Share This Article
Facebook Twitter Whatsapp Whatsapp Telegram Copy Link
Share
Previous Article “ਆਪ” ਲੀਡਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਹਾਈਕਮਾਨ ਨੇ ਗੁੜਗਾਓਂ (ਦਿੱਲੀ) ਦਾ ਬਲਾਕ ਪ੍ਰਭਾਰੀ ਨਿਯੁਕਤ ਕੀਤਾ “ਆਪ” ਲੀਡਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਹਾਈਕਮਾਨ ਨੇ ਗੁੜਗਾਓਂ (ਦਿੱਲੀ) ਦਾ ਬਲਾਕ ਪ੍ਰਭਾਰੀ ਨਿਯੁਕਤ ਕੀਤਾ
Next Article ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ – ਕਾਲੀਆ/ਮਦਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ – ਕਾਲੀਆ/ਮਦਾਨ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?