By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਦੇ ਸੇਵਾਮੁਕਤ ਹੋਣ ਤੇ ਸੀਨੀਅਰ ਰਿਪੋਰਟਰ ਗੌਰਵ ਮੜੀਆ ਅਤੇ ਸਾਜਨ ਖੋਸਲਾ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਵਧਾਈ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਦੇ ਸੇਵਾਮੁਕਤ ਹੋਣ ਤੇ ਸੀਨੀਅਰ ਰਿਪੋਰਟਰ ਗੌਰਵ ਮੜੀਆ ਅਤੇ ਸਾਜਨ ਖੋਸਲਾ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਵਧਾਈ
JalandharKapurthla

ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਦੇ ਸੇਵਾਮੁਕਤ ਹੋਣ ਤੇ ਸੀਨੀਅਰ ਰਿਪੋਰਟਰ ਗੌਰਵ ਮੜੀਆ ਅਤੇ ਸਾਜਨ ਖੋਸਲਾ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਵਧਾਈ

Talk Hindustan
Last updated: 2024/12/01 at 10:07 PM
Talk Hindustan
Share
1 Min Read
ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਦੇ ਸੇਵਾਮੁਕਤ ਹੋਣ ਤੇ ਸੀਨੀਅਰ ਰਿਪੋਰਟਰ ਗੌਰਵ ਮੜੀਆ ਅਤੇ ਸਾਜਨ ਖੋਸਲਾ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਵਧਾਈ
SHARE

ਕਪੂਰਥਲਾ 1 ਦਿਸੰਬਰ (ਗੌਰਵ ਮੜੀਆ ) ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਦੇ ਸੇਵਾਮੁਕਤ ਹੋਣ ਤੇ ਸੀਨੀਅਰ ਰਿਪੋਰਟਰ ਗੌਰਵ ਮੜੀਆ ਅਤੇ ਸਾਜਨ ਖੋਸਲਾ ਨੇ ਗੁਲਦਸਤਾ ਭੇਂਟ ਕਰਕੇ ਦਿੱਤੀ ਵਧਾਈ ਇਸ ਮੌਕੇ ਮੜੀਆ ਅਤੇ ਖੋਸਲਾ ਨੇ ਕਿਹਾ ਕਿ ਸੰਜੀਵਨ ਜੀ ਨੇ ਆਪਣੇ ਇੱਕ ਸਾਲ ਦੇ ਕਪੂਰਥਲਾ ਕਾਰਜਕਾਲ ਦੌਰਾਨ ਨਸ਼ਾ,ਸਨੈਚਿੰਗ,ਕ੍ਰਿਮੀਨਲ ਵਿਅਕਤੀਆਂ ਨੂੰ ਜੇਲ ਚ ਸੁਟਿਆ ਅਤੇ ਸ਼ਹਿਰ ਚ ਅਮਨ ਕਾਨੂੰਨ ਦਾ ਮਾਹੌਲ ਬਰਕਰਾਰ ਰੱਖਿਆ ਓਹਨਾ ਦੀ ਸੇਵਾਮੁਕਤੀ ਤੇ ਸਦਾ ਸਮੂਹ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਨਿੱਘੀ ਵਧਾਈ ਦਿੰਦਾ ਹੈ

ਇਸ ਮੌਕੇ ਡੀ ਐਸ ਪੀ ਸਬ ਡਿਵੀਜਨ ਦੀਪ ਕਰਨ ਸਿੰਘ, ਥਾਣਾ ਸਦਰ ਦੇ ਐਸ ਐਚ ਓ ਗੌਰਵ ਧੀਰ,ਥਾਣਾ ਕੋਤਵਾਲੀ ਦੇ ਐਸ ਐਚ ਓ ਕਿਰਪਾਲ ਸਿੰਘ,ਆਪ ਆਗੂ ਕੰਵਰ ਇਕਬਾਲ,ਕਾਂਗਰਸੀ ਆਗੂ ਰਾਕੇਸ਼ ਕੇਸ਼ਾ,ਕਾਂਗਰਸੀ ਆਗੂ ਤੇ ਕੌਂਸਲਰ ਕਰਨ ਮਹਾਜਨ,ਏਕਤਾ ਪਾਰਟੀ ਪ੍ਰਧਾਨ ਗੁਰਮੀਤ ਬਿੱਟੂ,ਪਰਮਜੀਤ ਸਿੰਘ,ਅਰੁਣ ਸੱਭਰਵਾਲ,ਅੱਤਵਾਦੀ ਵਿਰੋਧੀ ਫਰੰਟ ਪੰਜਾਬ ਪ੍ਰਧਾਨ ਲਾਲੀ ਭਾਸਕਰ,ਪਰਮਿੰਦਰ ਸਿੰਘ ਬੰਨੂ,ਸ਼ਿਵ ਸੈਨਾ ਯੂ ਟੀ ਦੇ ਜਿਲਾ ਪ੍ਰਧਾਨ ਦੀਪਕ ਮਦਾਨ,ਡਾ ਬਲਵਿੰਦਰ ਸਿੰਘ ਬੂਟ ਤੋਂ ਅਲਾਵਾ ਵੱਡੀ ਗਿਣਤੀ ਚ ਥਾਣੇ ਦੇ ਮੁਲਾਜ਼ਿਮ ਸਹਿਬਾਨ ਹਾਜ਼ਿਰ ਸੀ

TAGGED: Police news
Share This Article
Facebook Twitter Whatsapp Whatsapp Telegram Copy Link
Share
Previous Article ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਹੋਏ ਸੇਵਾਮੁਕਤ, ਮਹਿਕਮੇ ਨੇ ਦਿੱਤੀ ਰਿਟਾਇਰਮੈਂਟ ਪਾਰਟੀ ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਹੋਏ ਸੇਵਾਮੁਕਤ, ਮਹਿਕਮੇ ਨੇ ਦਿੱਤੀ ਰਿਟਾਇਰਮੈਂਟ ਪਾਰਟੀ
Next Article सीटी पब्लिक स्कूल में एनुअल फंक्शन का आयोजन, एनुअल फंक्शन में बच्चो ने पेश किया डांस सीटी पब्लिक स्कूल में एनुअल फंक्शन का आयोजन, एनुअल फंक्शन में बच्चो ने पेश किया डांस
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?