By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਕਪੁਰਥਲਾ ਦੇ ਪ੍ਰਧਾਨ ਬਣੇ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਅਤੇ ਲੀਗਲ ਅਡਵਾਈਜ਼ਰ ਬਣੇ ਐਡਵੋਕੇਟ ਮਨੀਸ਼ ਲੂਥਰਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਕਪੁਰਥਲਾ ਦੇ ਪ੍ਰਧਾਨ ਬਣੇ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਅਤੇ ਲੀਗਲ ਅਡਵਾਈਜ਼ਰ ਬਣੇ ਐਡਵੋਕੇਟ ਮਨੀਸ਼ ਲੂਥਰਾ
JalandharKapurthla

ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਕਪੁਰਥਲਾ ਦੇ ਪ੍ਰਧਾਨ ਬਣੇ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਅਤੇ ਲੀਗਲ ਅਡਵਾਈਜ਼ਰ ਬਣੇ ਐਡਵੋਕੇਟ ਮਨੀਸ਼ ਲੂਥਰਾ

Talk Hindustan
Last updated: 2025/12/18 at 9:47 PM
Talk Hindustan
Share
2 Min Read
ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਕਪੁਰਥਲਾ ਦੇ ਪ੍ਰਧਾਨ ਬਣੇ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਅਤੇ ਲੀਗਲ ਅਡਵਾਈਜ਼ਰ ਬਣੇ ਐਡਵੋਕੇਟ ਮਨੀਸ਼ ਲੂਥਰਾ
SHARE
ਕਿਹਾ ਸੱਚ ਅਤੇ ਹੱਕ ਦੀ ਲੜਾਈ ਲੜਣ ਵਾਲੇ ਪਤਰਕਾਰਾ ਨਾਲ ਫ਼ੀਲਡ ਵਿੱਚ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ ਨਹੀਂ ਕੀਤਾ ਜਾਵੇਗਾ-ਸਾਹਿਲ,ਮਨੀਸ਼
ਕਪੂਰਥਲਾ ( ਗੌਰਵ ਮੜੀਆ  )  ਹਰ ਮਹੀਨਾਵਾਰ ਦੀ ਤਰ੍ਹਾਂ ਇਸ ਮਹੀਨੇ ਵੀ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.) ਦੀ ਮੀਟਿੰਗ ਪ੍ਰੈੱਸ ਕਲੱਬ ਦੇ ਵਿੱਚ ਕੀਤੀ ਗਈ ਜਿਸ ਦੀ ਅਗਵਾਈ ਨੈਸ਼ਨਲ ਪ੍ਰਧਾਨ ਸ਼੍ਰੀ ਕਿਸ਼ੋਰ ਰਾਜਪੁਤ ,ਡਾਇਰੈਕਟਰ ਡਾ. ਐਚ.ਐਸ. ਬਾਵਾ,ਸਰਪ੍ਰਸਤ ਜੇ.ਐਸ. ਸੰਧੂ  ਅਤੇ ਸਲਾਹਕਾਰ ਟੀ.ਐਸ. ਚਾਹਲ ਦੀ ਪ੍ਰਧਾਨਗੀ ਹੇਠ ਸਮੂੰਹ ਪਤਰਕਾਰਾ ਨਾਲ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਸਾਰਿਆ ਦੀ ਸਲਾਹ ਅਤੇ ਸਰਬਸਮਤੀ ਨਾਲ ਸਾਹਿਲ ਗੁਪਤਾ ਨੂੰ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.)ਦਾ ਜ਼ਿਲ੍ਹਾ ਪ੍ਰਧਾਨ ਅਤੇ ਐਡਵੋਕੇਟ ਮਨੀਸ਼ ਲੂਥਰਾ ਨੂੰ ਲੀਗਲ ਅਡਵਾਈਜ਼ਰ ਨਿਯੁਕਤ ਕੀਤਾ ਗਿਆ ਇਸ ਦੌਰਾਨ ਨਵਯੁਕਤ ਪ੍ਰਧਾਨ ਸਾਹਿਲ ਗੁਪਤਾ ਨੇ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ ਦੀ ਸਮੂਹ ਟੀਮ ਦਾ ਦਿਲੋਂ ਧੰਨਵਾਦ ਕੀਤਾ
ਅਤੇ ਕਿਹਾ ਕਿ ਦਿੱਤੀ ਹੂਈ ਜਿੰਮੇਵਾਰੀ ਨੂੰ ਓਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਫ਼ੀਲਡ ਦੇ ਵਿੱਚ ਜੇ ਕਿਸੇ ਪਤਰਕਾਰ ਨੂੰ ਕੋਈ ਸਮਸਿਆ ਆਉਂਦੀ ਹੈ ਤੇ ਉਹ ਡਟ ਕੇ ਉਸ ਪਤਰਕਾਰ ਦੇ ਨਾਲ ਖੜੇ ਹੋਣਗੇ ਅਤੇ ਸੱਚ ਤੇ ਹੱਕ ਦੀ ਲੜਾਈ ਲੜਣ ਵਾਲੇ ਪਤਰਕਾਰ ਕਿਸੇ ਭੀ ਤਰੀਕੇ ਦੀ ਵਧੀਕੀ ਨਹੀਂ ਹੋਣ ਦੇਣਗੇ ਇਸ ਤੋਂ ਇਲਾਵਾ ਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ਼ ਇੰਡੀਆ (ਰਜਿ.)ਵਿਚ ਸ਼ਾਮਿਲ ਹੋਏ ਲੀਗਲ ਅਡਵਾਈਜ਼ਰ ਐਡਵੋਕੇਟ ਮਨੀਸ਼ ਲੂਥਰਾ ਨੇ ਕਿਹਾ ਕਿ ਉਹ ਕਿਸੇ ਭੀ ਪਤਰਕਾਰ ਨਾਲ ਵਧੀਕੀ ਨਹੀਂ ਹੋਣ ਦੇਣਗੇ ਅਤੇ ਕੋਈ ਵੀ ਪ੍ਰਸ਼ਾਸ਼ਨ ਅਧਿਕਾਰੀ ਯਾਂ ਫੇਰ ਕੋਈ ਭੀ ਸਿਆਸੀ ਪਾਰਟੀ ਪਤਰਕਾਰਾ ਨਾਲ ਮਾੜਾ ਵਤੀਰਾ ਦਿਖਾਉਂਦੀ ਹੈ ਤੇ ਉਹ ਖੁਦ ਉਸ ਕੇਸ ਨੂੰ ਮਾਣਯੋਗ ਅਦਾਲਤ ਦੇ ਰਹੀ ਉਸ ਪਤਰਕਾਰ ਨੂੰ ਇਨਸਾਫ ਦਵਾਉਣਗੇ ਇਸ ਮੌਕੇ ਪੰਜਾਬ ਦੇ ਪ੍ਰਧਾਨ ਨਵਜੀਤ ਸਿੰਘ ਰਾਜੂ  ਅਤੇ ਉਪ-ਪ੍ਰਧਾਨ ਹਰਵੰਤ ਸਿੰਘ ਸਚਦੇਵਾ,ਅਜੇ ਸੱਭਰਵਾਲ,ਬੰਟੀ,ਸਾਗਰ,ਚੰਦਨ,ਮਨਜੋਤ ਸਿੰਘ,ਇੰਦਰਜੀਤ ਚਾਹਲ,ਰੂਬੀ ਧਾਮੀ,ਸ਼ੰਕਰ, ਭੱਟੀ,ਗੁਰਵਿੰਦਰ ਸਿੰਘ ਅਤੇ  ਪ੍ਰੈੱਸ ਕਲੱਬ ਦੇ ਹੋਰ ਔਹਦੇਦਾਰ ਭੀ ਮੌਜੂਦ ਸਨ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article एलपीयू ने ग्लोबल एजुकेशन स्ट्रेटेजी को मज़बूत करते हुए स्पेशलाइज़्ड एकेडमिक और कल्चरल एक्सचेंज के लिए यूके के डेलीगेशन की मेज़बानी की एलपीयू ने ग्लोबल एजुकेशन स्ट्रेटेजी को मज़बूत करते हुए स्पेशलाइज़्ड एकेडमिक और कल्चरल एक्सचेंज के लिए यूके के डेलीगेशन की मेज़बानी की
Next Article 8000 रुपये रिश्वत लेता पटवारी विजीलैंस ब्यूरो द्वारा रंगे हाथों काबू 8000 रुपये रिश्वत लेता पटवारी विजीलैंस ब्यूरो द्वारा रंगे हाथों काबू
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?