By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜਨਤਾ ਕਾਲਜ ਵਿਖੇ ਐਨ.ਐਸ.ਐਸ.ਤੇ ਬੱਡੀ ਗਰੁੱਪ ਵੱਲੋਂ’ ਯੁੱਧ ਨਸ਼ਿਆਂ ਵਿਰੁੱਧ’ ਕਰਵਾਇਆ ਗਿਆ ਸੈਮੀਨਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜਨਤਾ ਕਾਲਜ ਵਿਖੇ ਐਨ.ਐਸ.ਐਸ.ਤੇ ਬੱਡੀ ਗਰੁੱਪ ਵੱਲੋਂ’ ਯੁੱਧ ਨਸ਼ਿਆਂ ਵਿਰੁੱਧ’ ਕਰਵਾਇਆ ਗਿਆ ਸੈਮੀਨਾਰ
Jalandhar

ਜਨਤਾ ਕਾਲਜ ਵਿਖੇ ਐਨ.ਐਸ.ਐਸ.ਤੇ ਬੱਡੀ ਗਰੁੱਪ ਵੱਲੋਂ’ ਯੁੱਧ ਨਸ਼ਿਆਂ ਵਿਰੁੱਧ’ ਕਰਵਾਇਆ ਗਿਆ ਸੈਮੀਨਾਰ

Talk Hindustan
Last updated: 2025/08/25 at 9:16 PM
Talk Hindustan
Share
2 Min Read
ਜਨਤਾ ਕਾਲਜ ਵਿਖੇ ਐਨ.ਐਸ.ਐਸ.ਤੇ ਬੱਡੀ ਗਰੁੱਪ ਵੱਲੋਂ’ ਯੁੱਧ ਨਸ਼ਿਆਂ ਵਿਰੁੱਧ’ ਕਰਵਾਇਆ ਗਿਆ ਸੈਮੀਨਾਰ
SHARE

ਕਰਤਾਰਪੁਰ 25 ਅਗਸਤ (ਜਸਵੰਤ ਵਰਮਾ ) ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ  ਐਨ. ਐਸ. ਐਸ ਤੇ ਬੱਡੀ  ਗਰੁੱਪ  ਵੱਲੋਂ’ ਯੁੱਧ ਨਸ਼ਿਆਂ  ਵਿਰੁੱਧ’ ਸੈਮੀਨਾਰ ਕਰਵਾਇਆ  ਗਿਆ। ਇਸ ਪ੍ਰੋਗਰਾਮ  ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਸ਼ਿਰਕਤ ਕੀਤੀ।  ਕਾਲਜ ਦੇ ਵਿਦਿਆਰਥੀਆਂ  ਨੇ ਬੜੇ ਉਤਸ਼ਾਹ  ਨਾਲ ਹਿੱਸਾ ਲਿਆ ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਬੀ.ਏ ਛੇਵਾਂ ਦੀ ਵਿਦਿਆਰਥਣ ਪਲਵੀ ਨੇ ਆਪਣੇ ਨੌਜਵਾਨ ਸਾਥੀਆਂ ਨੂੰ ਇਸ ਨਾਮੁਰਾਦ ਬੀਮਾਰੀ ਤੋਂ ਦੂਰ ਰਹਿਣ ਦਾ ਸ਼ੰਦੇਸ ਦਿੱਤਾ । ਪ੍ਰੋਫੈਸਰ ਤੇ ਬਡੀ ਗਰੁੱਪ ਦੇ ਕੋਆਡੀਨੇਟਰ ਡਾ. ਸਾਕਸ਼ੀ ਕਸ਼ੱਅਪ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਪੱਧਰ ਤੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਜਿਸ ਨਾਲ ਆਉਣ ਵਾਲੀ ਪੀੜੀ ਨਸ਼ਿਆਂ ਤੋਂ  ਦੂਰ ਰਹਿ ਸਕੇ।

ਵਿਦਿਆਰਬਣ ਰਾਜਵਿੰਦਰ ਕੌਰ ਤੇ ਵੰਦਨਾ ਨੇ ਆਪਣੀ ਕਵਿਤਾ ਦੇ  ਰਾਹੀ ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਰੂਕ ਕੀਤਾ। ਵਿਦਿਆਰਥੀ ਵਿਵੇਕ ਨੇ ਵੀ ਗੀਤ ਰਾਹੀ ਇਸ ਬੀਮਾਰੀ ਤੋਂ ਦੂਰ ਰਹਿਣ ਦਾ ਹੋਕਾ ਦਿੱਤਾ। ਪ੍ਰਿੰਸੀਪਲ  ਡਾ. ਪ੍ਰੈਟੀ ਸੋਢੀ  ਨੇ  ਐਨ. ਐਸ. ਐਸ ਵਲੰਟੀਅਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਨੌਜਵਾਨ ਜੇਕਰ ਆਪਣਾ  ਮਕਸਦ  ਸਮਾਜ ਵਿੱਚੋ  ਨਸ਼ਿਆਂ ਵਰਗੀ ਬੀਮਾਰੀ ਨੂੰ ਬਾਹਰ ਕਰਨ ਦਾ ਨਿਸ਼ਚਿਤ ਕਰ ਲੈਣ ਤਾਂ ਉਹ  ਹਰ ਹੀਲੇ ਕਾਮਯਾਬ ਹੋਣਗੇਅਜਿਹਾ ਨੌਜਵਾਨ ਹੀ ਕਰ ਸਕਦੇ ਹਨ।

ਕਾਲਜ  ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ  ਹਰੀ ਪਾਲ  ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜਿਹੀ ਵਿਚਾਰ ਚਰਚਾ  ਹੋਣੀ ਲਾਜ਼ਮੀ ਹੈ ਜਿਸ ਨਾਲ ਵਿਦਿਆਰਥੀ ਵਰਗ ਵਿੱਚ  ਨਸ਼ਿਆਂ ਨਾਲ ਹੁੰਦੇ ਮਾਰੂ ਪ੍ਰਭਾਵਾਂ ਪ੍ਰਤਿ ਚੇਤੰਨਤਾ  ਫੈਲਾ ਸਕੇ ਤੇ ਸਮਾਜ ਨੂੰ ਇਸ ਨਾ ਮੁਰਾਦ ਬੀਮਾਰੀ ਤੋਂ ਬਚਾਇਆ ਜਾ ਸਕੇ।

Share This Article
Facebook Twitter Whatsapp Whatsapp Telegram Copy Link
Share
Previous Article ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਇਆ ਗਿਆ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਇਆ ਗਿਆ ਗੁਰਮਤਿ ਸਮਾਗਮ
Next Article अमोनिया गैस रिसाव मामला; कोई जानी नुक्सान नहीं, 35 कर्मचारी सुरक्षित निकाले गए: डिप्टी कमिश्नर अमोनिया गैस रिसाव मामला; कोई जानी नुक्सान नहीं, 35 कर्मचारी सुरक्षित निकाले गए: डिप्टी कमिश्नर
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?