ਕਰਤਾਰਪੁਰ:5 ਜੁਲਾਈ (ਜਸਵੰਤ ਵਰਮਾ ): ਵਾਤਾਵਰਣ ਦਿਵਸ ( 5 ਜੂਨ) ਦੇ ਸਬੰਧ ਵਿੱਚ ‘ ਏਕ ਪੇਡ ਮਾਂ ਕੇ ਨਾਮ ‘ ਲੜੀ ਤਹਿਤ ਅੱਜ ਸੰਤ ਬਾਬਾ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ, ਕਾਲਾ ਬਾਹੀਆਂ ( ਜਲੰਧਰ) ਵਿਖੇ ਪੌਦੇ ਲਗਾਏ ਗਏ । ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ • ਅਮਰੀਕ ਸਿੰਘ, ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ, ਸ਼੍ਰੀ ਗੇਂਦੀ ਰਾਮ, ਰਣਜੀਤ ਸਿੰਘ, ਮਲਕੀਤ ਰਾਮ ( ਏ•ਆਰ •), ਮੈਡਮ ਸੀਮਾ, ਨੀਲਮ, ਸੁਮਨ, ਵੀਨਾ,ਗਗਨਦੀਪ, ਕਿਰਨ,ਨਿਤਿਕਾ ਕਮਲ,ਮੈਡਮ ਰਾਜ ਰਾਣੀ,ਜਸਵੀਰ, ਬਲਜੀਤ, ਮੈਡਮ ਨੀਰੂ ਡੈਵਿਟ, ਕਮਲਜੀਤ ਮੈਡਮ ਮਧੂ ਸ਼ਾਰਦਾ, ਮੈਡਮ ਪਰਮਜੀਤ ਕੌਰ, ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ

