By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਸ.ਡੀ.ਐਮ. ਵਲੋਂ ਨਕੋਦਰ ਸਕੂਲ ’ਚ 12 ਬੱਚੇ ਬਿਮਾਰ ਹੋਣ ਸਬੰਧੀ ਜਾਂਚ ਸ਼ੁਰੂ, ਇਲਾਜ ਉਪਰੰਤ ਹਸਪਤਾਲ ਤੋਂ ਮਿਲੀ ਛੁੱਟੀ, ਸਿਹਤ ਟੀਮਾਂ ਵਲੋਂ ਲਏ ਗਏ ਪਾਣੀ ਦੇ ਚਾਰ ਸੈਂਪਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਸ.ਡੀ.ਐਮ. ਵਲੋਂ ਨਕੋਦਰ ਸਕੂਲ ’ਚ 12 ਬੱਚੇ ਬਿਮਾਰ ਹੋਣ ਸਬੰਧੀ ਜਾਂਚ ਸ਼ੁਰੂ, ਇਲਾਜ ਉਪਰੰਤ ਹਸਪਤਾਲ ਤੋਂ ਮਿਲੀ ਛੁੱਟੀ, ਸਿਹਤ ਟੀਮਾਂ ਵਲੋਂ ਲਏ ਗਏ ਪਾਣੀ ਦੇ ਚਾਰ ਸੈਂਪਲ
Jalandhar

ਐਸ.ਡੀ.ਐਮ. ਵਲੋਂ ਨਕੋਦਰ ਸਕੂਲ ’ਚ 12 ਬੱਚੇ ਬਿਮਾਰ ਹੋਣ ਸਬੰਧੀ ਜਾਂਚ ਸ਼ੁਰੂ, ਇਲਾਜ ਉਪਰੰਤ ਹਸਪਤਾਲ ਤੋਂ ਮਿਲੀ ਛੁੱਟੀ, ਸਿਹਤ ਟੀਮਾਂ ਵਲੋਂ ਲਏ ਗਏ ਪਾਣੀ ਦੇ ਚਾਰ ਸੈਂਪਲ

Talk Hindustan
Last updated: 2023/12/05 at 7:17 PM
Talk Hindustan
Share
2 Min Read
ਐਸ.ਡੀ.ਐਮ. ਵਲੋਂ ਨਕੋਦਰ ਸਕੂਲ ’ਚ 12 ਬੱਚੇ ਬਿਮਾਰ ਹੋਣ ਸਬੰਧੀ ਜਾਂਚ ਸ਼ੁਰੂ, ਇਲਾਜ ਉਪਰੰਤ ਹਸਪਤਾਲ ਤੋਂ ਮਿਲੀ ਛੁੱਟੀ, ਸਿਹਤ ਟੀਮਾਂ ਵਲੋਂ ਲਏ ਗਏ ਪਾਣੀ ਦੇ ਚਾਰ ਸੈਂਪਲ
SHARE

ਨਕੋਦਰ/ਜਲੰਧਰ, 05 ਦਸੰਬਰ ਜ਼ਿਲ੍ਹਾ ਪ੍ਰਸ਼ਾਸਨ ਵਲੋ ਸੋਮਵਾਰ ਦੁਪਹਿਰ ਨੂੰ ਨਕੋਦਰ ਦੇ  St Jude Convent School ਦੇ ਪਾਣੀ ਤੋਂ ਬਾਅਦ 12 ਵਿਦਿਆਰਥੀਆਂ ਦੇ ਬਿਮਾਰ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੰਗਲਵਾਰ ਦੀ ਸਵੇਰ ਨੂੰ ਉਪ ਮੰਡਲ ਮੈਜਿਸਟਰੇਟ ਮੇਜਰ ਡਾ.ਇਰਵਿਨ ਕੌਰ ਵਲੋਂ ਸਕੂਲ ਵਿਖੇ ਸਿਹਤ ਟੀਮਾਂ ਭੇਜੀਆਂ ਗਈਆਂ। ਟੀਮਾਂ ਵਲੋਂ ਪਾਣੀ ਦੇ ਸਾਰੇ ਸਰੋਤਾਂ ਜਿਸ ਵਿੱਚ ਟੂਟੀਆਂ, ਪਾਣੀ ਦੀਆਂ ਟੈਂਕੀਆਂ ਅਤੇ ਕੂਲਰਾਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਚਾਰ ਸੈਂਪਲ ਲਏ ਗਏ।

ਮੇਜਰ ਡਾ.ਇਰਵਿਨ ਕੌਰ ਨੇ ਦੱਸਿਆ ਕਿ ਸਿਹਤ ਟੀਮਾਂ ਵਲੋਂ ਕੁਝ ਬਿਮਾਰ ਵਿਦਿਆਰਥੀਆਂ ਦੇ ਖੂਨ ਦੇ ਸੈਂਪਲ ਵੀ ਲਏ ਗਏ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ 12 ਵਿਦਿਆਰਥੀਆਂ ਵਲੋਂ ਸੋਮਵਾਰ ਦੁਪਹਿਰ ਨੂੰ ਸਕੂਲ ਦੇ ਪਾਣੀ ਵਾਲੇ ਕੂਲਰ ਤੋਂ ਪਾਣੀ ਪੀਣ ਤੋਂ ਬਾਅਦ ਪੇਟ ਵਿੱਚ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵਲੋਂ ਉਨਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਇਲਾਜ ਉਪਰੰਤ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਪਾਣੀ ਅਤੇ ਖੂਨ ਦੇ ਸੈਂਪਲ ਖਰੜ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਰਿਪੋਰਟ ਆ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

TAGGED: administration, Educational
Share This Article
Facebook Twitter Whatsapp Whatsapp Telegram Copy Link
Share
Previous Article एनआरआई सभा पंजाब के प्रधान के लिए चुनाव 5 जनवरी को , 11 और 12 दिसंबर को नामांकन पत्र भरे जाएंगे, 13 को होगी कागजों की जांच, 22 दिसंबर तक नामांकन वापस लिये जा सकेंगे एनआरआई सभा पंजाब के प्रधान के लिए चुनाव 5 जनवरी को , 11 और 12 दिसंबर को नामांकन पत्र भरे जाएंगे, 13 को होगी कागजों की जांच, 22 दिसंबर तक नामांकन वापस लिये जा सकेंगे
Next Article ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਰਾਸ਼ਨ ਡਿਪੂਆਂ ਦੀ ਚੈਕਿੰਗ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਰਾਸ਼ਨ ਡਿਪੂਆਂ ਦੀ ਚੈਕਿੰਗ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?