By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
Jalandhar

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

Talk Hindustan
Last updated: 2025/11/13 at 8:46 PM
Talk Hindustan
Share
2 Min Read
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ
SHARE
ਕਰਤਾਰਪੁਰ 13 ਨਵੰਬਰ (ਜਸਵੰਤ ਵਰਮਾ) ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਗੁਰੂ ਤੇਗ ਬਹਾਦਰ  ਜੀ 350 ਵੀਂ ਸ਼ਹੀਦੀ  ਸ਼ਤਾਬਦੀ ਮੌਕੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ  ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਵੈਰੇ  9.00 ਵਜੇ ਦੇ ਕਰੀਬ ਸਕੱਤਰ ਹਰੀ ਪਾਲ ਤੇ ਪ੍ਰੋਫੈਸਰ ਦਲਜੀਤ ਸਿੰਘ, ਡਾ. ਗੁਲਜ਼ਾਰ ਸਿੰਘ, ਡਾ. ਸਰਦਾਰ ਬੂਟਾ ਸਿੰਘ ਤੇ  ਪ੍ਰੋ. ਯੁਗੇਸ਼ ਕੁਮਾਰ ਨੇ  ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ  ਪੂਰੀ ਮਰਿਆਦਾ  ਨਾਲ ਕਾਲਜ ਕੈਂਪਸ ਵਿਖੇ ਲਿਆਦਾਂ ਗਿਆ। ਸੁਖਮਨੀ ਸਾਹਿਬ ਦੇ ਪਾਠ ਦੌਰਾਨ ਪੂਰੇ  ਕੈਂਪਸ ਦੀ ਫ਼ਿਜ਼ਾ ਵਿੱਚ ਰੂਹਾਨੀਅਤ ਦੀ ਮਹਿਕ  ਫੈਲ ਗਈ।
ਕੀਰਤਨ ਦੌਰਾਨ ਕੀਰਤਨੀਏ  ਜਥੇ ਨੇ ਗੁਰੂ ਤੇਗ ਬਹਾਦਰ  ਜੀ ਦੀ ਸ਼ਹੀਦੀ ਦੇ ਇਤਿਹਾਸ ਨੂੰ  ਬੜੇ ਭਾਵਪੂਰਕ ਤਰੀਕੇ ਨਾਲ ਸੰਗਤਾਂ ਨਾਲ ਸਾਝਾਂ ਕੀਤਾ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ. ਐਲ.ਏ (ਹਲਕਾ ਕਰਤਾਰਪੁਰ ) ਚੌਧਰੀ  ਸੁਰਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਗੁਰੂ ਤੇਗ ਬਹਾਦਰ ਜੀ ਦੇ ਗੁਰਮਤਿ -ਕਾਵਿ ਵਿੱਚ ਯੋਗਦਾਨ ਨੂੰ ਦੱਸਿਆ। ਪ੍ਰਧਾਨ ਚੌਧਰੀ ਸੁਰਿੰਦਰ ਸਿੰਘ,ਡਾ. ਪ੍ਰੈਟੀ ਸੋਢੀ ਤੇ ਸਕੱਤਰ ਹਰੀ ਪਾਲ ਜੀ ਨੇ ਕੀਰਤਨ ਦੀ ਸੇਵਾ ਨਿਭਾ ਰਹੇ ਜਥੇ ਨੂੰ  ਸਰੋਪਾ ਦੇ ਕੇ  ਸਨਮਾਨਿਤ ਕੀਤਾ ਗਿਆ । ਪਾਠ ਉਪਰੰਤ  ਵਿਦਿਆਰਥੀ ਨੇ ਲੰਗਰ  ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ  ਕਾਲਜ ਦਾ ਸਮੂਹ  ਸਟਾਫ਼  ਵੀ ਮੈਜੂਦ ਸੀ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਪ੍ਰੇਮ ਹੈਲਥ ਕੇਅਰ ਸੈਂਟਰ ਦੇ ਡਾ. ਰੋਹਿਤ ਮਲਹੋਤਰਾ ਨੂੰ ਵੀਐਚਪੀ ਬਜਰੰਗ ਦਲ ਵੱਲੋਂ ਦਿੱਤਾ ਗਿਆ ਸੱਦਾ ਪੱਤਰ ਪ੍ਰੇਮ ਹੈਲਥ ਕੇਅਰ ਸੈਂਟਰ ਦੇ ਡਾ. ਰੋਹਿਤ ਮਲਹੋਤਰਾ ਨੂੰ ਵੀਐਚਪੀ ਬਜਰੰਗ ਦਲ ਵੱਲੋਂ ਦਿੱਤਾ ਗਿਆ ਸੱਦਾ ਪੱਤਰ
Next Article बिहार में फिर नीतीश सरकार, रुझानों में NDA 190 सीटों के पार; महागठबंधन को 47 सीटें बिहार में फिर नीतीश सरकार, रुझानों में NDA 190 सीटों के पार; महागठबंधन को 47 सीटें
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?