ਕਪੂਰਥਲਾ ( ਗੌਰਵ ਮੜੀਆ ) ਬੀਤੇ ਦਿਨੀ ਇਕ ਬਹੁਤ ਗੰਭੀਰ ਮੁੱਦਾ ਜੋ ਸਿਵਲ ਹੌਸਪੀਟਲ ਨਾਲ ਸੰਬੰਧਤ ਸਿਮਰਜੀਤ ਕੌਰ ਨਾਲ ਸੀ ਉਸ ਨੂੰ ਕੀ ਰੂਪ ਰੇਖਾ ਦੇ ਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਉਸ ਲਈ ਇਕ ਮੀਟਿੰਗ ਅੱਜ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਦੇ ਦਫ਼ਤਰ ਕਿੱਤੀ ਗਈ ਇਕ ਪਾਸੇ ਦਾ ਮਜੂਦਾ ਸਰਕਾਰ ਵਡੇ ਵੱਡੇ ਵਾਅਦੇ ਕਰਦੀ ਹੈ ਕੀ ਪੰਜਾਬ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਪ੍ਰਾਈਵੇਟ ਹੌਸਪੀਟਲਾ ਨਾਲੋਂ ਵੀ ਵਦੀਆਂ ਦਿੱਤੀ ਜਾਵੇਗੀ
ਅਤੇ ਦੂਜੇ ਪਾਸੇ ਇਕ ਸਿਵਲ ਹੌਸਪੀਟਲ ਕਪੂਰਥਲਾ ਨਾਲ ਸੰਬੰਧਤ ਮਾਮਲਾ ਜੋ ਕੀ ਰੂਹ ਨੂੰ ਝਿੰਜ਼ੋਰ ਦੇਣ ਵਾਲਾ ਹੈ ਉਸ ਵਿੱਚ ਪਰਿਵਾਰ ਪਿਛਲੇ 7 ਮਹੀਨੇ ਤੋਂ ਇਨਸਾਫ ਦੀ ਮੰਗ ਕਰ ਰਿਹਾ ਪਰ ਹੋ ਕੀ ਰਿਹਾ ਤਾਰੀਕ ਪੈ ਤਾਰੀਕ ਅੱਜ ਫੈਸਲਾ ਕੋਈ ਨਹੀਂ ਅੱਜ ਸਿਵਲ ਸੁਰਜਨ ਕਪੂਰਥਲਾ ਵੱਲੋ ਡਾਕਟਰ ਪਰਾਸ਼ਰ ਦੀ ਨਿਗਰਾਨੀ ਹੇਠ ਕਮੇਟੀ ਗਠਿਤ ਕਿੱਤੀ ਗਈ ਜਿਸ ਵਿੱਚ ਸਿਮਰਜੀਤ ਕੌਰ ਅਤੇ ਉਸ ਦੇ ਪਰਿਵਾਰ ਦੇ ਬਿਆਣ ਕਲਮਬੰਦ ਕਰ ਲਿੱਤੇ ਗਏ ਸਨ ਅਤੇ ਕੇਸ ਨਾਲ ਸਬੰਧਤ ਡਾਕਟਰ ਪਰਮਿੰਦਰ ਕੌਰ ਨੂੰ ਵੀ ਅਗਲੀ ਵਾਰ ਪਰਿਵਾਰ ਦੇ ਸਾਮਣੇ ਬਿਠਾ ਕੇ ਸਵਾਲ ਜਵਾਬ ਕਮੇਟੀ ਵੱਲੋ ਕੀਤੇ ਜਾਨਗੇ ਇਸ ਬਾਰੇ ਵੀ ਜਾਨੁ ਕਰਵਾਇਆ
ਇਸੇ ਮੌਕੇ ਮੀਟਿੰਗ ਕਰਦੇ ਹੋਏ ਅਵੀ ਰਾਜਪੂਤ ਨੇ ਕਿਹਾ ਕੀ ਸਿਵਲ ਹੌਸਪੀਤਲ ਦੇ ਕੁਜ ਕੀ ਡਾਕਟਰਸ ਦੇ ਕਿੱਤੇ ਹੋਏ ਏਸੇ ਕਾਰਨਾਮੇ ਹਲਕੇ ਦੇ ਲੋਕਾਂ ਦੇ ਸਾਮਣੇ ਲਿਆਂਦੇ ਜਾਣਗੇ ਤਾਂ ਕੀ ਆਨ ਵਾਲੇ ਸਮੇ ਵਿੱਚ ਹਲਕੇ ਦੇ ਕਿਸੇ ਵੀ ਇਨਸਾਨ ਇਸ ਤਰਾਹ ਦਾ ਮਾੜਾ ਵਿਵਹਾਰ ਅਤੇ ਮਾੜਾ ਕਰਮ ਕਿਸੇ ਵੀ ਡਾਕਟਰ ਵੱਲੋ ਨਾ ਕਿੱਤਾ ਅੱਸੀ ਹਮੇਸ਼ਾ ਕਹਿਣ ਵਾਂ ਹਰ ਪ੍ਰੋਫੈਸ਼ਨ ਵਿੱਚ ਚੰਗੇ ਇਨਸਾਨ ਹੁੰਦੇ ਨੇ ਅੱਸੀ ਹਰ ਕਿਸੇ ਦਾ ਵਿਰੋਧ ਨੀ ਕਰਦੇ ਇੱਸੇ ਤਰਾਹ ਬਹੁਤ ਸਾਰੇ ਡਾਕਟਰਸ ਵਿੱਚ ਆਪਣੀ ਡਿਊਟੀ ਧੰਨਦੇਹੀ ਨਾਲ ਨਿਭਣਾਦੇ ਨੇ ਉਹ ਪਾਵੇ ਕੋਰੋਨਾ ਵਰਗਾ ਮੁਸ਼ਕਿਲ ਸਮਾਂ ਰਿਹਾ ਹੋਵੇ ਡੇਂਗੂ ਦਾ ਸਮਾਂ ਰਿਹਾ ਹੋਵੇ
ਉਨ੍ਹਾਂ ਡਾਕਟਰਸ ਨੇ ਆਪਣੀ ਡਿਊਟੀ ਇਕ ਸੇਵਾ ਦੇ ਰੂਪ ਵਿੱਚ ਨਿਭਾਈ ਅਤੇ ਲੋਕਾਂ ਨੂੰ ਚੰਗੀ ਜ਼ਿੰਦਗੀ ਦਿੰਦੇ ਹਨ ਪਰ ਜੋ ਡਾਕਟਰ ਗਲਤ ਨੇ ਉਨ੍ਹਾਂ ਨੂੰ ਸਜ਼ਾ ਦਵਾਨ ਤੋਂ ਬਿਨਾਂ ਅਸੀਂ ਪਿੱਛੇ ਨਹੀਂ ਹਟਾਗੇ ਚਾਹੇ ਇਸ ਦਾ ਜੋ ਵੀ ਅੰਜ਼ਾਮ ਨਿੱਕਲੇ ਇਨਸਾਫ ਦਵਾ ਕੇ ਰਹਾਂਗੇ ਹਰ ਇਕ ਇਨਸਾਂਨ ਨੂੰ ਜਿਸ ਨਾਲ ਕੁਜ ਵੀ ਗਲਤ ਹੋਇਆ ਹੈ ਇਸ ਮੌਕੇ ਮੇਰੇ ਨਾਲ ਗੌਰਵ ਪੰਡਿਤ, ਮੋਹਿੰਦਰ ਸਿੰਘ, ਗੋਲੂ, ਜੋਗਿੰਦਰ ਪਾਲ, ਪਰਮਿੰਦਰ ਸਿੰਘ, ਪਰਮਜੀਤ ਕੌਰ, ਸਰੋਜ ਰਾਣੀ, ਸੁਨੀਤਾ ਰਾਣੀ, ਸਿਮਰਜੀਤ ਕੌਰ, ਆਤੀਸ਼, ਤਕਦੀਰ ਸਿੰਘ, ਚਮਨ ਲਾਲ, ਸੇਮਾ ਸਿੰਘ,ਆਦਿ ਹਾਜ਼ਰ ਸਨ

